ਐਵੇਂ ਕਰ ਨਾ ਸ਼ਿਕਾਇਤਾ ਗੱਲ ਗੱਲ ਤੇ ਏਹ ਰੱਖ ਲੈ ਟੋਪਿਕ ਬਿੱਲੋ ਕੱਲ ਤੇ
ਐਵੇਂ ਕਰ ਨਾ ਸ਼ਿਕਾਇਤਾ ਗੱਲ ਗੱਲ ਤੇ ਏਹ ਰੱਖ ਲੈ ਟੌਪਿਕ ਬਿੱਲੋ ਕੱਲ ਤੇ
ਚਲ ਖੇਡਦੇ ਜਵਾਕ ਖੇਡ ਲੈਣ ਗੱਲ ਉੱਤੋਂ ਦੀ ਟਪਾ ਤੀ ਜੱਟ ਨੇ
Wheelchair ਉੱਤੇ ਆਉਣ ਗੇ ਤਾਰੀਕ ਤੇ ਜੇ ਕਾਰਵਾਈ ਪਾ ਤੀ ਜੱਟ ਨੇ
Wheelchair ਉੱਤੇ ਆਉਣ ਗੇ ਤਾਰੀਕ ਤੇ ਜੇ ਕਾਰਵਾਈ ਪਾ ਤੀ ਜੱਟ ਨੇ(ਜੱਟ ਨੇ)
ਹੋ ਭੈਣੀ ਆਲੇ ਖਾਨ ਬਾਰੇ ਜਾਕੇ ਚੈਕ ਕਰ ਲੀ ਕਿੰਨਾ ਕੀਹਦੇ ਡੌਲਿਆ ਚ ਜੋਰ ਚੈੱਕ ਕਰ ਲੀ
ਪਿਛਲੇ ਹੀ Week ਸੀ ਬਣਾਇਆ ਇੱਕ ਮੋਰ
ਜਿਹੜਾ ਮਾਰਦਾ ਸ ਛਾਲਾ ਓਹ ਦੀ ਤੋਰ ਚੈੱਕ ਕਰ ਲੀ
ਲਾ ਗੇ ਗ਼ਲਤ ਅੰਦਾਜ਼ਾ ਮੇਰੀ ਚੁੱਪ ਦਾ ਜੱਟ ਬੱਲੀਏ ਨਿਆਣੇ ਨਹੀਉ ਕੁੱਟ ਦਾ
ਲਾ ਗੇ ਗਲਤ ਅੰਦਾਜਾ ਮੇਰੀ ਚੁੱਪ ਦਾ ਜੱਟ ਬੱਲੀਏ ਨਿਆਣੇ ਨਹੀਉ ਕੁੱਟ ਦਾ
ਗਲ ਹੁੰਦੀ ਨਾ ਦਿਮਾਗ ਚੋ Skip ਨੀ
ਗਲ ਹੋਣੀ ਨਾ ਦਿਮਾਗ ਚੋ Skip ਨੀ ਜੋ ਕੇਰਾ ਸਮਝਾਤੀ ਜੱਟ ਨੇ
Wheelchair ਉੱਤੇ ਆਉਣ ਗੇ ਤਾਰੀਕ ਤੇ ਜੇ ਕਾਰਵਾਈ ਪਾ ਤੀ ਜੱਟ ਨੇ
Wheelchair ਉੱਤੇ ਆਉਣ ਗੇ ਤਾਰੀਕ ਤੇ ਜੇ ਕਾਰਵਾਈ ਪਾ ਤੀ ਜੱਟ ਨੇ
ਹੋ 6-6 ਮਹੀਨੇ ਮੰਜਿਆਂ ਤੇ ਕਰ ਦੂ Shift ਨੀ Washroom ਤੱਕ ਲੈਣੀ ਪੈਣੀ ਆ Lift ਨੀ
ਕਰਦੇ ਜੋ Offeraਨੇ ਤੈਨੂੰ Jaguar ਦੀਆਂ Wheelchair ਓਹਨਾ ਨੂੰ ਆ ਕਰਨੀ Gift ਨੀ
ਹੋ ਬੱਲੀਏ ਛੱਲਾਰੂ Facebook ਦੇ ਜਿਹੜੇ ਮੋਢਿਆਂ ਤੋਂ ਫਿਰ ਦੇ ਆ ਥੁੱਕ ਦੇ
ਬੱਲੀਏ ਛੱਲਾਰੂ Facebook ਦੇ ਜਿਹੜੇ ਮੋਢਿਆਂ ਤੋਂ ਫਿਰਦੇ ਆ ਥੁੱਕ ਦੇ
ਫਿਰ ਫੌੜੀਆ ਨਾ ਪੈਣ ਗੀਆ ਪੋਸਟਾਂ
ਫਿੜ ਫੌੜੀਆ ਨਾ ਪੈਣ ਗੀਆ ਪੋਸਟਾਂ ਹੋ Game ਜੇ ਘੁਮਾਤੀ ਜੱਟ ਨੇ
Wheelchair ਉੱਤੇ ਆਉਣ ਗੇ ਤਾਰੀਕ ਤੇ ਜੇ ਕਾਰਵਾਈ ਪਾ ਤੀ ਜੱਟ ਨੇ
Wheelchair ਉੱਤੇ ਆਉਣ ਗੇ ਤਾਰੀਕ ਤੇ ਜੇ ਕਾਰਵਾਈ ਪਾ ਤੀ ਜੱਟ ਨੇ