LyricFind Logo
LyricFind Logo
Profile image icon
Lyric cover art

Concrete Dreams

Apple Music logo
Deezer logo
Spotify logo
Lyrics
ਬਿਨਾ ਛੱਤ ਤੋਂ ਸੀ ਘਰ ਮਜਬੂਰ ਰਹੇ ਆਂ
ਆਜਾ ਮਿੱਤਰਾਂ ਦੇ ਟੈਰਸ ਬੈਠਾ ਕੇ ਦੱਸੀਏ
ਨੀ ਆਸ਼ਿਕੀ ਤੋਂ ਕਾਹਤੋਂ ਏਨਾ ਦੂਰ ਰਹੇ ਆਂ
ਨੀ ਤੇਰੇ ਥੋੜ੍ਹਾ ਹੋਰ ਨੇੜੇ ਆ ਕੇ ਦੱਸੀਏ
ਲੈਂਦੇ ਸਸਤੀ ਜਹੀ ਚਾਹ ਜੋ ਸਰੂਰ ਰਹੇ ਆਂ
ਨੀ ਠਹਿਰ ਤੈਨੂੰ ਮਹਿੰਗਾ ਪੈੱਗ ਲਾ ਕੇ ਦੱਸੀਏ
ਗਰੀਬੀ ਨੂੰ ਵੀ ਕਾਹਤੋਂ ਏਨਾ ਘੂਰ ਰਹੇ ਆਂ
ਅਮੀਰੀ ਤੈਨੂੰ ਖਾਤੇ 'ਚ ਦਿਖਾ ਕੇ ਦੱਸੀਏ
ਐਸ਼ ਕੀ ਕੇ ਕੱਸ਼ ਕੀ ਆ ਦੱਸ ਨਖਰੋ
ਤੇਰੀ ਫਰਮਾਇਸ਼ ਕੀ ਆ ਦੱਸ ਨਖਰੋ
ਜਿੰਨੇ ਤੇਰੇ ਹੱਸਦੀ ਦੇ ਦੰਦ ਦਿਸਦੇ
ਨੀ ਹੀਰੇ ਜੜਵਾ ਦੂੰ ਚੱਲ ਹੱਸ ਨਖਰੋ
ਨੀ ਘੋੜੇ ਪਾਉਂਦੇ ਧਰਤੀ 'ਚ ਟੋਏ ਫਿਰਦੇ
ਨੀ ਸਿੱਕਾ ਹੀ ਚਲਾਉਣ 'ਤੇ ਆ ਹੋਏ ਫਿਰਦੇ
ਨੀ ਸੂਟ ਪਾ ਕੇ ਸਰ੍ਹੋਂ ਦੇ ਫੁੱਲਾਂ ਦੇ ਨਾਲ ਦਾ
ਨੀ ਸੱਜਣ ਅੱਜ ਕਿਧਰੋਂ ਹੋਏ ਫਿਰਦੇ
ਫਿਰੇ ਜਿਵੇਂ ਬੱਦਲਾਂ ਨੂੰ ਬਾਜ਼ ਲੱਗਿਆ
ਨੀ ਮਹਿੰਗਾ ਸਾਡੀ ਜੀਭ ਨੂੰ ਸੁਆਦ ਲੱਗਿਆ
ਰੂਹਾਨੀ ਜੱਟ ਲੱਗ ਜਾਂਦੇ ਆ ਨੀ ਦਿਲ ਨੂੰ
ਨੀ ਜਿਵੇਂ ਸਾਡੀ ਰੂਹ ਨੂੰ ਪੰਜਾਬ ਲੱਗਿਆ
ਥੋੜ੍ਹਾ ਟਾਈਮ ਟੁੱਟੇ ਤਾਂ ਜ਼ਰੂਰ ਰਹੇ ਆਂ
ਫੇਰ ਕਿਵੇਂ ਜੁੜੇ ਆਜਾ ਜੋੜ ਲਾ ਕੇ ਦੱਸੀਏ
ਨੀ ਪੜ੍ਹਦੇ ਦੁਬਈ ਦੇ ਖਜੂਰ ਰਹੇ ਆਂ
ਆਜਾ ਤੈਨੂੰ ਵੀ ਖਵਾਈਏ ਨਾਲੇ ਆਜਾ ਖਾ ਕੇ ਦੱਸੀਏ
ਲੈਂਦੇ ਸਸਤੀ ਜਹੀ ਚਾਹ ਜੋ ਸਰੂਰ ਰਹੇ ਆਂ
ਨੀ ਠਹਿਰ ਤੈਨੂੰ ਮਹਿੰਗਾ ਪੈੱਗ ਲਾ ਕੇ ਦੱਸੀਏ
ਗਰੀਬੀ ਨੂੰ ਵੀ ਕਾਹਤੋਂ ਏਨਾ ਘੂਰ ਰਹੇ ਆਂ
ਅਮੀਰੀ ਤੈਨੂੰ ਖਾਤੇ 'ਚ ਦਿਖਾ ਕੇ ਦੱਸੀਏ

