ਪਹਿਲੀ ਚੀਜ਼ ਮੋੜ ਦਾ ਪਰਾਂਦਾ ਯਾਰ ਦਾ
ਪੁੱਛਦਾ ਮੇਰੇਤੋਂ ਏ ਮਹੀਨਾ ਸਿਆਲ ਦਾ
ਪਹਿਲੀ ਚੀਜ਼ ਮੋੜ ਦਾ ਪਰਾਂਦਾ ਯਾਰ ਦਾ
ਪੁੱਛਦਾ ਮੇਰੇਤੋਂ ਏ ਮਹੀਨਾ ਸਿਆਲ ਦਾ
ਕੇਤੂ ਕਿੱਥੇ ਖੋਕੇ ਬੇ ਗਿਆ ਹੈ ਯਾਰ ਨੀ
ਮੈਥੋ ਪੁੱਛਦਾ ਏ ਰਹਿੰਦਾ ਮੇਰਾ ਯਾਰ ਨੀ
ਕੱਲ ਬੇਬੇ ਦੀ ਵੀ ਗੱਲ ਮੈਂ ਤਾ ਟਾਲ ਤੀ
ਓਹਨੂੰ ਦੱਸਾ ਕਿ ਮੈਂ ਮੇਰੇ ਮਾੜੇ ਹਾਲ ਦੀ
ਓਹਤਾ ਤੈਨੂੰ ਸੀ ਗਈ ਨੂੰਹ ਬੈਠੀ ਭਾਲਦੀ
ਸੀ ਤਰੀਕ ਮੈਂ ਵੀ ਰੱਖੀ ਐਸ ਸਾਲ ਦੀ
ਪਰ ਨਿਕਲੀ ਤੂੰ ਸੱਚੀ ਸਾਇਬਾ ਯਾਰ ਨੀ
ਮੈਨੂੰ ਮਿਰਜ਼ੇ ਦਾ ਦੇਗਈ ਖਿਤਾਬ
ਤੇਰੇ ਬਾਜੋ ਆਦੀ ਹੋ ਗਿਆ ਸ਼ਰਾਬ ਦਾ
ਪਹਿਲੀ ਚੀਜ਼ ਮੋੜ ਦਾ ਪਰਾਂਦਾ ਯਾਰ ਦਾ
ਪੁੱਛਦਾ ਮੇਰੇਤੋਂ ਏ ਮਹੀਨਾ ਸਿਆਲ ਦਾ
ਪੁੱਛਦਾ ਮੇਰੇ ਤੋਂ ਮੇਰਾ ਫ਼ੋਨ ਰਹਿੰਦਾ ਏ
ਕਹਿੰਦਾ ਹੁਣ ਬਾਹਲੀ ਗੱਲਾਂ ਨਹੀਓ ਕਰਦਾ
ਪੁੱਛਦਾ ਮੇਰੇ ਤੋਂ ਨੀ ਏ ਰੋਜ਼ ਰੇਂਦਾ ਏ
ਉਹਦੀ ਫੋਟੋਆਂ ਡਿਲੀਟ ਕਿਉਂ ਨੀ ਕਰਦਾ
ਪੁੱਛਦੀ ਏ ਰਹਿੰਦੀ ਰਾਤ ਤਾਰੇ ਕਾਤੋ ਗਿਣਦਾ ਏ
ਕਾਹਤੋਂ ਤੱਕੇ ਚੰਨ ਨਫ਼ਰਤ ਨਾਲ
ਪੁੱਛਦਾ ਮੇਰੇ ਤੋਂ ਮੇਰਾ ਗੀਤ ਹਾਨਾਣੇ
ਉਹਦੇ ਬਾਰੇ ਹੀ ਕਿਉਂ ਰਹਿੰਦਾ ਵੇ ਤੂੰ ਲਿਖਦਾ
ਹੁਣ ਕੀਹਨੂੰ ਕੀਕੀ ਦਵਾਂ ਮੈਂ ਜਵਾਬ ਨੀ
ਓਹਦੀ ਫੋਟੋਆਂ ਨੂੰ ਤਕਣਾ ਵੀ ਲਾਜ਼ਮੀ
ਤਾਰੇ ਮੇਰੇ ਜੇਹੇ ਟੁੱਟੇ ਤੇ ਓ ਚਾਨਣੀ
ਉਂਝ ਮੈਂ ਵੀ ਕਦੇ ਸੀ ਗਾ ਅਸਮਾਨ
ਮੇਰੇ ਬਾਜੋ ਖੇਤੀ ਬਾੜੀ ਕੌਣ ਸਾਂਭਦਾ
ਪਹਿਲੀ ਚੀਜ਼ ਮੋੜ ਦਾ ਪਰਾਂਦਾ ਯਾਰ ਦਾ
ਪੁੱਛਦਾ ਮੇਰੇਤੋਂ ਏ ਮਹੀਨਾ ਸਿਆਲ ਦਾ