LyricFind Logo
LyricFind Logo
Profile image icon
Lyric cover art

Signature Move

Apple Music logo
Deezer logo
Spotify logo
Lyrics
Mad Mix

ਡੱਬੀਆਂ 'ਚ ਢੀਮਾ ਭੱਟੂ ਲਾਉ ਦੇ ਅਸ scheme
ਪਿੱਛੇ ਗੱਡੀਆਂ ਦਾ ਪਹਿਰਾ
ਜਦੋਂ ਤਰਦੀ ਆ ਟੀਮਾਂ ਜਿੱਦਾ ਪਿੱਛੇ ਨੇ ਚੌੜੇ ਸਾਡੇ ਚੌੜਾ ਸੀਨਾ
ਜਿੱਦਾ ਸੋਨੇ ਸੰਖੇ ਗੱਬਰੂ ਦੱਤੇ ਕ੍ਰੀਮਾ

ਜਿੱਦਾ ਅਸਲ ਨੇ ਮਹਿੰਗੇ ਸਾਡੇ ਮਹਿੰਗੇ ਜਮੀਨ
ਜਿੱਦਾ ਜਿੰਨੇ ਨੇ ਯਾਰ ਕੋੜੇ ਨਹੀਂ ਸਾਰੇ ਨਗੀਨਾ
ਜਿੱਦਾ ਚੱਲ ਦਿਆਂ ਗੋਲੀਆਂ ਐਦਾ ਵੱਜ ਦਿਆਂ ਬੀਨਾ
ਜਿੱਦਾ ਗੱਬਰੂ ਨੇ ਅੰਬਰੀ ਉੱਡਦੇ ਉੱਡਦਾ ਐ ਚੀਨਾ

ਜਿੱਦਾ ਸਿੱਧਾ ਬਿਲੋ ਡੀਲ ਕਰਾ ਨਾ ਕੋਈ mediator ਨੇ
ਗੱਲਬਾਤ ਸੋਹਣੀ ਕਰਾ thought literature ਨੇ
OG ਆਲੀ nature ਤੇ move signature ਨੇ
OG ਆਲੀ nature ਤੇ move signature ਨੇ

ਬਾਡੀ Italian ਅੱਖਾਂ ਤੋਂ ਆ ਜੀਜੀ
ਬਿਲੋ ਕਿੱਥੇ ਤੂੰ ਕਮੀ ਪੈ ਗਈ ਕਿੱਥੇ ਤੂੰ busy
ਬਿਲੋ ਓਦਾ ਤਾ lean ਵਾਲੀ ਗੱਲਾਂ ਤੂੰ ਆ cheesy
ਬਿਲੋ ਪਟਣ ਨੂੰ ਫਿਰਦੀ ਗੱਬਰੂ ਨਾ ਨਾ ਕੋਈ easy

ਬਿਲੋ ਕਰ ਲੈਣੇ hijack ਦਿਲਾਂ ਦੇ ਚੋਰ ਜਿੱਦਾ
ਕੱਟ ਕੇ ਦਿਖਾਵੇ ਕੋਈ ਗੱਬਰੂ ਦੀ ਟੋਰ ਜਿੱਦਾ
ਮਾਰਾ ਲਲਕਾਰਾ ਜਦ ਵੀ ਪਾਰਾ ਦੀ ਬੋਰ ਜਿੱਦਾ
ਰੱਬ ਨੂੰ ਕਰਾਵਾਂ ਚੇਤੇ ਸੁਲਫੇ ਦੀ ਲੋਰ ਜਿੱਦਾ

ਯਾਰਾਂ ਨੂੰ ਮਿਲਦਾ ਓਵੇਂ ਭਾਗਾਂ ਨੂੰ ਮੋਰ ਜਿੱਦਾ
ਹੈ ਨਹੀਂ ਕੋਈ ਹੋਰ ਐਸੀ ਤਰਦਾ ਐ ਟੋਰ ਜਿੱਦਾ
ਹੁੰਦੀ ਐ JP ਓਦਾ ਹੁੰਦਾ CB4 ਜਿੱਦਾ
ਚੱਲਦਾ ਨਾ ਹੋਰ ਕਿਸੇ ਦਾ ਚੱਲਦਾ ਐ ਜੋਰ ਜਿੱਦਾ

ਅੱਖਾਂ 'ਚ ਤਾਰੇ ਆਪੇ Dolby ਗਵਾਉਣਾ
ਬਿਲੋ ਗੱਡੀ 'ਤੇ ਤਾਰੇ ਹੋਣ ਬਣੇ ਆ bandana
ਬਿਲੋ ਪੁੱਛਦੀ ਮੈਨੂੰ ਕੀਤਾ future ਵੇ ਸੋਹਣਿਆ
Gucci ਵਾਲੇ sole ਤੇ ਮੈਂ ਰੱਖਣਾ ਜਮਾਨਾ

ਬਿਲੋ Gucci ਵਾਲੇ sole ਤੇ ਮੈਂ ਰੱਖਣਾ ਜਮਾਨਾ ਬਿਲੋ

WRITERS

Mad Mix, JP47

PUBLISHERS

Lyrics © CREATE MUSIC

Share icon and text

Share


See A Problem With Something?

Lyrics

Other