LyricFind Logo
LyricFind Logo
Profile image icon
Lyric cover art

Good Day

Apple Music logo
Deezer logo
Spotify logo
Lyrics
ਕੀ ਖਾਵੇਂ ਤੇ ਕੀ ਚਾਹਵੇਂ
ਕਿੱਥੇ ਆਵੇਂ ਕਿੱਥੇ ਜਾਵੇਂ
ਤੇਰਾ ਪਤਾ ਹੀ ਨਹੀਂ ਲੱਗਦਾ ਕੁੜੇ
ਸੂਟ ਹੌਲ਼ਾ ਨਾਲ਼ੇ ਭਾਰਾ
ਕੀ ਪਲਾਜ਼ੋ ਕੀ ਸ਼ਰਾਰਾ
ਹਾਏ ਨੀ ਸਭ ਤੇਰੇ ਫੱਬਦਾ ਕੁੜੇ
ਹੋ ਦੁਨੀਆ ਬਥੇਰੀ ਪਰ ਤੋੜ ਲੱਗੇ ਤੇਰੀ
ਤੈਨੂੰ ਤਾਂਹੀ ਦਿਲ ਲੱਭਦਾ ਕੁੜੇ
ਸੀ ਕਿੱਥੇ ਇੰਨੇ ਜੋਗੇ ਤੇਰੇ ਦਰਸ਼ਨ ਹੋ ਗਏ
ਬੜਾ ਚੰਗਾ ਦਿਨ ਅੱਜ ਦਾ ਕੁੜੇ
ਸੀ ਕਿੱਥੇ ਇੰਨੇ ਜੋਗੇ ਤੇਰੇ ਦਰਸ਼ਨ ਹੋ ਗਏ
ਬੜਾ ਚੰਗਾ ਦਿਨ ਅੱਜ ਦਾ ਕੁੜੇ

ਉੱਚਾ ਲੰਮਾ ਕੱਦ ਕੱਲੀ ਅੱਖ ਹੀ ਨਹੀਂ ਠੱਗ
ਤੇਰਾ ਸੰਗਨਾ ਵੀ ਠੱਗਦਾ ਕੁੜੇ
ਕੌਣ ਕਰੂਗਾ afford ਕਹਿੰਦੇ ਚਾਰਜ ਕਰੋੜ
ਹਾਏ ਨੀ ਚੱਕੇ ਤੇਰੇ ਪੱਬ ਦਾ ਕੁੜੇ
ਟੌਕਸਿਕ ਟੌਰ ਤੇ ਦੁਪੱਟਾ ਆ pure
ਤੇਰਾ ਜਿਹੜਾ ਕੋਕਾ ਕੱਜਦਾ ਕੁੜੇ
ਸੀ ਕਿੱਥੇ ਇੰਨੇ ਜੋਗੇ ਤੇਰੇ ਦਰਸ਼ਨ ਹੋ ਗਏ
ਬੜਾ ਚੰਗਾ ਦਿਨ ਅੱਜ ਦਾ ਕੁੜੇ
ਸੀ ਕਿੱਥੇ ਇੰਨੇ ਜੋਗੇ ਤੇਰੇ ਦਰਸ਼ਨ ਹੋ ਗਏ
ਬੜਾ ਚੰਗਾ ਦਿਨ ਅੱਜ ਦਾ ਕੁੜੇ

ਤੂੰ ਸ਼ੌਕੀਨ ਲੁੱਕ ਵਾਈਜ਼ ਪਤਾ ਕਰਨਾ price
ਤੇਰੀ ਮੁੰਦੀ ਵਾਲ਼ੇ ਨਗ ਦਾ ਕੁੜੇ
ਕਪਤਾਨ ਦੀ ਕਵੀਨ ਵੈਸੇ ਰਹਿੰਦੀ ਤੂੰ ਹਸੀਨ
ਕੇ dream ਹੈਂ ਤੂੰ ਸਭ ਦਾ ਕੁੜੇ
ਰੱਬ ਨੇ ਬਣਾਈ ਪਰ ਸਾਡੇ ਹਿੱਸੇ ਆਈ
ਇਹ ਵੀ ਸ਼ੁਕਰ ਹੈ ਰੱਬ ਦਾ ਕੁੜੇ
ਸੀ ਕਿੱਥੇ ਇੰਨੇ ਜੋਗੇ ਤੇਰੇ ਦਰਸ਼ਨ ਹੋ ਗਏ
ਬੜਾ ਚੰਗਾ ਦਿਨ ਅੱਜ ਦਾ ਕੁੜੇ
ਸੀ ਕਿੱਥੇ ਇੰਨੇ ਜੋਗੇ ਤੇਰੇ ਦਰਸ਼ਨ ਹੋ ਗਏ
ਬੜਾ ਚੰਗਾ ਦਿਨ ਅੱਜ ਦਾ ਕੁੜੇ

WRITERS

Taranjeet Singh, Manpreet Singh

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other