LyricFind Logo
LyricFind Logo
Profile image icon
Lyric cover art

Dealer

Apple Music logo
Deezer logo
Spotify logo
Lyrics
ਹੰਮ
Dealer ਆ plug ਆ ਨਾਲ ਯਾਰੀਆਂ
ਹੰਮ
Ferrari ਵਿੱਚ ਕੱਟ ਦੇ ਫੜੀਆਂ
ਹੰਮ
ਸਾਰੇ 2 ਨੰਬਰ ਵਪਾਰੀ ਆ
ਹੰਮ
24 ਘੰਟੇ ਖੱਜਲ ਖਵਾਰੀਆਂ

ਹੂ
ਮਾੜੇ ਆ ਸ਼ਰੇ ਪਰ ਤਕੜੇ ਰਸੂਖ
ਇੱਕੋ ਹੱਥ ਨਾਲ ਚਲਦਾ pump action ਬੰਦੂਕ
ਕਰਾਂ hood ਦੀ ਮੈਂ ਰਾਖੀ
ਜਿਵੇਂ ਬਾੜਰ ਤੇ ਫੌਜ
ਕਾਲੇ ਕੰਮਾਂ 'ਚੋਂ ਕਮਾਈ ਆ
ਮੈਂ ਕਾਲੇ ਰੰਗੀ Dodge ਨੀ

ਹੰਮ
Opium ਭੱਜਦੀ ਆ ਨਬਜ਼ਾਂ 'ਚ
ਪੋ ਹੀ ਚਲਾ government ਦੀਆਂ ਨਜ਼ਰਾਂ 'ਚ
12 ਆਲੇ ਕਾਂਡ ਆਉਂਦੇ
7 ਦੀਆਂ ਖ਼ਬਰਾਂ 'ਚ

ਹੰਮ
ਪੁੱਠੀ ਮੱਤ ਸਿੱਧੀਆਂ 'ਚ ਮਾਰੀਆਂ
ਹੰਮ
Dealer ਆ plug ਆ ਨਾਲ ਯਾਰੀਆਂ
ਹੰਮ
Ferrari ਵਿੱਚ ਕੱਟ ਦੇ ਫੜੀਆਂ
ਹੰਮ
ਸਾਰੇ 2 ਨੰਬਰ ਵਪਾਰੀ ਆ
ਹੰਮ
24 ਘੰਟੇ ਖੱਜਲ ਖਵਾਰੀਆਂ

ਹੰਮ
ਲਾਲਾ ਲਾ ਲਾ ਲਾ

ਹੂ
ਡਾਰੇ ਜਿੱਦੇ engine
ਤੇਲ ਦੇ ਪੱਕੇ ਵੈਰੀ
No entry 'ਚ ਭੱਜੇ
Jeep ਭੱਜੇ ਡਬਲ ਟੈਰੀ

ਮੁੰਡੇ ਆਏ ਆ ਪੰਜਾਬੋਂ
ਅਲ੍ਹੜਾਂ ਨੂੰ ਪੌਣ ਖਿੱਚ
ਮਾੜੇ time 'ਚ ਵੀ
ਛੋਬਰਾਂ ਨੇ ਪਾਇਆ
Hood rich ਨੀ

ਹੰਮ
ਵੈਰੀਆਂ ਨਾਲ ਜਾਣ ਜਾਣ ਖੰਘ ਨੀ
3 nut 3 ਸੁੱਚੇ ਆਲੀ ਕੋਲ gun ਨੀ
Fortuner ਆ 'ਚ ਆਉਂਦੀ
Demona ਦੀ ਜੰਝ ਨੀ

ਹੰਮ
ਅੱਖਾਂ ਵੇਖ ਅੰਬਰਾਂ ਤਾਹੀਂ ਚੜ੍ਹੀਆਂ
ਹੰਮ
Dealer ਆ plug ਆ ਨਾਲ ਯਾਰੀਆਂ
ਹੰਮ
Ferrari ਵਿੱਚ ਕੱਟ ਦੇ ਫੜੀਆਂ
ਹੰਮ
ਸਾਰੇ 2 ਨੰਬਰ ਵਪਾਰੀ ਆ 24 ਘੰਟੇ ਖੱਜਲ ਖਵਾਰੀਆਂ

