Versace ਦਾ ਏ ਪਾਕੇ ਜਦੋਂ gown ਲੰਗਦੀ
ਓ curls ਵਾਲੀ girl ਮੇਰਾ ਦਿਲ ਮੰਗਦੀ
Versace ਦਾ ਏ ਪਾਕੇ ਜਦੋਂ gown ਲੰਗਦੀ
ਓ curls ਵਾਲੀ girl ਮੇਰਾ ਦਿਲ ਮੰਗਦੀ
ਤਲੀ ਉੱਤੇ ਦਿਲ ਸਾਡਾ ਆਕੇ ਚਕ ਲੈ
ਕੁੜੀਏ ਨੀ brown eyes ਵਾਲ਼ੀਏ ਨੀ
ਸਾਨੂ ਮਸਕਾਰੇ ਵਾਂਗ ਨੈਨਾ ਵਿਚ ਪਾਕੇ ਰਖ ਲੈ
ਕੁੜੀਏ ਨੀ brown eyes ਵਾਲ਼ੀਏ ਨੀ
ਸਾਨੂ ਮਸਕਾਰੇ ਵਾਂਗ ਨੈਨਾ ਵਿਚ ਪਾਕੇ ਰਖ ਲੈ
ਕੁੜੀਏ ਨੀ brown eyes ਵਾਲ਼ੀਏ ਨੀ
ਸਾਨੂ ਮਸਕਾਰੇ ਵਾਂਗ ਨੈਨਾ ਵਿਚ ਪਾਕੇ ਰਖ ਲੈ
ਕੱਲਾ ਮੈਂ ਨੀ ਕਿਹੰਦਾ ਸਾਰਾ ਜਗ ਹਾਮੀ ਭਰਦਾ
ਤੇਰਾ ਹਰ town mate ਤੇਰੇ ਉੱਤੇ ਮਰਦਾ
ਕੱਲਾ ਮੈਂ ਨੀ ਕਿਹੰਦਾ ਸਾਰਾ ਜਗ ਹਾਮੀ ਭਰਦਾ
ਤੇਰਾ ਹਰ town mate ਤੇਰੇ ਉੱਤੇ ਮਰਦਾ
ਮੈਂ ਤਾਂ ਬਸ ਏਹੋ ਕਹਾ ਨੀ ਤੂ ਮੇਰਾ ਪਖ ਹੈ..
ਕੁੜੀਏ ਨੀ brown eyes ਵਾਲ਼ੀਏ ਨੀ
ਸਾਨੂ ਮਸਕਾਰੇ ਵਾਂਗ ਨੈਨਾ ਵਿਚ ਪਾਕੇ ਰਖ ਲੈ
ਕੁੜੀਏ ਨੀ brown eyes ਵਾਲ਼ੀਏ ਨੀ
ਸਾਨੂ ਮਸਕਾਰੇ ਵਾਂਗ ਨੈਨਾ ਵਿਚ ਪਾਕੇ ਰਖ ਲੈ
ਕੁੜੀਏ ਨੀ brown eyes ਵਾਲ਼ੀਏ ਨੀ
ਸਾਨੂ ਮਸਕਾਰੇ ਵਾਂਗ ਨੈਨਾ ਵਿਚ ਪਾਕੇ ਰਖ ਲੈ
ਪਛਤਾਏਗੀ ਜੋ ਛੋਰਾ ਹਾਥ ਸੇ ਨਿਕਲ ਗਯਾ
ਜਬਸੇ ਦੇਖਾ ਤੂਝਕੋ ਮੇਰਾ nature ਹੀ ਬਦਲ ਗਯਾ
Romantic ਮੈਂ ਬਿਲ੍ਕੁਲ ਭੀ ਨਹੀ ਥਾ
ਲੇਕਿਨ ਅਬ ਤੋ ਦੇਖੁ ਜੈਸੇ ਮੈਂ ਸ਼ਾਯਰ ਹੀ ਹੁ ਬਨ ਗਯਾ
