LyricFind Logo
LyricFind Logo
Profile image icon
Lyric cover art

Memsaab

Apple Music logo
Deezer logo
Spotify logo
Lyrics
ਹੁਕਮ ਤੂ ਕਰ ਇਕ ਵਾਰੀ
ਚੰਦ ਤਾਰੇ ਤੋੜ ਲੇ ਆਵਾ
ਤੂ ਮੇਮ ਸਾਬ ਬਣ ਮੇਰੀ
ਮੈਂ ਸਾਬ ਤੇਰਾ ਬਣ ਜਾਵਾ
ਤੂ ਮੇਮ ਸਾਬ ਬਣ ਮੇਰੀ
ਮੈਂ ਸਾਬ ਤੇਰਾ ਬਣ ਜਾਵਾ

ਤੇਰੀ ਕੀ ਖ਼ਵਾਇਸ਼ ਸਾਨੂੰ ਸੱਬ ਬੋਲਦੇ
ਤੇਰੇ ਲਈ ਰੱਖਿਆ ਏ ਦਿੱਲ ਖੋਲ ਕੇ
ਤੇਰੀ ਕੀ ਖ਼ਵਾਇਸ਼ ਸਾਨੂੰ ਸੱਬ ਬੋਲਦੇ
ਤੇਰੇ ਲਈ ਰੱਖਿਆ ਏ ਦਿੱਲ ਖੋਲ ਕੇ
ਤੂੰ ਬੋਲ ਸਹੀ ਇੱਕ ਵਾਰੀ
ਇੱਕ ਹੋਰ ਮੈਂ ਤਾਜ ਪਹਿਨਾਵਾਂ
ਤੂ ਮੇਮ ਸਾਬ ਬਣ ਮੇਰੀ
ਮੈਂ ਸਾਬ ਤੇਰਾ ਬਣ ਜਾਵਾ
ਹੁਕਮ ਤੂ ਕਰ ਇਕ ਵਾਰੀ
ਚੰਦ ਤਾਰੇ ਤੋੜ ਲੇ ਆਵਾ
ਤੂ ਮੇਮ ਸਾਬ ਬਣ ਮੇਰੀ
ਮੈਂ ਸਾਬ ਤੇਰਾ ਬਣ ਜਾਵਾ

ਤੇਰੇ ਸੋਹਣੀ ਵਰਗੀ ਤੂ ਲਗਦੀ
ਦਿਲੋ ਰੂਬੀ ਵਾਲਾ ਰਿੰਗ ਮੈਂ ਲਿਆਯਾ ਤੇਰੇ ਲਯੀ
ਤੇਰੇ ਸੋਹਣੀ ਵਰਗੀ ਤੂ ਲਗਦੀ
ਦਿਲੋ ਰੂਬੀ ਵਾਲਾ ਰਿੰਗ ਮੈਂ ਲਿਆਯਾ ਤੇਰੇ ਲਯੀ
ਸਾਰੇ ਸੁਪਨੇ ਪੂਰੇ ਕ੍ਰਦੇ
ਤੂ ਬੰਦ ਬੰਦ ਅੱਖੀਆਂ ਤੋ ਜੇਡੇ ਦੇਖਦੀ
ਤੂ ਰੁਸਲੇ ਜਿਨਿ ਵਾਰੀ
ਤੈਨੂੰ ਬਾਰ ਬਾਰ ਮਨਾਵਾ
ਤੂ ਮੇਮ ਸਾਬ ਬਣ ਮੇਰੀ
ਮੈਂ ਸਾਬ ਤੇਰਾ ਬਣ ਜਾਵਾ
ਹੁਕਮ ਤੂ ਕਰ ਇਕ ਵਾਰੀ
ਚੰਦ ਤਾਰੇ ਤੋੜ ਲੇ ਆਵਾ
ਤੂ ਮੇਮ ਸਾਬ ਬਣ ਮੇਰੀ
ਮੈਂ ਸਾਬ ਤੇਰਾ ਬਣ ਜਾਵਾ
ਤੂ ਮੇਮ ਸਾਬ ਬਣ ਮੇਰੀ
ਮੈਂ ਸਾਬ ਤੇਰਾ ਬਣ ਜਾਵਾ
ਹੁਕਮ ਤੂ ਕਰ ਇਕ ਵਾਰੀ
ਚੰਦ ਤਾਰੇ ਤੋੜ ਲੇ ਆਵਾ
ਤੂ ਮੇਮ ਸਾਬ ਬਣ ਮੇਰੀ
ਮੈਂ ਸਾਬ ਤੇਰਾ ਬਣ ਜਾਵਾ
ਹੁਕਮ ਤੂ ਕਰ ਇਕ ਵਾਰੀ
ਚੰਦ ਤਾਰੇ ਤੋੜ ਲੇ ਆਵਾ
ਤੂ ਮੇਮ ਸਾਬ ਬਣ ਮੇਰੀ
ਮੈਂ ਸਾਬ ਤੇਰਾ ਬਣ ਜਾਵਾ

WRITERS

Supernova, Johny Seth

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other