LyricFind Logo
LyricFind Logo
Profile image icon
Lyric cover art

Yolo

Apple Music logo
Deezer logo
Spotify logo
Lyrics
ਓ ਜਿਹੜੇ ਬਾਈ ਮੁੱਛਾਂ ਨੂੰ ਵੱਟ ਦਿੰਦੇ ਨੇ ਓਹਨਾ ਵਾਸਤੇ ਸੁਣੋ
ਖੱਦਰ ਭੰਡਾਰ

Yeah, Proof

ਆਪਣਾ ਬਣਾ ਕੇ ਜਿਹੜੇ ਖੇਡ ’ਦੇ ਆ ਚਾਲ ਨੀਂ
ਮੂੰਹਤੇ ਵੀਰਾ ਵੀਰਾ ਪਿੱਛੋਂ ਕੱਢ ’ਦੇ ਆ ਗਾਲ ਨੀਂ
ਆਪਣਾ ਬਣਾ ਕੇ ਜਿਹੜੇ ਖੇਡ ’ਦੇ ਆ ਚਾਲ ਨੀਂ
ਮੂੰਹਤੇ ਵੀਰਾ ਵੀਰਾ ਪਿੱਛੋਂ ਕੱਢ ’ਦੇ ਆ ਗਾਲ ਨੀਂ
ਹਰ time ਰੱਖਦੇ ਜੋ mind ਵਿਚ money ਨੀਂ
ਬਣੀ ਨੀਂ ਬਣੀ ਨੀਂ ਸਾਡੀ
ਹੋ ਬਣੀ ਨੀਂ ਬਣੀ ਨੀਂ ਸਾਡੀ ਓਹਨਾ ਨਾਲ ਬਣੀ ਨੀਂ
ਬਣੀ ਨੀਂ ਬਣੀ ਨੀਂ ਸਾਡੀ ਓਹਨਾ ਨਾਲ ਬਣੀ ਨੀਂ
ਬਣੀ ਨੀਂ ਬਣੀ ਨੀਂ ਸਾਡੀ ਓਹਨਾ ਨਾਲ ਬਣੀ ਨੀਂ
ਬਣੀ ਨੀਂ ਬਣੀ ਨੀਂ ਸਾਡੀ ਓਹਨਾ ਨਾਲ ਬਣੀ ਨੀਂ

I push a slick Benz, I'm known to hit skins
And get ends and commit sins with sick friends
Flows, so one of my shows wouldn't be clever to miss
I'm leavin' competitors pissed
To tell you the truth, it gets no better than this

ਕੋਠੇ ਤੇ ਚੜ੍ਹਾ ਕੇ ਜਿਹੜੇ ਪੌੜੀ ਲੈਂਦੇ ਚੱਕ ਨੀਂ
ਯਾਰ ਦੀ ਪਰਾਈ ਤੇ ਵੀ ਪੈਂਦੇ ਜਿਹੜੇ ਹੱਸ ਨੀਂ
Link ਜੇ ਬਣਾ ਕੇ ਜਿਹੜੇ ਕਦੀ ਜਾਣਦੇ ਕੰਮਾਂ ਨੂੰ
ਹੱਥ ਵੀ ਨਾ ਲਾਵਾਂ ਰੱਬ ਮਨ ਦੇ ਜੋ ਰੰਨਾਂ ਨੂੰ
ਦੂਜਿਆਂ ਦੇ ਪੈਸੇ ਦਾ ਜੋ ਫਾਇਦਾ ਰਹਿੰਦੇ ਤੱਕਦੇ
ਮਾਹੜੇ time ਵਿਚ ਜਿਹੜੇ phone ਵੀ ਨੀਂ ਚੱਕਦੇ
ਹੋ ਗੱਲਾਂ ਗੱਲਾਂ ਵਿਚ ਐਵੇਂ ਕਿਲੇ ਜੋ ਹੁਸਿਆਰਦੇ
ਲੋਕਾਂ ਤੋਂ ਨਾ ਡਰ ਰਹਿਣੀ ਆਪਣੇ ਹੀ ਮਾਰਦੇ
ਵਾਅਦੇ ਕਰਤੇ ਫਲੈਟਾਂ ਦੇ ਤੇ ਪੈਂਦੀ ਜਿਤੋਂ ਕਣੀ ਨੀਂ
ਬਣੀ ਨੀਂ ਬਣੀ ਨੀਂ ਸਾਡੀ
ਹੋ ਬਣੀ ਨੀਂ ਬਣੀ ਨੀਂ ਸਾਡੀ ਓਹਨਾ ਨਾਲ ਬਣੀ ਨੀਂ
ਬਣੀ ਨੀਂ ਬਣੀ ਨੀਂ ਸਾਡੀ ਓਹਨਾ ਨਾਲ ਬਣੀ ਨੀਂ
ਬਣੀ ਨੀਂ ਬਣੀ ਨੀਂ ਸਾਡੀ ਓਹਨਾ ਨਾਲ ਬਣੀ ਨੀਂ
ਬਣੀ ਨੀਂ ਬਣੀ ਨੀਂ ਸਾਡੀ ਓਹਨਾ ਨਾਲ ਬਣੀ ਨੀਂ

