LyricFind Logo
LyricFind Logo
Profile image icon
Lyric cover art

Gallann

Apple Music logo
Deezer logo
Spotify logo
Lyrics
ਗੱਲਾਂ ਤਾਂ ਦੱਸਾ ਹੋਰ ਵੀ ਬਥੇਰੀਆਂ ਸੀ
ਜੋ ਤੇਰੇ ਨਾਲ ਹੋਇਆਂ ਹੀ ਨਈ
ਮੁਲਾਕਾਤਾਂ ਚਾਹੇ ਹੋ ਗਇਆ ਬਥੇਰੀਆਂ ਸੀ
ਤੱਕ ਤੈਨੂ ਦਿਲ ਭਰਿਆ ਨਈ
ਗੱਲਾਂ ਤਾਂ ਦੱਸਾ ਹੋਰ ਵੀ ਬਥੇਰੀਆਂ ਸੀ
ਜੋ ਤੇਰੇ ਨਾਲ ਹੋਇਆਂ ਹੀ ਨਈ

ਖ਼ਵਾਬਾਂ ਦੀ ਉਗਾਈ ਸੀ ਮੈਂ ਇਕ ਕਿਆਰੀ
ਜਿਥੇ ਤੂ ਤੇ ਮੈਂ ਰਹਿੰਦੇ ਸੀ ਹਾਨੋ ਹਾਣੀ
ਜ਼ਖਮਾ ਤੇ ਕਰਦੇ ਸੀ ਪ੍ਯਾਰਾ ਦੀ ਬਾਰੀ
ਮਹਿਸੂਸ ਵੀ ਨਾ ਹੁੰਦੀ ਸੀ ਕੋਈ ਦਰਦ ਕਹਾਣੀ
ਤਸਵੀਰਾਂ ਤੇਰੀ ਮੇਰੀਆਂ ਜੋ ਸੋਹਣਿਆਂ ਸੀ
ਗੈਰਾ ਤੋਂ ਹੋਇਆਂ ਜ਼ੱਰ ਹੀ ਨਈ
ਗੱਲਾਂ ਤਾਂ ਦੱਸਣ ਹੋਰ ਵੀ ਬਥੇਰੀਆਂ ਸੀ
ਜੋ ਤੇਰੇ ਨਾਲ ਹੋਇਆਂ ਹੀ ਨਈ

ਸੁਨਿਹਰੀ ਜ਼ੁਲਫ਼ਾਂ ਅੱਖੀਆਂ ਦੇ ਤਾਰੇ
ਖੋਰੇ ਤੈਨੂ ਦੇਖਣ ਲਈ
ਗਗਨ ਨੇ ਕੀ ਕੀ ਬਹਾਨੇ ਮਾਰੇ
ਤੈਨੂ ਦੱਸ ਵੀ ਨਾ ਹੋਇਆ ਹਾਲ ਦਿਲ ਦਾ
ਨਾ ਤੇਰੀ ਤਾਰੀਫ ਵਿਚ ਕੁਝ
ਨਾ ਤੇਰੇ ਪ੍ਯਾਰ ਵਿਚ ਕੁਝ
ਹੁਣ ਬੈਠਾ ਹਾ ਤੇਰੀਆਂ ਯਾਦਾਂ ਦੇ ਸਹਾਰੇ
ਹੁਣ ਬੈਠਾ ਹਾ ਤੇਰੀਆਂ ਯਾਦਾਂ ਦੇ ਸਹਾਰੇ