ਏ ਰੇ ਕਿਸਮਤ ਕੀ ਸੇ ਬਾਤ ਮਾਹਰੇ ਬਾਤ ਚੀਤ ਹੋਣ
ਜੋ ਭੀ ਟਚ ਮੇਂ ਆਏ ਸੇ ਵੇ ਸਟਾਰ ਬਨਾ ਦੀਏ
ਨਿਊ ਤੋ ਘਣੇ ਛੈਲ ਛੋਰੇ ਪਰ ਜੰਗ ਜ਼ਿੰਦਗੀ ਨੇ
ਮੁੰਹ ਪੇ ਹੈਂਡਸਮ ਛੋਰੇ ਕੇ ਘਣੇ star ਬਨਾ ਦੀਏ
ਵੱਡੇ ਸਪਨੇ ਦਿਖਾਏ ਛੋਟੀ ਆਂਖੀਆਂ ਨੇ
ਖੂਨ ਮੇਰਾ ਹਾਥਾਂ ਆਲਾ ਦੇਖਿਆ ਹੈ ਦਰਾਤੀਆਂ ਨੇ
ਮੇਰੇ ਬਲਦਾਂ ਨੇ ਬੇਰਾ ਸੇ ਜੋ ਰਾਜ਼ ਮੇਰੇ ਛੋਰੀ
ਬੇਰਾ ਕਿਸੇ ਨੇ ਨੀ ਧਰਤੀ ਪੇ ਬਾਕੀਆਂ ਨੇ
ਮਹਿੰਗੇ ਹਾਂ ਪਰ ਜਾਣੂ ਸਭ ਸਸਤੇ ਬਾਰੇ ਹਾਂ
ਛੱਲੇ ਪਾਏ ਕੇ ਬਤਾ ਦੇ ਸਭ ਰਾਸਤੇ ਬਾਰੇ ਹਾਂ
ਹੋ ਜਾਨ ਮੇਰੀ ਟਿਊਬਲਾਂ ਪੇ ਗੂਗਲਾਂ ਪੇ ਪਾਰਟੀ
ਰੋਮੀ ਖੁਦ ਹੀ ਰੋਮੀ ਕਰ ਰਹਿਆ ਹੈ ਸਦਾ ਸਾਰਥੀ
ਅਪਨੇ ਹੀ ਦਮ ਪੇ ਹਾਂ ਅਪਨੇ ਹੀ ਦਮ ਪੇ
ਤੇ ਲਾਈਫ ਸਾਲੀ ਬੰਬੇ ਜੈਸੀ ਬੈਠੇ ਹਮ ਬੰਬ ਪੇ
ਫੇਰ ਵੀ ਸਭ ਕਰ ਦੀਆ ਮਾਂ ਕੋ ਲੇਕੇ ਘਰ ਦੀਆ
ਪੰਛੀਆਂ ਤੇ ਪਰ ਦੀਆ ਖਾਲੀ ਥਾ ਜੋ ਭਰ ਦੀਆ
ਕੋਕਾ ਕਹਵੇ ਜੜ ਦੀਆ ਹੋਰ ਕੇ ਬਤਾਊਂ
ਕਿਵੇਂ ਖ਼ਾਬ ਕਰੇ ਮੰਨੇ ਮੇਰੇ cure ਕੇ ਬਤਾਊਂ
ਲਾਗੇ ਕਿਤਨਾ ਸੇ ਛੋੜ ਮੇਰਾ ਜ਼ੋਰ ਕੇ ਬਤਾਊਂ
ਆਇਆ ਛੋਰੀ ਮੇਰਾ ਟਾਈਮ ਹੈ ਦੌੜ ਕੇ ਬਤਾਊਂ

