ਨੂਰ ਓਹਦੇ ਮੁਖ ਦਾ ਲੁਕਾਇਆ ਨਹੀਓ ਲੁਕਦਾ
ਫਨ ਹੋਇਆ ਕਰ ਕੋਈ ਕਤਲ ਜਿਹੀ look ਦਾ
ਵੇਖ ਤੈਨੂੰ ਉਡ ਜਾਂਦੇ ਹੋਸ਼ ਸੋਨਿਏ
ਗੋਰੇ ਮੁਖ ਉੱਤੇ ਲਾਵੇ ਜਦੋਂ ਗਾਕ ਸੋਹਣੀਏ
ਤੂੰ ਇਕ ਵਾਰੀ ਦਿਲ ਓਹਦੇ ਨਾਮ ਕਰ ਦੇ
ਇਕ ਵਾਰੀ ਦਿਲ ਓਹਦੇ ਨਾਮ ਕਰ ਦੇ
ਫੇਰ ਦੇਖੀਂ ਕਿਵੇਂ ਸੱਭ ਤੇਰੇ ਉੱਤੋਂ ਹਾਰਦਾ
ਤੂੰ ਮਿਤਰਾਂ ਦੀ ਜਾਂ ਮੰਗੇ ਜਾਣ ਜਾਣ ਕੇ
ਤਾਈਓਂ ਮੁੰਡਾ ਤੇਰੇ ਉੱਤੋਂ ਜਾਂ ਵਾਰਦਾ
ਤੂੰ ਮਿਤਰਾਂ ਦੀ ਜਾਂ ਮੰਗੇ ਜਾਣ ਜਾਣ ਕੇ
ਤਾਈਓਂ ਮੁੰਡਾ ਤੇਰੇ ਉੱਤੋਂ ਜਾਂ ਵਾਰਦਾ
ਤੂੰ ਮਿਤਰਾਂ ਦੀ ਜਾਂ ਮੰਗੇ ਜਾਣ ਜਾਣ ਕੇ
ਤਾਈਓਂ ਮੁੰਡਾ ਤੇਰੇ ਉੱਤੋਂ ਜਾਂ ਵਾਰਦਾ
ਚੰਨ ਜਹੇ forehead ਉੱਤੇ ਜੋ Tiara
ਚੰਨ ਵੀ ਏ ਵੇਖ ਓਹਨੂੰ ਕਰਦਾ ਕਿਨਾਰਾ
ਚੰਨ ਜਹੇ forehead ਉੱਤੇ ਜੋ Tiara
ਚੰਨ ਵੀ ਏ ਵੇਖ ਓਹਨੂੰ ਕਰਦਾ ਕਿਨਾਰਾ
ਸਾਂਭ ਰਖ ਲਾਂ ਮੈਂ ਜਾਂ ਤੈਨੂੰ ਦੂੰ ਨਾ ਦੋਬਾਰਾ
ਸਾਡੀ heartbeat ਉੱਤੇ control ਤੇਰਾ ਏ
Heartbeat ਉੱਤੇ control ਤੇਰਾ ਏ
ਤਾਈਓਂ ਮੁੰਡਾ ਨਾ ਏ ਤੇਰੇ ਬਿਨਾ ਬਿੰਦ ਸਾਰਦਾ
ਤੂੰ ਮਿਤਰਾਂ ਦੀ ਜਾਂ ਮੰਗੇ ਜਾਣ ਜਾਣ ਕੇ
ਤਾਈਓਂ ਮੁੰਡਾ ਤੇਰੇ ਉੱਤੋਂ ਜਾਂ ਵਾਰਦਾ
ਤੂੰ ਮਿਤਰਾਂ ਦੀ ਜਾਂ ਮੰਗੇ ਜਾਣ ਜਾਣ ਕੇ
ਤਾਈਓਂ ਮੁੰਡਾ ਤੇਰੇ ਉੱਤੋਂ ਜਾਂ ਵਾਰਦਾ
ਅਰੇਯ ਬੜੀ ਕਿਸਮਤ ਵਾਲੀ ਹੈ ਤੂੰ ਵੈਸੇ
ਮੈਂ busy ਬੰਦਾ ਪਰ ਤੇਰੇ ਲੀਏ ਖਾਲੀ ਮੈਂ ਹੂੰ
ਜੋ ਭੀ ਕਹੇਗੀ ਵੋ ਏਕ ਏਕ ਬਾਤ ਸੁਣੁ
ਔਰ ਜੋ ਚਾਹੇਗੀ ਬਸ ਉਸੀ ਬਾਰੇ ਮੈ ਬਾਤ ਕਰੂ
