ਉਡਿਆ ਈ ਆਵਾਂ ਉਹਦੀ ਮਿਹਰ ਚੈੱਕ ਕਰ
ਟੀਸੀ ਤੇ ਮਿਲੂਗਾ ਸਾਰੇ ਬੇਰ ਚੈੱਕ ਕਰ
ਹੋ ਉਡਿਆ ਈ ਆਵਾਂ ਉਹਦੀ ਮਿਹਰ ਚੈੱਕ ਕਰ
ਟੀਸੀ ਤੇ ਮਿਲੂਗਾ ਸਾਰੇ ਬੇਰ ਚੈੱਕ ਕਰ
ਝੰਡੀ ਚੈੱਕ ਕਰ ਕਿੱਥੇ ਕਿੱਥੇ ਗੱਡੀ ਐ
ਉੱਤੋਂ ਰੱਬ ਦੀਆਂ ਜੜਾਂ ਵਿੱਚੋਂ ਤੂੰ ਲੱਭੀ ਐ
ਪਿਛੇ ਨਾਰਾ ਵਾਈਟ ਮਿਲਕੀ ਭਾਵੇਂ ਰੰਗ ਦਾ ਸਾਵਲਾ ਗੱਭਰੂ
ਓ ਰੱਬ ਦਾ ਲਾਡਲਾ ਗੱਭਰੂ ਨੀ ਦੁਨੀਆਂ ਦੀ care ਨਾ ਕਰੇ
ਰੱਬ ਦਾ ਲਾਡਲਾ ਗੱਭਰੂ ਨੀ ਦੁਨੀਆਂ ਦੀ care ਨਾ ਕਰੇ
ਓ ਰੱਬ ਦਾ ਲਾਡਲਾ ਗੱਭਰੂ ਨੀ ਦੁਨੀਆਂ ਦੀ, ਦੁਨੀਆਂ ਦੀ
ਓ ਰੱਬ ਦਾ ਲਾਡਲਾ ਗੱਭਰੂ ਨੀ ਦੁਨੀਆਂ ਦੀ, ਦੁਨੀਆਂ ਦੀ
ਚੱਲੂ ਜੱਟ ਦੀ ਜੇ ਚੱਲੀ ਕੀਤੇ ਟੋਪ ਦੀ ਗੱਲ
ਉੱਥੇ ਸਿਫ਼ਰਾਂ ਨਾ ਵੇਖਾਂ ਜਿੱਥੇ ਸ਼ੌਂਕ ਦੀ ਗੱਲ
ਹਾਏ ਨੀ ਟੱਚ-ਵੁੱਡ ਤੂੰ ਜਿਹਦੇ ਟੱਚ 'ਚ ਰਕਾਨੇ
ਉਹਦੀ ਬਾਰਡਰਾਂ ਤੋਂ world-wide ਪਹੁੰਚਦੀ ਗੱਲ
ਹੋ ਗੱਲ ਕੋਈ ਛੋਟੀ ਨੀ ਟੱਪ ਗਿਆ ਚੋਟੀ ਨੀ
ਭਾਵੇਂ ਇੱਕ ਥਾਂਵਾਂ ਖਾਵਾਂ yacht ਤੇ ਰੋਟੀ ਨੀ
ਫੁੱਲਾਂ ਤੇ ਕਾਟੋ ਤੇ ਅਲਵੀ ਦੀ ਕੋਟੀ ਨੀ
ਜੁੱਤਾ ਜਾਪਾਨੀ ਤੇ ਇਟਲੀ ਦਾ ਮੋਚੀ ਨੀ
ਸਾਂਭੇ ਸੂਟ ਜਿਵੇਂ wardrobe 'ਚ
ਉਵੇਂ ਸੋਹਣੀ ਸੋਣੀਏ ਸਾਂਭਲਾ ਗੱਭਰੂ
ਓ ਰੱਬ ਦਾ ਲਾਡਲਾ ਗੱਭਰੂ ਨੀ ਦੁਨੀਆਂ ਦੀ care ਨਾ ਕਰੇ
ਰੱਬ ਦਾ ਲਾਡਲਾ ਗੱਭਰੂ ਨੀ ਦੁਨੀਆਂ ਦੀ care ਨਾ ਕਰੇ
ਓ ਰੱਬ ਦਾ ਲਾਡਲਾ ਗੱਭਰੂ ਨੀ ਦੁਨੀਆਂ ਦੀ, ਦੁਨੀਆਂ ਦੀ
