LyricFind Logo
LyricFind Logo
Profile image icon
Lyric cover art

Dil Toh Clean

Apple Music logo
Deezer logo
Spotify logo
Lyrics
Johny Seth
Music Onkar, Harman

ਭੱਜੇਯਾ ਨੀ ਕਦੇ Success ਪਿਛੇ ਮੈਂ
ਮਿਹਨਤਾਂ ਚ ਸਦਾ ਰੱਖਿਆ ਯਕੀਨ ਏ
ਚਡ ਦੇ ਤੇ ਲੋਕੀ ਸਦਾ ਖਾਂਦੇ ਖਾਰਾ ਨੇ
ਪਿੱਠ ਪਿਛੇ hate ਦੀ ਵਜੌਂਦੇ ਆ ਨੀ ਬੀਨ
ਦਿਲ ਦੀ ਮੈਂ ਕਰਾਂ fame ਲਯੀ ਨਾ ਮਰਾਂ
ਕਰਨੇ ਨੂ down ਸਾਨੂ ਲਾਉਂਦੇ ਕਈ scheme ਆ
ਕਰਨੇ ਨੂ down ਸਾਨੂ ਲਾਉਂਦੇ ਕਈ
ਹੋ ਦਿਲ ਤੋਂ clean ਆ nature ਨਾ mean ਆ
ਸਿੱਕਾ ਸਾਡਾ ਚੱਲੂ ਵੀਰੇ ਔਣਾ ਐਸਾ scene ਆ
ਹੋ ਦਿਲ ਤੋਂ clean ਆ nature ਨਾ mean ਆ
ਸਿੱਕਾ ਸਾਡਾ ਚੱਲੂ ਵੀਰੇ

ਚਲੁਗਾ ਸਾਡਾ ਸਿੱਕਾ ਹੁਣ ਵੀਰੇ
ਚਲੁਗਾ ਸਾਡਾ ਸਿੱਕਾ ਹੁਣ ਵੀਰੇ
ਬਣੁਗਾ ਵੱਡਾ ਨਾਮ ਹੁਣ ਵੀਰੇ
ਬਣੁਗਾ ਵੱਡਾ ਨਾਮ ਹੁਣ ਵੀਰੇ

ਗੱਡੀ ਕਾਲੀ ਦਿਲ ਨਈਓਂ ਕਾਲਾ ਰੱਖਿਆ
Level ਤੋਂ ਥੱਲੇ ਕਦੇ ਪਾਈ ਨਈਓਂ game ਆ
ਨਾਮ ਲੈਕੇ ਮੇਰਾ ਜੋ stunt ਮਾਰਦੇ
Publicity ਓ ਐਂਵੇ ਕਰੀ ਜਾਂਦੇ
ਗੱਡੀ ਕਾਲੀ ਦਿਲ ਨਈਓਂ ਕਾਲਾ ਰੱਖਿਆ
Level ਤੋਂ ਥੱਲੇ ਕਦੇ ਪਾਈ ਨਈਓਂ game ਆ
ਨਾਮ ਲੈਕੇ ਮੇਰਾ ਜੋ stunt ਮਾਰਦੇ
Publicity ਓ ਐਂਵੇ ਕਰੀ ਜਾਂਦੇ game ਆ
Ego ਰੱਖੀ ਆ ਨੀ down ਦੇਖ ਸਿਰ ਤੇ crown
ਵਿਕਦੀ ਨੀ ਸਾਡੀ ਵਾਲੀ rich ਓ ਜ਼ਮੀਰ ਆ
ਹੋ ਦਿਲ ਤੋਂ clean ਆ nature ਨਾ mean ਆ
ਸਿੱਕਾ ਸਾਡਾ ਚੱਲੂ ਵੀਰੇ ਔਣਾ ਐਸਾ scene ਆ
ਹੋ ਦਿਲ ਤੋਂ clean ਆ nature ਨਾ mean ਆ
ਸਿੱਕਾ ਸਾਡਾ ਚੱਲੂ ਵੀਰੇ
ਹੋ ਅਖਾਂ ਵਿਚ ਅੱਗ ਐਂਟੀਆਂ ਨੂ ਫੂਕਦੀ
ਦਿਲ ਵਿਚ ਭਰਕੇ ਬਰੂਦ ਰੱਖਿਆ
ਕਰਕੇ ਮੈਂ Struggle-ਆਂ ਆਇਆ ਅੱਗੇ ਆਂ
Jack ਜਿਹਾ ਲਵਾਕੇ ਨਈਓਂ ਨਾ! ਨਾ! ਵੀਰੇ ਪਂਪ ਨੀ
ਹੋ ਅਖਾਂ ਵਿਚ ਅੱਗ ਐਂਟੀਆਂ ਨੂ ਫੂਕਦੀ
ਦਿਲ ਵਿਚ ਭਰਕੇ ਬਰੂਦ ਰੱਖਿਆ
ਕਰਕੇ ਮੈਂ Struggle-ਆਂ ਆਇਆ ਅੱਗੇ ਆਂ
Jack ਜਿਹਾ ਲਵਾਕੇ ਨਈਓਂ ਕਮ ਕੱਢਿਆ
ਹੋ ਕੱਢ ਦਿਤੇ doubt ਜੱਟ ਬੁਕਦਾ ਏ loud
ਕੱਢ ਦਿਤੇ doubt ਬੁਕਦਾ ਏ loud
ਕੱਲਾ ਕੱਲਾ ਬੋਲ ਮੇਰਾ Evergreen ਆ
ਹੋ ਦਿਲ ਤੋਂ clean ਆ nature ਨਾ mean ਆ
ਸਿੱਕਾ ਸਾਡਾ ਚੱਲੂ ਵੀਰੇ ਔਣਾ ਐਸਾ scene ਆ
ਹੋ ਦਿਲ ਤੋਂ clean ਆ nature ਨਾ mean ਆ
ਸਿੱਕਾ ਸਾਡਾ ਚੱਲੂ ਵੀਰੇ