ਸਹੀ ਬਤੌਂ ਤੋ ਯੇ ਫੀਲਿਂਗ ਬੋਟ ਸਹੀ ਹੈ
ਰਿਹਤਾ satisfied ਜਬਸੇ ਦਿਲ ਮੇਂ ਬਸ ਗਯੀ ਹੈ
ਕਰਤਾ ਰਿਹਤਾ try ਮੈਂ ਤੇਰੇ ਦਿਲ ਮੇਂ ਘੁਸਨੇ ਕਿ
ਸੁਣਾ ਹੈ ਧਰਤੀ ਪੇ ਇਸੇ ਅਚੀ ਜਗਾਹ ਨਹੀ ਹੈ
ਮੈਨੇ ਸੋਚ ਲਿਯਾ ਤੁਝਸੇ ਹੀ ਬਿਆਹ ਰਚਨਾ ਹੈ
ਤੇਰੇ ਹਾਥ ਸੇ ਪਾਣੀ ਪੀਣਾ ਹੈ , ਤੇਰੇ ਹਾਥ ਕਾ ਖਾਨਾ ਖਾਨਾ ਹੈ
ਇਤਨਾ ਜਾਦਾ ਚਾਹਨਾ ਹੈ ਤੂ ਸੋਚ ਨਹੀ ਸਕਤੀ
ਹਰ ਬਾਤ ਪੇ ਬਿਨਾ ਬਾਤ ਕੇ ਤੁਝਸੇ ਪ੍ਯਾਰ ਜਾਤਾਨਾ ਹੈ
ਯੇ intelligent boy ਹੋ ਚੁਕਾ dump ਹੈ
ਤੇਰੇ ਨਾਮ ਕਰਾ ਦੀਏ ਸਾਤੋਂ ਜਨਮ ਹੈ
ਜਿਤਨੀ ਭੀ ਤਾਰੀਫ ਕਰੂ ਉਤਨੀ ਹੀ ਕਮ ਹੈ
Color ਬਦਾਮੀ ਬੜਾ ਬੇਮਿਸਾਲ ਹੈ
ਹਾਸਾ ਨੀ swagger ਕਰਦਾ ਸਵਾਲ ਹੈ
Color ਬਦਾਮੀ ਬੜਾ ਬੇਮਿਸਾਲ ਹੈ
ਹਾਸਾ ਨੀ swagger ਕਰਦਾ ਸਵਾਲ ਹੈ
ਪਵਨੀ ਨੂ ਆਪਣਾ ਬਣਾ ਕੇ ਰਖ ਲੇ..
ਕੁੜੀਏ ਨੀ brown eyes ਵਾਲ਼ੀਏ ਨੀ
ਸਾਨੂ ਮਸਕਾਰੇ ਵਾਂਗ ਨੈਨਾ ਵਿਚ ਪਾਕੇ ਰਖ ਲੈ
ਕੁੜੀਏ ਨੀ brown eyes ਵਾਲ਼ੀਏ ਨੀ
ਸਾਨੂ ਮਸਕਾਰੇ ਵਾਂਗ ਨੈਨਾ ਵਿਚ ਪਾਕੇ ਰਖ ਲੈ
ਕੁੜੀਏ ਨੀ brown eyes ਵਾਲ਼ੀਏ ਨੀ
ਸਾਨੂ ਮਸਕਾਰੇ ਵਾਂਗ ਨੈਨਾ ਵਿਚ ਪਾਕੇ ਰਖ ਲੈ
ਕੁੜੀਏ ਨੀ brown eyes ਵਾਲ਼ੀਏ ਨੀ
ਸਾਨੂ ਮਸਕਾਰੇ ਵਾਂਗ ਨੈਨਾ ਵਿਚ ਪਾਕੇ ਰਖ ਲੈ
ਕੁੜੀਏ ਨੀ brown eyes ਵਾਲ਼ੀਏ ਨੀ
ਸਾਨੂ ਮਸਕਾਰੇ ਵਾਂਗ ਨੈਨਾ ਵਿਚ ਪਾਕੇ ਰਖ ਲੈ