LyricFind Logo
LyricFind Logo
Profile image icon
Lyric cover art

Rafflan De Butt

Apple Music logo
Deezer logo
Spotify logo
Lyrics
ਸੋਨੇ ਨਾ ਜੜ ਕੇ ਰੱਖੇ ਰਫਲਾਂ ਵੇ ਬੱਟ ਰਕਾਨੇ
ਸਿਧੀਆਂ ਨੇ ਗਲਾ ਬਾਤਾਂ ਪੁਠੀ ਆ ਮਤ ਰਕਾਨੇ
Temper ਆ short ਜਿੰਨਾ ਦੇ ਸੁਣੀ ਦੇ ਜੱਟ ਰਕਾਨੇ
ਸੀਰੀਆ ਤੋਂ ਨੱਪ ਕੇ ਰੱਖੇ ਬਣਦੇ ਜੋ ਸੱਪ ਰਕਾਨੇ
ਘੋੜੇ ਆਲਾ logo ਲਾਲ ਰੰਗ ਆ ਮਸ਼ੀਨ ਦਾ
Hollywood ਹਿੱਲ ਟੋਟਾ ਲਿਆ ਏ ਜਮੀਨ ਦਾ
ਕਾਇਮ ਹੋਈਏ ਗੋਲਾ ਖਾ ਕੇ ਕਾਲੀ ਜਿਹੀ ਕ੍ਰੀਮ ਦਾ
ਨੀ ਮਿਹਨਤਾਂ ਦੇ ਹਾਣੀ ਆ ਸਟਾਈਲ ਆ ਜੀਣ ਦਾ
ਮੁਕਰੇ ਨਾ ਅੱਖੀ ਕਾਹਤੋਂ ਪੱਕੇ ਆ ਪੱਖ ਰਕਾਨੇ
ਮਹਿੰਗੇ ਆ ਪਿਸਤਲ ਲਗੇ ਨਾਲ ਏ ਲੱਕ ਰਕਾਨੇ
ਸੋਨੇ ਨਾ ਜੜਕੇ ਰੱਖੇ
ਸੋਨੇ ਨਾ ਜੜ ਕੇ ਰੱਖੇ ਰਫਲਾਂ ਵੇ ਬੱਟ ਰਕਾਨੇ
ਸਿਧੀਆਂ ਨੇ ਗਲਾ ਬਾਤਾਂ ਪੁਠੀ ਆ ਮਤ ਰਕਾਨੇ
Temper ਆ short ਜਿੰਨਾ ਦੇ ਸੁਣੀ ਦੇ ਜੱਟ ਰਕਾਨੇ
ਸੀਰੀਆ ਤੋਂ ਨੱਪ ਕੇ ਰੱਖੇ ਬਣਦੇ ਜੋ ਸੱਪ ਰਕਾਨੇ

ਚਰਚੇ ਹੋਣ ਬੰਬੇ ਤਾਈਂ ਲਾਤੇ ਪਿੰਡਾਂ ਵਿੱਚੋ ਉੱਠ ਕੇ
ਫੋਨ ਆ flight mode ਤੇ ਲਾਉਂਦਾ ਮੁੰਡਾ stag ਨੂੰ ਪੁੱਟ ਕੇ
ਟ੍ਰਿਪ ਨੇ ਬਾਹਰਲੇ ਐਸ਼ ਡੋਲਰ ਰਹੇ ਫੂਕ ਨੀ
ਠੰਡ ਆ ਬੀਜ ਨੀ ਹੱਥ ਨੇ ਬਾਹਰ ਤੇ ਖੁਲੀ ਆ sunroof ਨੀ
ਲੱਖਾਂ ਦੇ ਪਾਈਏ ਲੀੜੇ ਪੋਚ ਤੇ ਲਖ ਰਕਾਨੇ
ਬੀਟਾ ਨੇ trap ਤੇ ਗਾਣੇ ਦੇਸੀ ਆ touch ਰਕਾਨੇ
ਸੋਨੇ ਨਾ ਜੜ ਕੇ ਰੱਖੇ ਰਫਲਾਂ ਵੇ ਬੱਟ ਰਕਾਨੇ
ਸਿਧੀਆਂ ਨੇ ਗਲਾ ਬਾਤਾਂ ਪੁਠੀ ਆ ਮਤ ਰਕਾਨੇ
Temper ਆ short ਜਿੰਨਾ ਦੇ ਸੁਣੀ ਦੇ ਜੱਟ ਰਕਾਨੇ
ਸੀਰੀਆ ਤੋਂ ਨੱਪ ਕੇ ਰੱਖੇ ਬਣਦੇ ਜੋ ਸੱਪ ਰਕਾਨੇ

ਰੱਖੇ ਆ ਦੇਖ ਟਿਕਾ ਕੇ ਪੈਰ ਕੁੜੇ ਸਟਰੀਮ main ਵਿਚ
ਇਕ ਵੀ ਨਹੀਂ ਕੰਟਰੋਵਰਸੀ ਅੱਠਵਾਂ ਚਲੇ ਸਾਲ game ਵਿਚ
Cali ਤੋਂ ਉਡਾ ਜਾ ਕੇ ਪਾਈ vacation week nose ਨੂੰ
ਰਾਹ ਕਢੀ ਫਿਰਦਾ ਗੱਬਰੂ ਸਿੱਧਾ ਵੇਖ ਤੂੰ billboard ਨੂੰ
ਮਾਝੇ ਦਾ ਜਮਫਲ ਛੇਤੀ ਦਿੰਦਾ ਨੀ fuck ਰਕਾਨੇ
ਲਿਖਦਾ ਜਦ Karan Thabal ਵੀ ਛਡੇ ਦਾ ਨਾ ਕੱਚ ਰਕਾਨੇ
ਸੋਨੇ ਨਾ ਜੜ ਕੇ ਰੱਖੇ ਰਫਲਾਂ ਵੇ ਬੱਟ ਰਕਾਨੇ
ਸਿਧੀਆਂ ਨੇ ਗਲਾ ਬਾਤਾਂ ਪੁਠੀ ਆ ਮਤ ਰਕਾਨੇ
Temper ਆ short ਜਿੰਨਾ ਦੇ ਸੁਣੀ ਦੇ ਜੱਟ ਰਕਾਨੇ
ਸੀਰੀਆ ਤੋਂ ਨੱਪ ਕੇ ਰੱਖੇ ਬਣਦੇ ਜੋ ਸੱਪ ਰਕਾਨੇ

WRITERS

KARAN THABAL

PUBLISHERS

Lyrics © Kobalt Music Publishing Ltd., Warner Chappell Music, Inc.

Share icon and text

Share


See A Problem With Something?

Lyrics

Other