ਤੂੰ ਰੁੱਸਿਆ ਰਹਿ ਜਾ ਰਾਜ਼ੀ ਰਹਿ ਤੇਨੂੰ ਜੋ ਚਾਹੇ ਮਨ ਆਇਆ ਕਹਿ
ਤੂੰ ਰੁੱਸਿਆ ਰਹਿ ਜਾ ਰਾਜ਼ੀ ਰਹਿ ਤੇਨੂੰ ਜੋ ਚਾਹੇ ਮਨ ਆਇਆ ਕਹਿ
ਮੇਰੇ ਰੋਮ ਰੋਮ ਸੱਜਣਾ ਮੇਰੇ ਰੋਮ ਰੋਮ ਸੱਜਣਾ ਤੇਰੇ ਇਸ਼ਕ ਦੇ ਡੇਰੇ ਨੇ
ਏਹ ਦਿਲ ਵੀ ਤੇਰਾ ਏ ਏਹ ਦਰਦ ਵੀ ਤੇਰੇ ਨੇ
ਏਹ ਦਿਲ ਵੀ ਤੇਰਾ ਏ ਏਹ ਦਰਦ ਵੀ ਤੇਰੇ ਨੇ
ਮੰਗਿਆ ਨਾ ਕੁਝ ਮੈ ਰੱਬ ਦੇ ਕੋਲੋਂ ਕਿੱਟੀ ਅਰਦਾਸ ਨੀ ਤੇਰੀ ਖੈਰ ਦੀ
ਮੰਗਿਆ ਨਾ ਕੁਝ ਮੈ ਰੱਬ ਦੇ ਕੋਲੋਂ ਕਿੱਟੀ ਅਰਦਾਸ ਨੀ ਤੇਰੀ ਖੈਰ ਦੀ ਮੇਰਾ ਯਾਰ ਵੀ ਤੂੰ
ਮੇਰਾ ਪਿਆਰ ਵੀ ਤੂੰ ਮੇਰੀ ਜ਼ਿੰਦਗੀ ਦਾ ਹੱਕਦਾਰ ਵੀ ਤੂੰ
ਮੇਰਾ ਯਾਰ ਵੀ ਤੂੰ ਮੇਰਾ ਪਿਆਰ ਵੀ ਤੂੰ ਮੇਰੀ ਜ਼ਿੰਦਗੀ ਦਾ ਹੱਕਦਾਰ ਵੀ ਤੂੰ
ਇਸ ਜਗਦੀ ਦੁਨੀਆ ਤੇ ਇਸ ਜਗਦੀ ਦੁਨੀਆ ਤੇ ਤੇਰੇ ਬਿਨ ਹਨੇਰੇ ਨੀ
ਏਹ ਦਿਲ ਵੀ ਤੇਰਾ ਏ ਏਹ ਦਰਦ ਵੀ ਤੇਰੇ ਨੇ ਏਹ ਦਿਲ ਵੀ ਤੇਰਾ ਏ ਏਹ ਦਰਦ ਵੀ ਤੇਰੇ ਨੇ
ਦਿਲ ਮੇਰਾ ਡੰਗਿਆ ਤੇਰੀਆਂ ਅੱਖਾਂ ਨੇ ਤੱਕਣੀ ਸੀ ਤੇਰੀ ਬੜੀ ਜ਼ਹਿਰ ਨੀ
ਦਿਲ ਮੇਰਾ ਡੰਗਿਆ ਤੇਰੀਆਂ ਅੱਖਾਂ ਨੇ ਤੱਕਣੀ ਸੀ ਤੇਰੀ ਬੜੀ ਜ਼ਹਿਰ ਨੀ
ਲਿਖਦਾ ਕਲਾਮ ਮੈ ਤੇਰੀ ਅਦਾ ਤੇ ਤੁਰਦੀ ਆਉਂਦੀ ਕਰੇ ਕਹਿਰ ਨੀ
ਲਿਖਦਾ ਕਲਾਮ ਮੈ ਤੇਰੀ ਅਦਾ ਤੇ ਤੁਰਦੀ ਆਉਂਦੀ ਕਰੇ ਕਹਿਰ ਨੀ
ਕੱਠੇ ਰਲ ਨਿਭਾਵਾਂਗੇ ਜ਼ਿੰਦਗੀ ਬੜੀ ਛੋਟੀ ਹੁੰਦੀ ਏ ਜ਼ਿੰਦਗੀ
ਕੱਠੇ ਰਲ ਨਿਭਾਵਾਂਗੇ ਜ਼ਿੰਦਗੀ ਬੜੀ ਛੋਟੀ ਹੁੰਦੀ ਏ ਜ਼ਿੰਦਗੀ
ਹੱਸ ਖੇਡ ਕੱਢ ਲਾਂਗੇ ਹੱਸ ਖੇਡ ਕੱਢ ਲਾਂਗੇ ਸਤ ਜਨਮਾਂ ਦੇ ਚਿਹਰੇ ਨੇ
ਏਹ ਦਿਲ ਵੀ ਤੇਰਾ ਏ ਏਹ ਦਰਦ ਵੀ ਤੇਰੇ ਨੇ ਏਹ ਦਿਲ ਵੀ ਤੇਰਾ ਏ ਏਹ ਦਰਦ ਵੀ ਤੇਰੇ ਨੇ