ਫਿਰਦੀ ਲੁਕਾਉਂਦੀ ਤਲੀਆਂ ਮੇਰੀਆਂ
ਸੁੰਨੀਆਂ ਪਿੰਡ ਦੀਆਂ ਗੱਲੀਆਂ ਮੇਰੀਆਂ
ਵੇ ਮੈਂ ਤੇਰੀਆਂ ਤੇਰੀਆਂ ਤੇਰੀਆਂ
ਵੇ ਮੈਂ ਤੇਰੀਆਂ ਤੇਰੀਆਂ ਤੇਰੀਆਂ
ਝਿਡਕਾ ਸਹਿ ਲਈਆਂ ਤੂੰ ਦਿੱਤੀਆਂ ਜੇੜੀਆਂ
ਵੇ ਮੈਂ ਤੇਰੀਆਂ ਤੇਰੀਆਂ ਤੇਰੀਆਂ
ਵੇ ਮੈਂ ਤੇਰੀਆਂ ਤੇਰੀਆਂ ਤੇਰੀਆਂ
ਵੇ ਮੈਂ ਤੇਰੀਆਂ ਤੇਰੀਆਂ ਤੇਰੀਆਂ
ਝਿਡਕਾ ਸਹਿ ਲਈਆਂ ਤੂੰ ਦਿੱਤੀਆਂ ਜੇੜੀਆਂ
ਵੇ ਮੈਂ ਤੇਰੀਆਂ ਤੇਰੀਆਂ ਤੇਰੀਆਂ
ਲੱਗਦਾ ਤੂੰ ਚਮ ਤੋਂ ਤਾਮਬੇ ਵਰਗਾ
ਲੱਗਦਾ ਤੇਰਾ ਪਿੰਡ ਮੇਰੇ ਲਾਗੇ ਲੱਗਦਾ
ਤੰਨੇ ਦੇਂਦੀਆਂ ਸਹੇਲੀਆਂ ਮੇਰੀਆਂ
ਵਾਅਦੇ ਲੈਂਦੀਆਂ ਗਾਨੀਆਂ ਤੇਰੀਆਂ
ਤੂੰ ਤਾਂ ਕਹਿ ਗਿਆ ਮੇਰੇ ਵਰਗਿਆ ਬਥੇਰੀਆਂ
ਨਿੰਦਰਾ ਲੈ ਗਿਆ ਤੇਰੀਆਂ ਕਿਹੜੀਆਂ
ਵੇ ਮੈਂ ਤੇਰੀਆਂ ਤੇਰੀਆਂ ਤੇਰੀਆਂ
ਵੇ ਮੈਂ ਤੇਰੀਆਂ ਤੇਰੀਆਂ ਤੇਰੀਆਂ
ਝਿਡਕਾ ਸਹੇਲੀਆਂ ਦਿੱਤੀਆਂ ਜੇੜੀਆਂ
ਵੇ ਮੈਂ ਤੇਰੀਆਂ ਤੇਰੀਆਂ ਤੇਰੀਆਂ
ਨਜ਼ਰਾ ਤੇਰੇ ਚੰਨ ਦਾ ਟੁਕੜਾ ਲੱਗਦਾ
ਲੱਗਦਾ ਤੇਰਾ ਪਿੰਡ ਮੇਰੇ ਲੱਗੇ ਲੱਗਦਾ