ਪਹਿਲੀ mistake ਹੋਗੀ ਥਾਰ ਵਿੱਚ ਬੈਹ ਕੇ
ਦੂਜੀ mistake ਓਹਨੂੰ ਬਾਹਲਾ light ਲੈ ਗਈ
ਤੀਜੀ ਗੱਲ ਵੱਡੀ ਮੈਨੂੰ ਛੇੜਨ friend'ਆਂ
ਰੰਗ ਲਾਲ ਸੀ ਮੁੰਡੇ ਦੇ ਗਲ ਲੱਗ ਕੇ ਮੁੜੀ
ਪਹਿਲੀ ਗੱਲ ਪਹਿਲੀ ਮੁਲਾਕਾਤ ਤੇ ਸੀ ਆਈ
ਦੂਜਾ ਕਾਲਾ ਸੂਟ ਕਰਾ ਜਾਂਦਾ ਸੀ ਤਬਾਹੀ
ਤੀਜੀ ਗੱਲ ਕੀਤੀ ਗੋਰੇ ਰੰਗ ਦੀ ਤਾਰੀਫ਼
ਮਰਜਾਣੀ ਓਹ ਬੁੱਲਾਂ ਦੇ ਵਿਚ ਸੰਗ ਕੇ ਗਈ
ਸੋਚਿਆ ਸੀ ਤੇਰੇ ਨਾਲ snap ਪਾਊਂਗੀ
ਫੇਰ ਤਾਂ ਉਮੀਦ ਉੱਤੇ ਪਾਣੀ ਹਾਣੀਆਂ
ਹੌਲੀ ਹੌਲੀ ਸ਼ੁਰੂ ਕਹਿੰਦੇ ਕਰਦੇ ਨੇ ਸਾਰੇ
ਰੂਹਾਂ ਵਾਲੇ ਪਿਆਰ ਦੀ ਕਹਾਣੀ ਹਾਣੀਆਂ
ਪਰ ਤੇਰੇ ਉੱਤੇ ਮੈਨੂੰ ਜਿੰਨਾ ਆਇਆ ਗੁੱਸਾ
ਉਹੰਨਾ ਹਜੇ ਤਾ ਨਹੀਂ ਵੈਸੇ ਦਿਲੋਂ ਕੱਡ ਕੇ ਮੁੜੀ
Good feel ਹੋਇਆ ਕਹਿੰਦੀ ਤੈਨੂੰ ਮਿਲ ਕੇ
ਭਾਵੇਂ ਮੈਨੂੰ ਸੰਗ ਨਾਲ ਕਿਹਾ ਨਾਰ ਨਹੀਂ
ਗੱਤ ਤੇ ਨਿਸ਼ਾਨ ਮੋਤੀ ਸੂਟ ਤੋਂ ਘਿਰੇ
ਕਾਲੀ ਕਰਵਾਉਂਦੀ ਸੀ ਅੱਖਾਂ ਦੇ ਵਾਰ ਨਹੀਂ
Light pink ਗੱਲਾਂ ਪੂਰੀ mean ਮੁਟਿਆਰ
ਸਾਨੂੰ ਲਾਰਿਆਂ ਦੀ ਸੂਲੀ ਉੱਤੇ ਟੰਗ ਕੇ ਗਈ
ਤਿੰਨ ਦਿਨ ਕੰਬਦੇ ਰਹਿ ਹੱਥ ਸੋਚ ਕੇ
ਐਨੀ ਕਿਵੇਂ ਕੱਲੀ ਨੇ ਦਲੇਰੀ ਕਰ ਲਈ
ਬਾਕੀ ਗੱਲਾਂ ਛੱਡ ਨੀ ਤੂੰ ਜੀਣ ਜੋਗੀਏ
ਬੰਦ ਤੂੰ ਮੁੱਠੀ 'ਚ ਜਾਨ ਮੇਰੀ ਕਰ ਲਈ
ਕਾਬਲ ਸਰੂਪਵਾਲੀ ਕਿਵੇਂ ਦਾ ਦਿਲੋਂ
ਓਹਦਾ ਐਵੇਂ ਦੇ ਸਵਾਲ ਵਿੱਚੋਂ ਲਬ ਕੇ ਮੁੜੀ