ਤੈਨੂੰ ਵੇਖ ਲਗਦਾ ਤੂ ਰੱਬ ਸੋਚੀ ਪਾਇਆ ਹੋਊ
ਪਰੀਆਂ ਤੋ ਸੋਹਣਾ ਚਿਹਰਾ ਵੇਖ ਸ਼ਰਮਾਇਆ ਹੋਊ
ਨਖਰਾ ਨਵਾਬੀ ਤੇਰਾ ਅੱਤ ਜਿਹਾ ਬਣਾਇਆ ਹੋਊ
ਸਭ ਨੂ ਬਨਾਂਵਾਂ ਵਾਲਾ ਕਰਜੇ ਚ ਆਇਆ ਹੋਊ
ਗੱਲਾਂ ਜੋ ਮੈਂ ਤਾਂ ਤੇਰੀ ਅੱਜ ਪਾਉਣੀਆਂ ਸੀ
ਮੇਰੇ ਤੋਂ ਰਖ ਹੋਇਆਂ ਹੀ ਨਈ
ਗੱਲਾਂ ਤਾਂ ਦੱਸਣ ਹੋਰ ਵੀ ਬਥੇਰੀਆਂ ਸੀ
ਜੋ ਤੇਰੇ ਨਾਲ ਹੋਇਆਂ ਹੀ ਨਈ

ਖੋਰੇ ਕਿੱਤਾ ਸ਼ੌਂਕ ਨਾ ਜਾ ਹੋਈ ਮਜਬੂਰੀ ਸੀ
ਸਮਝ ਨਾ ਪਾਇਆ ਕਾਹਤੋ ਪਯੀ ਐਨੀ ਦੂਰੀ ਸੀ
ਦਿਲਾਂ ਚ ਸੀ ਪ੍ਯਾਰ ਇਨ੍ਹਾਂ ਕਾਹਤੋ ਫਿੱਕਾ ਪੈ ਗਿਆ
ਹਸਦੇ ਸੀ ਚਿਹਰੇ ਕਾਹਤੋ ਹੰਜੂ ਝੋਲੀ ਪਾਇਆ ਸੀ
ਜ਼ਿੰਦਗੀ ਚ ਆਇਆਂ ਹੋਰ ਵੀ ਬਥੇਰੀਆਂ ਸੀ
ਪਰ ਮੰਨ ਸਾਡਾ ਰਲਿਆ ਹੀ ਨਈ
ਗੱਲਾਂ ਤਾਂ ਦੱਸਣ ਹੋਰ ਵੀ ਬਥੇਰੀਆਂ ਸੀ
ਜੋ ਤੇਰੇ ਨਾਲ ਹੋਇਆਂ ਹੀ ਨਈ

ਓ ਬਹੁਤ ਖਾਸ ਸੀ ਮੇਰੇ ਲਈ
ਮੈਂ ਆਮ ਹੀ ਸੀ ਹਮੇਸ਼ਾ
ਓ ਮੈਨੂ ਚੌਂਦੇ ਨੇ ਯਾ ਨਈ
ਮੈਂ ਪਰੇਸ਼ਾਨ ਹੀ ਸੀ ਹਮੇਸ਼ਾ
ਓਹਦੀਆਂ ਨਜ਼ਰਾਂ ਚ ਮੈਂ
ਗੁਨੇਹਗਾਰ ਹੀ ਸੀ ਹਮੇਸ਼ਾ
ਜਦੋਂ ਓ ਗਏ ਤਾਂ ਵੀ ਦਿਲ ਮੇਰੇ ਚ
ਓਹਦਾ ਨਾਮ ਹੀ ਸੀ ਹਮੇਸ਼ਾ
ਮੈਂ ਹਮੇਸ਼ਾ ਬਣਿਆ ਰਾਹ ਓਹਦੇ ਲਈ
ਓਹਦਾ ਕੁਝ ਔਰ ਰਾਹ ਹੀ ਸੀ ਹਮੇਸ਼ਾ
ਮੈਂ ਹੁਣ ਬਾਦਲ ਲਏ ਨੇ ਰਾਹ ਆਪਣੇ
ਓ ਰਹੁ ਖਾਸ
ਪਰ ਮੈਂ ਆਮ ਹੀ ਸੀ ਹਮੇਸ਼ਾ
ਮੈਂ ਆਮ ਹੀ ਸੀ ਹਮੇਸ਼ਾ
ਮੈਂ ਆਮ ਹੀ ਸੀ ਹਮੇਸ਼ਾ

WRITERS

Gagandeep Singh

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other