ਬਤਾ ਐਸਾ ਲੜਕਾ ਕ੍ਯਾ ਤੁਝੇ ਕਹਿਣ ਮਿਲੇਗਾ
ਬਿਨਾ ਜਾਣੇ ਹੀ ਜੋ ਤੁਝੇ ਆਪਣਾ ਦਿਲ ਦੇਗਾ
Choice best ਹੈ ਜਲਦੀ ਪਤਾ ਚਲੇਗਾ
ਮੈਂ ਪਰਧਾਨ ਹਰਯਨੇ ਕਾ ਕਰਨਲ ਜ਼ਿਲੇ ਕਾ
ਜਿਆਦਾ ਸੋਚੋ ਨਾ ਵਾਰੇਂਟੀ lifetime ਹੈ
Unlimited ਇਸ਼ਕ quality ਬਹੁਤ fine ਹੈ
ਸਾਰੀ attention ਚੁਰਾ ਲੀ ਹੈ ਤੁਮਨੇ
ਕਹਿਣ ਨਾ ਛੋਡਾ ਮੁਝੇ ਯੇ ਤੋਂ ਜੀ crime ਹੈ
Cloud 9 ਪੇ ਲਾ ਕੇ ਮੁਝੇ ਛੋਡਾ
ਦਿਖਣੇ ਲਗਾ ਹੈ ਮੁਝੇ ਪਂਖੋਂ ਵਾਲਾ ਘੋਡਾ
ਮੇਰੇ ਪੇਟ ਮੈ ਤਿਤਲੀਆਂ ਹੈ ਉੱਡਤੀ
ਇਸ ਤਰਹ ਸੇ ਪਾਗਲ ਹੋ ਜਾਏਗਾ ਯੇ ਚੋਰਾ
ਪਤਲਾ ਜਿਹਾ ਲੱਕ ਤੇਰਾ ਕੁਡੀਏ ਤੂੰ ਲੀਨ ਨੀ
ਰੱਬ ਕਰੇ ਤੇਰਾ ਮੇਰਾ ਬਣ ਜਾਵੇ ਮੈ ਨੀ
ਪਤਲਾ ਜਿਹਾ ਲੱਕ ਤੇਰਾ ਕੁਡੀਏ ਤੂੰ ਲੀਨ ਨੀ
ਰੱਬ ਕਰੇ ਤੇਰਾ ਮੇਰਾ ਬਣ ਜਾਵੇ ਮੈ ਨੀ
ਤੇਰੇਆਂ ਖਿਆਲਾਂ ਵਿਚ ਖੁਬਿਆ ਏ ਰਿਹੰਦਾ
Bhavni ਦੇ ਖ੍ਵਬਾਂ ਦੀ ਤੂੰ ਬਣਗੀ queen ਨ
ਤੇਰੀ ਦੀਦ ਦੀ ਓ wait ਕਰਦਾ ਏ ਰਿਹੰਦਾ ਏ
ਤੇਰੀ ਦੀਦ ਦੀ ਓ wait ਕਰਦਾ ਏ ਰਿਹੰਦਾ ਏ
ਤੈਨੂ ਵੇਖ ਵੇਖ ਸਿੰਨਾ ਆਪਣਾ ਏ ਠਾਰਦਾ
ਤੂੰ ਮਿਤਰਾਂ ਦੀ ਜਾਂ ਮੰਗੇ ਜਾਣ ਜਾਣ ਕੇ
ਤਾਈਓਂ ਮੁੰਡਾ ਤੇਰੇ ਉੱਤੋਂ ਜਾਂ ਵਾਰਦਾ
ਤੂੰ ਮਿਤਰਾਂ ਦੀ ਜਾਂ ਮੰਗੇ ਜਾਣ ਜਾਣ ਕੇ
ਤਾਈਓਂ ਮੁੰਡਾ ਤੇਰੇ ਉੱਤੋਂ ਜਾਂ ਵਾਰਦਾ
ਕ੍ਯਾ ਕ੍ਯਾ ਹੋਗਾ ਜਬ ਤੂੰ ਹਾਮੀ ਭਰੇਗੀ
ਹੋਗਾ ਤੇਰੇ ਹੱਥੋਂ ਮੈ ਜੋ ਭੀ ਤੂੰ ਆਰਡਰ ਕਰੇਗੀ
ਹੋਗਾ ਤੇਰੇ ਹੱਥੋਂ ਮੈ ਜੋ ਭੀ ਤੂੰ ਆਰਡਰ ਕਰੇਗੀ