ਉਹਨਾਂ ਚੋਂ ਜੱਟ ਜਿਹੜਾ ਚੇਤੇ ਸਦਾ god ਰੱਖੇ
ਉਹਨਾਂ ਚੋਂ ਜੱਟ ਜਿਹੜਾ ਖੇਤਾਂ ਚ ford ਰੱਖੇ
ਉਹਨਾਂ ਚੋਂ ਜੱਟ ਜਿਹੜਾ ਜੇਬਾਂ ਚ crore ਰੱਖੇ
ਡੱਬ ਨਾਲ load ਰੱਖੇ ਭਾਜੀ ਦੂਣੀ ਮੋੜ ਰੱਖੇ
ਉਹਨਾਂ ਚੋਂ ਜੱਟ ਜਿਹੜਾ ਮੁੱਛਾਂ ਨੂੰ ਮਰੋੜ ਰੱਖੇ
ਉਹਨਾਂ ਚੋਂ ਜੱਟ ਜਿਹੜਾ ਮੱਲੀ ਸਾਰੀ road ਰੱਖੇ
ਉਹਨਾਂ ਚੋਂ ਜੱਟ ਜਿਹੜਾ ਪਿੰਡੋਂ billboard ਤੱਕੇ
Mood chill mode ਰੱਖੇ ਮਸਲੇ ਦਾ ਤੋੜ ਰੱਖੇ
ਖੜ੍ਹੇ ਖੜ੍ਹੇ ਸੀਪ ਲਾਵਾਂ bottle ਨੂੰ ਡੀਕ ਲਾਵਾਂ
ਪੱਕਾ ਤਰਾਕ ਬਿਲੋ dive ਤਾਂਹੀ ਦੀਪ ਲਾਦਾਂ
Week ਲਾਦਾਂ ਮਿਲਣੇ ਨੂੰ ਦਵਾਂ ਨਾ ਦੀਦਾਰ ਛੇਤੀ
Peak ਤੇ ਜਵਾਨੀ ਪਰ ਕਰਾਂ ਨਾ ਪਿਆਰ ਛੇਤੀ
ਕਦੇ ਕਦੇ neat ਲਾਦਾਂ ਵੈਰੀ ਮੱਥੇ heat ਲਾਦਾਂ
ਖੜ੍ਹ ਤੇਰੀ ਭੈਣ ਨੂੰ ਗਾਲ੍ਹ ਕੱਢ beep ਲਾਦਾਂ
ਉਹਨਾਂ ਚੋਂ ਜੱਟ ਜਿਹੜਾ ਡੱਬੀ ਚ pure ਰੱਖੇ
ਉਹਨਾਂ ਚੋਂ ਜੱਟ ਜਿਹੜਾ body ਤੇ dior ਰੱਖੇ
ਉਹਨਾਂ ਚੋਂ ਜੱਟ ਜਿਹੜਾ ਸਹੇਲੀ ਬੱਸ kaur ਰੱਖੇ
ਪੱਟ ਉੱਤੇ ਮੋਰ ਰੱਖੇ ਕੱਢੀ full ਟੌਰ ਰੱਖੇ
ਉਹਨਾਂ ਚੋਂ ਜੱਟ ਜਿਹੜਾ ਆਕੜਾਂ ਨੂੰ ਭੋਰ ਰੱਖੇ
ਉਹਨਾਂ ਚੋਂ ਜੱਟ ਜਿਹੜਾ ਡੋਲਿਆਂ ਚ ਜ਼ੋਰ ਰੱਖੇ
ਉਹਨਾਂ ਚੋਂ ਜੱਟ ਜਿਹੜਾ ਖੁੱਲ੍ਹੇ ਸਦਾ door ਰੱਖੇ
ਰੱਖੇ ਕਾਲੀ ਬਾਕੀ ਜਿਵੇਂ ਜੱਟ ਜਿਓਣਾ ਮੋੜ ਰੱਖੇ
ਉਹਨਾਂ ਚੋਂ ਜੱਟ ਜਿਹੜਾ ਚੇਤੇ ਸਦਾ god ਰੱਖੇ
