LyricFind Logo
LyricFind Logo
Profile image icon
Lyric cover art

Kharche

Apple Music logo
Deezer logo
Spotify logo
Lyrics
Ha, love to you and yours
Shon Powar, Bhinda Aujla, Harjot
For you, girl, making it rain
Again and again
Bringin' the game

ਮਾਪਿਆਂ ਨੇ ਪਿੰਡੋਂ ਦੂਰ ਭੇਜਿਆ ਸੀ ਸ਼ਹਿਰ
ਮਨ ਲਾ ਪੜ੍ਹੀ ਬਿੱਬਾ ਪਾਇਆ ਨਾ ਕੋਈ ਵੈਰ
ਸ਼ੌਨ Aujla Harjot
ਪਰ ਸਾਡੇ ਤਾਂ ਨੀ ਹੋ ਗਏ ਹੁਣ ਚਰਚੇ
ਸੋਹ ਰੱਬ ਦੀ ਨੀ ਇੱਕ ਤੇਰੇ ਕਰਕੇ
ਮਿਤਰਾਂ ਦੇ ਵੱਧ ਗਏ ਨੇ ਖਰਚੇ
ਸੋਹ ਰੱਬ ਦੀ ਨੀ ਇੱਕ ਤੇਰੇ ਕਰਕੇ
ਮਿਤਰਾਂ ਦੇ ਵੱਧ ਗਏ ਨੇ ਖਰਚੇ
ਸੋਹ ਰੱਬ ਦੀ ਨੀ ਇੱਕ ਤੇਰੇ ਕਰਕੇ

Yeah, we hold it down strong
Ever since I met you, how we gon' get through?
ਸੁ ਤੇਰੇ ਨਖਰੇ, Prada, get the Jimmy Choo
And I let you, never say stop, I'd hate too
Earrings, bracelets, your friends alright too
ਸੱਚੀ ਗੱਲ ਸੁਣ, watch the sunset
Say no lies, say, say, say no lies
Promises made true

Bullet ਕਡਾਇਆ ਪਹਿਲਾਂ ਬਾਪੂ ਨਾਲ ਲੜ੍ਹ ਕੇ
ਹਾਂ ਹਾਂ yeah
ਫਿਰ ਪੇਚਾ ਪਾਇਆ ਬਿਲੋ ਰਾਹੀਂ ਤੇਰੇ ਖੜ ਕੇ

Spendin' on you girl, yeah

ਪੈਸੇ ਬਾਪੂ ਜੀ ਦੇ ਗਏ ਫੇਰ ਵਰਤੇ
ਸੋਹ ਰੱਬ ਦੀ ਨੀ ਇੱਕ ਤੇਰੇ ਕਰਕੇ
ਮਿਤਰਾਂ ਦੇ ਵੱਧ ਗਏ ਨੇ ਖਰਚੇ
ਸੋਹ ਰੱਬ ਦੀ ਨੀ ਇੱਕ ਤੇਰੇ ਕਰਕੇ
ਮਿਤਰਾਂ ਦੇ ਵੱਧ ਗਏ ਨੇ ਖਰਚੇ
ਸੋਹ ਰੱਬ ਦੀ ਨੀ ਇੱਕ ਤੇਰੇ ਕਰਕੇ

ਤੇਰੇ ਪਿੱਛੇ CCD ਚ ਬਹਿਣਾ ਪੈ ਗਿਆ
ਹਾਂ ਹਾਂ yeah
Cappuccino ਦਾ ਨੀ cup ਲੈਣਾ ਪੈ ਗਿਆ

ਸ਼ੌਨ Aujla Harjot, yeah

ਝੱਟ ਗਾਂਧੀ ਜੀ ਵੀ ਕੱਡ ਬਾਹਰ ਧਰ ਤੇ
ਸੋਹ ਰੱਬ ਦੀ ਨੀ ਇੱਕ ਤੇਰੇ ਕਰਕੇ
ਮਿਤਰਾਂ ਦੇ ਵੱਧ ਗਏ ਨੇ ਖਰਚੇ
ਸੋਹ ਰੱਬ ਦੀ ਨੀ ਇੱਕ ਤੇਰੇ ਕਰਕੇ
ਮਿਤਰਾਂ ਦੇ ਵੱਧ ਗਏ ਨੇ ਖਰਚੇ
ਸੋਹ ਰੱਬ ਦੀ ਨੀ ਇੱਕ ਤੇਰੇ ਕਰਕੇ

You are so sweet
ਤੈਨੂੰ ਚਾਹੀਦੀ ਮਿੱਠੀ ਚੀਜ਼ ਕੀ ਮੈਨੂੰ ਦੱਸ
ਆ ਕੇ ਮੈਨੂੰ ਮਿਲ ਨਾਲੇ ਥੋੜਾ ਥੋੜਾ ਹੱਸ
ਸ਼ੌਨ ਪਵਾਰ ਜੀਹਦਾ ਤੇਰੇ ਨਾਲ ਪਿਆਰ
Get in the front seat ਦਿਖਾਵਾ ਸੰਸਾਰ
ਪੈਸੇ ਦੀ ਨੀ ਥੋੜ ਤੈਨੂੰ ਦੱਸ ਕਾਹਦੀ ਲੋੜ
ਤੂੰ ਹੈ ਮੇਰਾ ਨਸ਼ਾ ਤੂੰ ਹੈ ਮੇਰੀ ਤੋੜ
ਨੀ ਕਰਾਉਣੀ ਖਰਚੇ ਬਿੱਲੋ ਚੰਡੀਗੜ੍ਹ Auckland ਹੋਈ ਚਰਚੇ

ਪੂਰੀ degree ਨਾ ਹੋਈ ਘਰ ਵਾਲਿਆਂ ਬੁਲਾ ਲਿਆ
ਹਾਂ ਹਾਂ yeah
Daddy ਕਹਿੰਦਾ ਨਾਮ ਸ਼ੇਰਾ ਵੱਡਾ ਚਮਕਾ ਲਿਆ
Spendin' on you, girl yeah
Pretty Bhuller ਤੋਂ ਤੰਗ ਆਏ ਘਰ ਦੇ
ਸੋਹ ਰੱਬ ਦੀ ਨੀ ਇੱਕ ਤੇਰੇ ਕਰਕੇ
ਮਿੱਤਰਾਂ ਦੇ ਵੱਧ ਗਏ ਨੇ ਖਰਚੇ
ਸੋਹ ਰੱਬ ਦੀ ਨੀ ਇੱਕ ਤੇਰੇ ਕਰਕੇ
ਮਿੱਤਰਾਂ ਦੇ ਵੱਧ ਗਏ ਨੇ ਖਰਚੇ
ਸੋਹ ਰੱਬ ਦੀ ਨੀ ਇੱਕ ਤੇਰੇ ਕਰਕੇ

WRITERS

PREET BHULLAR

PUBLISHERS

Lyrics © IPRS

Share icon and text

Share


See A Problem With Something?

Lyrics

Other