ਨੀ ਬੀਬਾ ਤੇਰੀ ਤੌਰ ਵਿਚੋਂ ਟਹਿਕ ਮਾਰਦੀ
ਨੀ ਇੱਕ ਗੇੜਾ ਮਹੀਨੇ 'ਚ ਵਲਾਇਤ ਮਾਰਦੀ
ਤੂੰ ਐਵੇਂ ਥੋੜ੍ਹੀ ਨੈੱਕ ਨਾਲ ਚੰਬੜੀ ਫਿਰਦੀ
ਨੀ ਮਿੱਤਰਾਂ 'ਚੋਂ ਕਤਰ ਦੀ ਮਹਿਕ ਮਾਰਦੀ
ਮੂਹਰੇ ਕਿਹੜਾ ਹਿੱਕ ਤਾਣ ਕੇ ਨੀ ਦੇਖਦੇ ਕੁੜੇ
ਕਈਆਂ ਨੂੰ ਅਸੀਂ ਸਿਆਣ ਕੇ ਨੀ ਦੇਖਦੇ ਕੁੜੇ
ਨੀ ਕਦੇ ਸਾਨੂੰ ਟਾਈਮ ਨੀ ਸੀ ਆਉਂਦਾ ਵੇਖਣਾ
ਤੇ ਅੱਜ ਅਸੀਂ ਜਾਣ ਕੇ ਨੀ ਦੇਖਦੇ ਕੁੜੇ
ਤੂੰ ਬੱਲੇ-ਬੱਲੇ ਬੱਲੀਏ ਕਰਾਉਂਦੀ ਫਿਰਦੀ
ਗੁੱਚੀ ਗੇਲ ਗੁੱਚੀਆਂ ਦੇ ਖਾਉਂਦੀ ਫਿਰਦੀ
ਮੈਂ ਜਿਹੜਾ ਤੈਨੂੰ ਡੱਬ ਵਿਚੋਂ ਦਿੱਤਾ ਕੱਢ ਕੇ
ਤੂੰ ਪਰਸ 'ਚ ਅਸਲਾ ਲੁਕਾਉਂਦੀ ਫਿਰਦੀ
ਨੀ ਅੱਜ ਬਸ ਤਾਂਹੀ ਸ਼ੌਂਕ ਪੂਰ ਰਹੇ ਆਂ
ਪਹਿਲਾਂ ਕਿੰਨੇ ਸ਼ੌਂਕ ਮਾਰੇ ਹਿਸਾਬ ਲਾ ਕੇ ਦੱਸੀਏ
ਨੀ ਨਾਮ ਸਾਡੇ ਰੋਲਦੇ ਜ਼ਰੂਰ ਰਹੇ ਆ
ਨੀ ਤੈਨੂੰ ਹੁਣ ਜੱਟੀਏ ਚਲਾ ਕੇ ਦੱਸੀਏ
ਲੈਂਦੇ ਸਸਤੀ ਜਹੀ ਚਾਹ ਜੋ ਸਰੂਰ ਰਹੇ ਆਂ
ਨੀ ਠਹਿਰ ਤੈਨੂੰ ਮਹਿੰਗਾ ਪੈੱਗ ਲਾ ਕੇ ਦੱਸੀਏ
ਗਰੀਬੀ ਨੂੰ ਵੀ ਕਾਹਤੋਂ ਏਨਾ ਘੂਰ ਰਹੇ ਆਂ
ਅਮੀਰੀ ਤੈਨੂੰ ਖਾਤੇ 'ਚ ਦਿਖਾ ਕੇ ਦੱਸੀਏ
ਮੰਡੀਰ ਜਿਵੇਂ ਆਥਣੇ ਪੁਲਾਂ 'ਤੇ ਬੈਠਦੀ