ਚਲੁਗਾ ਸਾਡਾ ਸਿੱਕਾ ਹੁਣ ਵੀਰੇ
ਚਲੁਗਾ ਸਾਡਾ ਸਿੱਕਾ ਹੁਣ ਵੀਰੇ
ਬਣੁਗਾ ਵੱਡਾ ਨਾਮ ਹੁਣ ਵੀਰੇ
ਬਣੁਗਾ ਵੱਡਾ ਨਾਮ ਹੁਣ ਵੀਰੇ

ਓ Fake View Fake ਬੰਦੇ ਦੂਰ ਰਖਦਾ
ਹਿੱਕਾਂ ਵਾਲੇ ਜ਼ੋਰ ਤੇ ਹੀ ਗਾਹ ਪਾਇਆ ਆ
ਬਾਪੂ ਨੇ ਸਿਖਾਇਆ ਦੱਬਣਾ ਨੀ ਕਦੇ ਵੀ
ਯਾਰਾਂ ਸਿਰ ਤੀਰ ਅੰਬਰਾਂ ਤੇ ਲਾਇਆ ਆ
ਹੋ Fake View Fake ਬੰਦੇ ਦੂਰ ਰਖਦਾ
ਹਿੱਕਾਂ ਵਾਲੇ ਜ਼ੋਰ ਤੇ ਹੀ ਗਾਹ ਪਾਇਆ ਆ
ਬਾਪੂ ਨੇ ਸਿਖਾਇਆ ਦੱਬਣਾ ਨੀ ਕਦੇ ਵੀ
ਯਾਰਾਂ ਸਿਰ ਤੀਰ ਅੰਬਰਾਂ ਤੇ ਲਾਇਆ ਆ
ਨਾਮ Johny Johny ਲੈਂਦੇ PB 07 ਵਾਲਾ ਕਿਹੰਦੇ
Ankyy Ankyy ਕਿਹੰਦੇ PB 26 ਵਾਲਾ ਕਿਹੰਦੇ
ਪੈਰਾਂ ਥੱਲੋਂ ਮੁੰਡਾ ਥੋੜੇ ਖਿਚ ਲੌ ਜ਼ਮੀਨ ਆ
ਹੋ ਦਿਲ ਤੋਂ clean ਆ nature ਨਾ mean ਆ
ਸਿੱਕਾ ਸਾਡਾ ਚੱਲੂ ਵੀਰੇ ਔਣਾ ਐਸਾ scene ਆ
ਹੋ ਦਿਲ ਤੋਂ clean ਆ nature ਨਾ mean ਆ
ਸਿੱਕਾ ਸਾਡਾ ਚੱਲੂ ਵੀਰੇ ਔਣਾ ਐਸਾ scene ਆ

WRITERS

Ankyy, Onkar Raj, Harman Raj

PUBLISHERS

Lyrics © IPRS

Share icon and text

Share


See A Problem With Something?

Lyrics

Other