ਹਾਂ
ਜਿੱਥੋਂ ਆਏ ਨਾ ਓਥੇ ਬਹੁਤੀ
ਜ਼ਿੰਦਗੀ ਹਸੀਨ ਮਿਲੇ ਡੱਬਾ ਨਾਲ ਸੰਡ ਮਿਲੇ
ਬਾਗਾਂ 'ਚੋਂ green ਮਿਲੇ

ਫੀਮ ਖੁਰੇ ਬਹੁਤਿਆਂ ਦੇ
ਤੱਲੂ ਥੱਲੇ ਅਫ਼ਗਾਨੀ
ਮੈਨੂੰ ਜਦੋਂ ਮਿਲੋਗੇ ਤਾਂ
ਨਾਲ ਮੇਰੀ team ਮਿਲੇ

ਹਾਂ
ਬੰਦੇ ਸਾਰੇ ਮੇਰੇ ਨਾਲ ਜੁਗਾੜੀ ਆ
ਗੱਡੀ ਥੱਲੇ Benz
ਮੈਂ tint ਰੱਖਾਂ ਬਾਰੀਆਂ
ਨਾਲ ਨੀ ਬੈਠੀਆਂ ਕਦੇ
ਅਲ੍ਹੜਾਂ ਕੁਆਰੀਆਂ

ਜਦੋਂ ਵੀ ਭੰਨੀ ਆ ਸਿੱਧੀ
ਲੱਤਾਂ ਵਿੱਚ ਮਾਰੀ ਆ

ਹੂ
ਜਿਹੜੇ ਸਾਡੇ ਨਾਲ
ਹੋਏ ਔਖੇ ਨੇ
ਮੈਂ ਨਹੀਂ ਦਿੱਤੇ ਕਦੇ
ਭੱਜਣੇ ਦੇ ਮੌਕੇ ਫੇਰ

ਠੋਕੇ ਨੇ ਜਦੋਂ ਜਿੱਥੇ ਮਿਲਗੇ
ਦੱਸ ਮੈਨੂੰ ਕੌਣ ਕਹੇ
ਕੀ ਬੋਹਾਂਵਾਲੇ ਫੋਕੇ ਨੇ

ਹੋ
ਡੌਲੇ ਫੜਕ ਦੇ ਖੜਕ ਦੇ
Barrel ਆ ਨਾਲ shell
ਰੋਜ਼ ਯੁੱਧ ਦੀ ਸੰਭਾਵਨਾ
ਸੰਪੂਰਨ ਆ hell

ਲੱਗੀ manager ਸੁਣਿਆ
ਤੂੰ ਹੁਣੇ TD Bank
ਮੈਂ ਵੀ ਕਰਦਾ manager
Complete cartel ਨੀ

ਹਾਂ
ਕਈਆਂ ਤੋਂ ਧੋਖਾ ਹੱਸ ਕੇ
ਮੈਂ ਖਾ ਗਿਆ
ਪੈਸੇ ਨੀ ਕਮਾਏ
Dhillon ਯਾਰੀ ਬਹੁਤ ਕਮਾ ਗਿਆ

1 ਓਥੇ ਵੈਰੀ ਤੇ 1 ਸਾਲਾ ਆਹ ਪਿਆ

ਹੰਮ
2 3 ਦੀਆਂ ਦੇਣੀਆਂ ਸੁਪਾਰੀਆਂ
ਹੰਮ
Dealer ਆ plug ਆ ਨਾਲ ਯਾਰੀਆਂ
ਹੰਮ
Ferrari ਵਿੱਚ ਕੱਟ ਦੇ ਫੜੀਆਂ
ਹੰਮ
ਸਾਰੇ 2 ਨੰਬਰ ਵਪਾਰੀ ਆ
ਹੰਮ
24 ਘੰਟੇ ਖੱਜਲ ਖਵਾਰੀਆਂ

ਹੰਮਮ
ਲਾਲਾ ਲਾ ਲਾ ਲਾ

WRITERS

Jorawar Dhillon

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other