ਨੀ ਲਾਲੀ ਆ ਕੇ ਤੇਰੇਆਂ ਬੁੱਲਾਂ 'ਤੇ ਬੈਠਦੀ
ਨੀ ਤੂੰ ਤਾਂ ਆ ਕੇ ਸਾਡੇ ਨਾਲ ਬਹਿ ਗਈ ਸੀਟ 'ਤੇ
ਨੀ ਨਾਲੇ ਕਹਿੰਦੇ ਤਿਤਲੀ ਫੁੱਲਾਂ 'ਤੇ ਬੈਠਦੀ
ਨੀ ਖੇਤ ਸਾਨੂੰ ਡੀਕਦਾ ਏ ਫੋਰਡ ਨਖਰੋ
ਤੇ ਯੂ.ਕੇ. ਸਾਨੂੰ ਡੀਕੇ ਬਿਲਬੋਰਡ ਨਖਰੋ
ਨੀ ਤੈਨੂੰ ਕਦੇ ਥੁੜਨ ਨੀ ਦਿੰਦੇ ਗੋਰੀਏ
ਨੀ ਸੋਨਾ ਭਾਵੇਂ ਟੱਪਜੇ ਕਰੋੜ ਨਖਰੋ
ਨੀ ਲੜ੍ਹੀ ਸਾਡੇ ਪਿੰਡ 'ਚ ਲਵਾਉਣੀ ਗੋਰੀਏ
ਨੀ ਜਾਗੋ ਉੱਤੇ ਡਾਹ ਦਊਂ ਹਾੜ੍ਹੀ ਸੌਣੀ ਗੋਰੀਏ
ਨੀ ਉਹਦੇ ਦੇਖੀਂ ਕਿੰਨੀਆਂ ਦੇ ਦਿਲ ਟੁੱਟਣੇ
ਨੀ ਜਿਹਦੇ ਸਾਡੀ ਵੈਡਲੌਕ ਹੋਣੀ ਗੋਰੀਏ
ਕਪਤਾਨ ਨੂੰ ਵੀ ਕਰਦੇ ਕਈ ਚੂਰ ਰਹੇ ਆਂ
ਬਿੱਲੋ ਆ ਤੈਨੂੰ ਚੂਰੀਆਂ ਖਵਾ ਕੇ ਦੱਸੀਏ
ਲਾਏ ਤਾਂ ਨੀ ਸੁਣਦੇ ਹੀ ਟੂਰ ਰਹੇ ਆਂ
ਨੀ ਤੈਨੂੰ ਹੁਣ ਦੁਨੀਆ ਘੁਮਾ ਕੇ ਦੱਸੀਏ
ਲੈਂਦੇ ਸਸਤੀ ਜਹੀ ਚਾਹ ਜੋ ਸਰੂਰ ਰਹੇ ਆਂ
ਨੀ ਠਹਿਰ ਤੈਨੂੰ ਮਹਿੰਗਾ ਪੈੱਗ ਲਾ ਕੇ ਦੱਸੀਏ
ਗਰੀਬੀ ਨੂੰ ਵੀ ਕਾਹਤੋਂ ਏਨਾ ਘੂਰ ਰਹੇ ਆਂ
ਅਮੀਰੀ ਤੈਨੂੰ ਖਾਤੇ 'ਚ ਦਿਖਾ ਕੇ ਦੱਸੀਏ

WRITERS

Kaptaan, Ramwe Hooda

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other