ਓ ਰੱਬ ਦਾ ਲਾਡਲਾ ਗੱਭਰੂ ਨੀ ਦੁਨੀਆਂ ਦੀ, ਦੁਨੀਆਂ ਦੀ (you already know baby)
ਓ ਜੀ ਜੀ ਜੀ ਮੈਨੂੰ ਹੁੰਦੀ ਰਹਿੰਦੀ
ਡੌਲਾ ਪੰਪ ਰੱਖਾਂ ਤੇ ਮੁੱਛ ਕੁੰਡੀ ਰਹਿੰਦੀ
ਕਪਤਾਨ ਦੀਆਂ ਜੇਬਾਂ ਵਿੱਚ ਬੰਬ ਹੁੰਦੇ ਆ
ਸੁਲਤਾਨ ਦੇ ਠੇਕੇ ਦੀ ਕੁੜੇ ਕੁੰਜੀ ਰਹਿੰਦੀ
ਨੀ ਤੂੰ hot ਬਣੀ ਰਹਿੰਦੀ ਭਾਵੇਂ ਸਰਦੀ, ਸਰਦੀ
ਦੇਖੇ ਹੋਰ ਨਾ ਕੋਈ ਮਿੱਤਰਾਂ ਤੇ ਮਰਦੀ, ਮਰਦੀ
ਤੇਰੀ ਤੋਰ ਜਿਉਂ ਪਾਣੀ ਤੇ ਮੱਛੀ ਤਰਦੀ, ਤਰਦੀ
ਕੋਈ ਚੱਕ ਲੂ ਨੀ ਮੰਡੀਰ ਸਾਲੀ ਮਾਰਗੀ
ਦੇਖ ਛੋਟੀ ਗੱਡੀ ਨਾਲ ਖੜੀ ਵੱਡੀ ਕਰੀ ਆ (ਵੱਡੀ ਕਰੀ ਆ)
ਨੀ ਮੈਂ ਪਹਿਲਾਂ ਨਾਲੋਂ ਭਾਰੀ ਤੇਰੀ ਅੱਡੀ ਕਰੀ ਆ (ਅੱਡੀ ਕਰੀ ਆ)
ਮੈਨੂੰ ਚਿੱਟੇ ਪਾ ਕੇ ਬਣਕੇ ਨਵਾਬ ਰਹਿਣ ਦੇ (ਨਵਾਬ ਰਹਿਣ ਦੇ)
ਸਾਲੇ ਮੱਸਾ ਦਿਨ ਆਏ ਆ ਸਵਾਦ ਲੈਣ ਦੇ
ਓ ਵੱਡਾ ਬੰਬ ਆਖਾ ਨਿੱਕੀ ਦਿੰਦੀ ਲਾਈ ਨੂੰ
ਨੀ ਦੇਸ਼ ਪੱਤੀ ਤੂੰ ਕਮਾ ਤੇ ਲੱਕ ਠਾਈ ਨੂੰ
ਤੂੰ ਵੀ ਸੁਰਮੇ ਨਾਲ ਉਂਗਲ ਲਬੇੜ ਕੇ
ਕਾਲਾ ਟਿੱਕਾ ਲਾ ਦੇ ਜੱਟ ਦੀ ਚੜ੍ਹਾਈ ਨੂੰ
ਰੈਮਬੋ ਦੀ ਬਾਰੀ ਆਪ ਖੁੱਲ੍ਹਦੀ
ਜਦੋਂ ਲਾਉਂਦਾ ਏ ਚਾਦਰਾ ਗੱਭਰੂ
ਓ ਰੱਬ ਦਾ ਲਾਡਲਾ ਗੱਭਰੂ ਨੀ ਦੁਨੀਆਂ ਦੀ care ਨਾ ਕਰੇ
ਰੱਬ ਦਾ ਲਾਡਲਾ ਗੱਭਰੂ ਨੀ ਦੁਨੀਆਂ ਦੀ care ਨਾ ਕਰੇ
ਓ ਰੱਬ ਦਾ ਲਾਡਲਾ ਗੱਭਰੂ ਨੀ ਦੁਨੀਆਂ ਦੀ, ਦੁਨੀਆਂ ਦੀ
ਓ ਰੱਬ ਦਾ ਲਾਡਲਾ ਗੱਭਰੂ ਨੀ ਦੁਨੀਆਂ ਦੀ, ਦੁਨੀਆਂ ਦੀ