ਉਹਨਾਂ ਚੋਂ ਜੱਟ ਜਿਹੜਾ ਖੇਤਾਂ ਚ ford ਰੱਖੇ
ਉਹਨਾਂ ਚੋਂ ਜੱਟ ਜਿਹੜਾ ਜੇਬਾਂ ਚ crore ਰੱਖੇ
ਡੱਬ ਨਾਲ load ਰੱਖੇ ਭਾਜੀ ਦੂਣੀ ਮੋੜ ਰੱਖੇ
ਇੱਕੋ ਮਾਰ ਨਾਲ ਬੰਦਾ ਕਰਦਾ critically
ਪਿੰਡਾਂ ਤੋਂ ਆਏ ਤਾਂ ਹੀ ਪਿੰਡਾਂ ਆਲੀ typically
ਜਿੱਥੇ ਵੀ ਖੜ੍ਹੇ ਉੱਥੇ ਆਏ ਨਹੀਓ mirically
ਪਤਾ ਮੈਨੂੰ ਮੇਰਾ ਕਿੰਨਾ ਤਕੜਾ ਮੈਂ lyrically
Time ਜਿਨ੍ਹਾਂ ਹਸ਼ਰ ਨੀ ਮੋਢੇ ਨਾਲ ਰਫਲ ਨੀ
ਗੱਲ ਚ ਮਫ਼ਲ ਨੀ ਛੱਡੀ ਕੋਈ ਕਸਰ ਨੀ
ਮਿੱਤਰਾਂ ਦੀ hustle ਨੀ ਥੱਲੇ ਗੱਡੀ muscle ਨੀ
Life ਜਿਦਾਂ puzzle ਨੀ ਵਧੀ ਪਈ ਆ trouble ਨੀ
ਉਹਨਾਂ ਚੋਂ ਜੱਟ ਜਿਹੜਾ ਚੋਟੀ ਦੇ ਯਾਰ ਰੱਖੇ
ਉਹਨਾਂ ਚੋਂ ਜੱਟ ਜਿਹੜਾ ਗੁੱਡੀ ਸਿਰੇ ਚਾੜ੍ਹ ਰੱਖੇ
ਉਹਨਾਂ ਚੋਂ ਜੱਟ ਜਿਹੜਾ ਤਾੜ ਤਾੜ ਤਾੜ ਰੱਖੇ
ਜੁੱਤੀ ਨਾਲ ਝਾੜ ਰੱਖੇ ਵੈਰੀ ਸਾਲੇ ਸਾਧ ਰੱਖੇ
ਉਹਨਾਂ ਚੋਂ ਜੱਟ ਜਿਹੜਾ ਕੀਲਿਆ ਚ ਯਾਰਡ ਰੱਖੇ
ਉਹਨਾਂ ਚੋਂ ਜੱਟ ਜਿਹੜਾ ਖੜ੍ਹੀ ਹਰ ਨਾੜ ਰੱਖੇ
ਉਹਨਾਂ ਚੋਂ ਜੱਟ ਜਿਹੜਾ top ਦੇ record ਰੱਖੇ
JP ਰੱਖੇ vocal ਤੇ madmix chord ਰੱਖੇ
ਉਹਨਾਂ ਚੋਂ ਜੱਟ ਜਿਹੜਾ ਚੇਤੇ ਸਦਾ god ਰੱਖੇ
ਉਹਨਾਂ ਚੋਂ ਜੱਟ ਜਿਹੜਾ ਖੇਤਾਂ ਚ ford ਰੱਖੇ
ਉਹਨਾਂ ਚੋਂ ਜੱਟ ਜਿਹੜਾ ਜੇਬਾਂ ਚ crore ਰੱਖੇ
ਡੱਬ ਨਾਲ load ਰੱਖੇ ਭਾਜੀ ਦੂਣੀ ਮੋੜ ਰੱਖੇ