LyricFind Logo
LyricFind Logo
Profile image icon
Lyric cover art

Cooper

Apple Music logo
Deezer logo
Spotify logo
Lyrics
Desi Crew.. Desi Crew..

ਓ ਚਰਚੇ ਨੇ ਤੇਰੇ ਸਾਡੇ ਸ਼ਿਅਰ ਵੇ,
ਵੈਲਪੁਨੇ ਵਿਚ ਰਖਦਾ ਏ ਪੈਰ ਵੇ,
ਹਨ ਇਸੇ ਗਲੋ fan ਤੇਰੀ ਆ,
ਹੋ ਵੇ ਡੁਕੀ ਟਿਕੀ ਪਰਾ ਕਰਤੇ,
ਹਨ ਵੇ ਟੋਹਰ ਜੀ ਬਨਾਤੀ ਜੱਟੀ ਦੀ,
ਹਨ ਵੇ ਮੈਨੂ ਜੱਟਾ ਹਨ ਕਰਕੇ
ਹਨ ਵੇ ਟੋਹਰ ਜੀ ਬਨਾਤੀ ਜੱਟੀ ਦੀ,
ਹਨ ਵੇ ਮੈਨੂ ਜੱਟਾ ਹਨ ਕਰਕੇ

ਹੋ ਨਾ ਨਾ ਆ ਨਾ ਨ ਅਨਾ ਹਨ
ਤੂ ਵੀ ਰਖਦੀ ਏ ਰੋਬ DC ਦੇ ਨਾਲ ਦਾ,
ਜੱਟ ਵੀ ਸੀ match ਤੇਰੇ ਜਿਹਾ ਪਾਲਦਾ,
ਹਨ Cooper ਚ ਗੇੜੀ ਮਾਰਦੀ,
ਹੋ ਜੱਟੀ ਨਾ ਕੋਯੀ ਤੇਰੇ ਨਾਲ ਦੀ,
ਹਨ ਨਖੜਾ ਏ ਰੌਂਦ ਵਰਗਾ,
ਹੋ ਅੱਖਾਂ ਨਾਲ ਬੰਦੇ ਮਾਰਦੀ,
ਹਨ ਨਖੜਾ ਏ ਰੌਂਦ ਵਰਗਾ,
ਹੋ ਅੱਖਾਂ ਨਾਲ ਬੰਦੇ ਮਾਰਦੀ,

ਹੋ ਨਾ ਨਾ ਆ ਨਾ ਨ ਅਨਾ ਹਨ
ਓ ਡਰ ਜਾਂਦੇ ਲੋਕਿ ਕਮਬ ਜਾਂਦੇ ਪੈਰ ਨੇ,
ਚੰਡੀਗੜ੍ਹ ਆਕੇ ਕਦ ਜਾਣਾ ਫਿਰੇ ਵੇ,
ਹਨ ਵੱਡੇ ਵੱਡੇ ਕਮਬ ਜਾਂਦੇ ਆ,
ਹੋ ਵੇ ਢਿਲੋਂ ਤੇਰੇ ਕਮਾ ਕਰਕੇ,
ਹਨ ਵੇ ਟੋਹਰ ਜੀ ਬਨਾਤੀ ਜੱਟੀ ਦੀ,
ਹਨ ਵੇ ਮੈਨੂ ਜੱਟਾ ਹਨ ਕਰਕੇ,
ਹਨ ਵੇ ਟੋਹਰ ਜੀ ਬਨਾਤੀ ਜੱਟੀ ਦੀ,
ਹਨ ਵੇ ਮੈਨੂ ਜੱਟਾ ਹਨ ਕਰਕੇ,

ਹੋ ਨਾ ਨਾ ਆ ਨਾ ਨ ਅਨਾ ਹਨ
ਅੱਖੀ vibe ਰੇਡ ਸ਼ੀਨੇ ਮੁੰਡੇਯਾ ਚ headline ,
ਤੈਨੂ ਤਕੁ ਜਿਹਦਾ ਥੱਪੜਾਂ ਦਾ ਪੈਣਾ ਓਹਨੂ fine ,
ਹਨ Rammy ਨਾਲ ਯਾਰੀ ਰਖਦਾ,
ਹੋ ਯਾਰੀ ਸਾਡੀ ਅੱਗ ਤਲਦੀ,
ਹਨ Cooper ਚ ਗੇੜੀ ਮਾਰਦੀ,
ਹੋ ਜੱਟੀ ਨਾ ਕੋਯੀ ਤੇਰੇ ਨਾਲ ਦੀ,
ਹਨ ਨਖੜਾ ਏ ਰੌਂਦ ਵਰਗਾ,
ਹੋ ਅੱਖਾਂ ਨਾਲ ਬੰਦੇ ਮਾਰਦੀ,

ਹੋ ਨਾ ਨਾ ਆ ਨਾ ਨ ਅਨਾ ਹਨ

WRITERS

RAMFAL SINGH

PUBLISHERS

Lyrics © IPRS

Share icon and text

Share


See A Problem With Something?

Lyrics

Other