LyricFind Logo
LyricFind Logo
Profile image icon
Lyric cover art

Raani

Apple Music logo
Deezer logo
Spotify logo
Lyrics
ਅੱਖ ਲੱਗਦੀ ਨਹੀਂ
ਲੱਗੀ ਕੰਧ ਘੂਰਨਾ
ਤੇਰੀ ਯਾਦ ਆਉਂਦੀ ਏ
ਕਾਟੋ ਝੂਠ ਬੋਲਨਾ
ਤੂੰ ਤੇ ਹੱਸੇ ਲੱਬਦਾ
ਸਾਡੇ ਮੁੱਖ ਨੂਰ ਨਾ
ਕਿੱਤੇ ਦਿਸਦਾ ਨਹੀਂ
ਉਂਝ ਪਿੰਡ ਦੂਰ ਨਾ
ਵੇ ਮੈਂ ਰਾਣੀ ਸੁੰਦਰ
ਤੇਰਾ ਪੱਖ ਪੂਰਣਾ
ਵੇ ਮੈਂ ਰਾਣੀ ਸੁੰਦਰ
ਤੇਰਾ ਪੱਖ ਪੂਰਣਾ
ਵੇ ਮੈਂ ਰਾਣੀ ਸੁੰਦਰ
ਤੇਰਾ ਪੱਖ ਪੂਰਣਾ
ਵੇ ਮੈਂ ਰਾਣੀ ਸੁੰਦਰ
ਤੇਰਾ ਪੱਖ ਪੂਰਣਾ
ਪੱਖੀਆ ਵਾਵਾ
ਚੂੜੀ ਲਾਵਾ
ਹੌਲੀ ਬੋਲ੍ਹਾ
ਉੱਚੀ ਗਾਵਾ
ਪਾਣੀ ਮੰਗੇ
ਓਕ ਪਿਲਾਵਾ
ਤੇਨੂੰ ਓਢਾ
ਤੇਨੂੰ ਪਾਵਾ
ਕਿੱਦਾਂ ਮੰਗਦੀ
ਸੋੰਣਾ ਚਾਂਦੀ
ਫ਼ਸਲਾਂ ਤੂੰ
ਮੈਂ ਨਹਿਰ ਪੁਰਾਣੀ
ਰੱਬ ਦੇ ਵਰਗੀ
ਤੇਰੀ ਵਾਣੀ
ਅਖਰ ਤੂੰ
ਮੈਂ ਪੰਕਤੀ ਲਾਣੀ
ਖੇਡੇ ਕਿੰਨੇ
ਕੱਲੀ ਜੋੱਤੇ
ਸੱਤਾ ਵੱਜਿਆ
ਮਲਹਮ ਦਵਾ ਨੀ
ਨਰਮਾ ਚੁੱਕਦੇ
ਖਾਲ ਧਰਾਏ
ਉੱਗਦੇ ਬੂਟੇ
ਹਾਥੀ ਲਾਏ
ਤੈਥੋਂ ਕੁਰਤੀ
ਮੇਲੋ ਮੰਗਦੀ
ਮੇਹਲ ਬਣਾਏ
ਆਪ ਨਾ ਆਏ
ਰੋਂਦੀ ਲੱਗਦੀ
ਮੈਂ ਸਾਗਰ ਹਾਂ
ਫੁੰਜਣ ਹਵਾ ਵੀ
ਸਿੱਲੀ
ਆਏ ਅੱਖ ਧੂਲ ਨਾ
ਤੇਰੀ ਪਲਕਾ ਧੱਕਾ
ਲੱਜਾ ਮੈਨੂੰ ਪੂਰਣਾ
ਤੈਥੋਂ ਮਿੰਨਤਾ ਕਰਾਂ
ਵੇ ਮੈਂ ਜੱਗ ਵੇਖਣਾ
ਸਿਖਾ ਤੈਥੋਂ ਚਲਨਾ
ਬੇੱਡੀ ਪਾਰ ਲੱਗਿਆ
ਸਾਡਾ ਅਸ਼ਕੇ ਪੰਨਾ

ਵੇ ਮੈਂ ਰਾਣੀ ਸੁੰਦਰ
ਵੇ ਮੈਂ ਰਾਣੀ ਸੁੰਦਰ
ਵੇ ਮੈਂ ਰਾਣੀ ਸੁੰਦਰ
ਵੇ ਮੈਂ ਰਾਣੀ ਸੁੰਦਰ
ਵੇ ਮੈਂ ਰਾਣੀ ਸੁੰਦਰ
ਤੇਰਾ ਪੱਖ ਪੂਰਣਾ
ਵੇ ਮੈਂ ਰਾਣੀ ਸੁੰਦਰ
ਤੇਰਾ ਪੱਖ ਪੂਰਣਾ
ਵੇ ਮੈਂ ਰਾਣੀ ਸੁੰਦਰ
ਤੇਰਾ ਪੱਖ ਪੂਰਣਾ
ਵੇ ਮੈਂ ਰਾਣੀ ਸੁੰਦਰ
ਤੇਰਾ ਪੱਖ ਪੂਰਣਾ

WRITERS

Jarnail Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other