ਯਾਰਾਂ ਬੇਲਿਆਂ ਨੂ ਆਉਂਦੇ ਨੇ ਬੁਲਾ ਲਿਆ
ਯਾਰਾਂ ਬੇਲਿਆਂ ਨੂ ਆਉਂਦੇ ਨੇ ਬੁਲਾ ਲਿਆ
ਯਾਰਾਂ ਬੇਲਿਆਂ ਨੂ ਆਉਂਦੇ ਨੇ ਬੁਲਾ ਲਿਆ
ਹੋ ਵੈਰੀਆਂ ਦੇ ਦਰਾ ਵਿਚ ਮਜਾ ਡਾਹਲਿਆਂ
ਦਾਰੂ ਪੀ ਕੇ ਬੁਲਾਉਣ ਲੱਗੇ ਬੱਕਰੇ
ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ
ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ
ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ
ਮਿੱਤਰਾਂ ਨੇ ਲੈਣੀ ਅੱਜ ਮੁੱਲ ਦੇ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ
ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ
ਮਿੱਤਰਾਂ ਨੇ ਲੈਣੀ ਅੱਜ ਮੁੱਲ ਦੇ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ
ਹੋ ਵੈਰੀਆਂ ਨੇ 26 ਦਾ ਕੀ case ਪਾ ਲਿਆ
ਸੋਚਦੇ ਪਏ ਨੇ ਜੱਟ ਨੂ ਦਬਾ ਲਿਆ
ਹੋ ਵੈਰੀਆਂ ਨੇ 26 ਦਾ ਕੀ case ਪਾ ਲਿਆ
ਸੋਚਦੇ ਪਏ ਨੇ ਜੱਟ ਨੂ ਦਬਾ ਲਿਆ
ਕੱਢਣਾ ਭੂਲੇਖਾ ਅੱਜ ਇਹ ਵੀ ਓਹਨਾ ਦਾ
ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ
ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ
ਮਿੱਤਰਾਂ ਨੇ ਲੈਣੀ ਅੱਜ ਮੁੱਲ ਦੇ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ
ਮਿੱਤਰਾਂ ਨੇ ਲੈਣੀ ਅੱਜ ਮੁੱਲ ਦੇ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ
ਮਿੱਤਰਾਂ ਨੇ ਲੈਣੀ ਅੱਜ ਮੁੱਲ ਦੇ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ
ਮਿੱਤਰਾਂ ਨੇ ਲੈਣੀ ਅੱਜ ਮੁੱਲ ਦੇ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