ਹੋ I think ਪੈਸਾ ਕਾਫੀ ਨਈਓਂ ਧੱਕ ਪੌਣ ਨੂੰ
ਸਾਫ ਨੀਤ ਚਾਹੀਦੀ ਆ ਦਿਲਾਂ ਉੱਤੇ ਛੱਉਣ ਨੂੰ
ਚੱਕਦੇ ਜੋ feeling’ਆਂ ਨੀਂ ਫ਼ੌਕੇ ਉਸਤਾਦ ਐ
ਸਾਥੋਂ ਸਿੱਖ ਉੱਡਣਾ ਕਹਾਉਂਦੇ ਜਿਹੜੇ ਬਾਜ਼ ਐ
ਆਪਣੇ ਹੀ ਆਪ ਵਿਚ ਬਣੇ ਜਿਹੜੇ hero ਨੀਂ
Insta account follow ਰੱਖਦੇ ਆ zero ਨੀਂ
ਯਾਰਾਂ ਪਿਛੇ ਡੋਲਣਾ blood ਜੋ ਨੀਂ ਜਾਣਦੇ
ਕਰਦੇ ਪ੍ਰਹੇਜ਼ ਵਾਧੂ ਪੈਗ ਲਾਕੇ ਲਾਣ ਦੇ
ਹੋ ਵੇਚਦੇ poison ਤੇ ਹੱਥਾਂ ਵਿਚ honey ਨੀਂ
ਬਣੀ ਨੀਂ ਬਣੀ ਨੀਂ ਸਾਡੀ
ਹੋ ਬਣੀ ਨੀਂ ਬਣੀ ਨੀਂ ਸਾਡੀ ਓਹਨਾ ਨਾਲ ਬਣੀ ਨੀਂ
ਬਣੀ ਨੀਂ ਬਣੀ ਨੀਂ ਸਾਡੀ ਓਹਨਾ ਨਾਲ ਬਣੀ ਨੀਂ
ਬਣੀ ਨੀਂ ਬਣੀ ਨੀਂ ਸਾਡੀ ਓਹਨਾ ਨਾਲ ਬਣੀ ਨੀਂ
ਬਣੀ ਨੀਂ ਬਣੀ ਨੀਂ ਸਾਡੀ ਓਹਨਾ ਨਾਲ ਬਣੀ ਨੀਂ

Yeah, Proof

WRITERS

Rammy Chahal, Balwinder Singh Sandhu

PUBLISHERS

Lyrics © IPRS

Share icon and text

Share


See A Problem With Something?

Lyrics

Other