LyricFind Logo
LyricFind Logo
Profile image icon
Lyric cover art

Workout

Apple Music logo
Deezer logo
Spotify logo
Lyrics
ਉਤੇ ਕਦੇ ਥੱਲੇ
ਕਦੇ ਉੱਤੇ ਕਦੇ ਥੱਲੇ
ਉਤੇ ਕਦੇ ਥੱਲੇ
ਕਦੇ ਉੱਤੇ ਕਦੇ ਥੱਲੇ

Gym ਚ ਕਰਦੀ ਏ workout
ਫੋਨ ਚ ਸੁਣਦੀ ਏ ਗਾਣੇ loud
ਕਰਦਾ ਹਰ ਕੋਈ checkout
ਹੌਲੀ ਹੌਲੀ ਰੱਸਾ-ਰੱਸਾ ਟਾਪਿਆ ਕਰੋ ਜੀ
Gym ਚ ਕਰਦੀ ਏ workout
ਫੋਨ ਚ ਸੁਣਦੀ ਏ ਗਾਣੇ loud
ਕਰਦਾ ਹਰ ਕੋਈ checkout
ਹੌਲੀ ਹੌਲੀ ਰੱਸਾ-ਰੱਸਾ ਟਾਪਿਆ ਕਰੋ ਜੀ
One and two, stepper ਤੇ ਭਜੇ ਤੂੰ
Three and four, lean ਹੋਣਾ ਕਹਿੰਦੀ more
Five and six , ਬਮ ਤੇਰਾ aerobics
Seven & eight, high ਰੱਖਦੀ ਆ rate ਕਿਉਂ
Super model ਬਣ ਜਾਵਾਂ, ਏਦਾਂ ਦੀ ਏ ਹਸਰਤ
ਰਹਿਣ ਨੂੰ ਇਹ fit ਨਿੱਤ ਕਰਦੀ ਏ ਕਸਰਤ
ਪੀਜ਼ੇ ਨੂੰ ਮੁਹ ਲਾਉਣਾ ਨੀ
ਮੀਠਾ ਮੁਠਾ ਖਾਣਾ ਨੀ
Chocolate, cake ਨਾਲ ਕਹਿੰਦੀ ਹੋ ਗਈ ਨਫਰਤ
Gym ਚ ਕਰਦੀ ਏ workout
ਫੋਨ ਚ ਸੁਣਦੀ ਏ ਗਾਣੇ loud
ਕਰਦਾ ਹਰ ਕੋਈ checkout
ਹੌਲੀ ਹੌਲੀ ਰੱਸਾ-ਰੱਸਾ ਟਾਪਿਆ ਕਰੋ ਜੀ
Gym ਚ ਕਰਦੀ ਏ workout
ਫੋਨ ਚ ਸੁਣਦੀ ਏ ਗਾਣੇ loud
ਕਰਦਾ ਹਰ ਕੋਈ checkout
ਹੌਲੀ ਹੌਲੀ ਰੱਸਾ-ਰੱਸਾ ਟਾਪਿਆ ਕਰੋ ਜੀ

ਵਿਆਯਾਮ ਕਰਦੀ ਹੂੰ , ਸਬਾਹ ਸ਼ਾਮ ਕਰਦੀ ਹੂੰ
ਆਪਣੇ ਲਈ ਕਰਦੀ ਹੂੰ , ਕੌਣ ਸਾ ਏਹਸਾਨ ਕਰਦੀ ਹੂੰ
ਰੋਜ਼ ਪਾਰਕ ਪੁਰਕ ਜਾਤੀ ਹੂੰ ਖੂਬ ਦੌੜ ਲਗਾਦੀ ਹੁਣ
ਸਲਾਦ-ਸੁਲਾਦ ਖਾਂਦੀ ਹੋ , ਕਿਵੇਂ ਜਿੰਦਾ ਰਹਿ ਪਾਂਦੀ ਹੋ
ਅੱਛਾ ਖਾਓ ਮੌਜ ਉਡਾਓ
ਕਾਲਜ ਜਾਓ boyfriend ਬਣਾਓ
ਉਮਰ ਤੁਮ੍ਹਾਰੀ ਕਯਾ ਹੈ
ਇਤਨਾ ਵਜਨ ਉਠਾਤੀ ਹੋ
ਸੁਪਰ ਮਾਡਲ ਬਣ ਜਾਵਾਂ, ਏਦਾਂ ਦੀ ਏ ਹਸਰਤ
ਰਹਿਣ ਨੂੰ ਇਹ ਫਿੱਟ ਨਿੱਤ ਕਰਦੀ ਏ ਕਸਰਤ
ਪੀਜ਼ੇ ਨੂੰ ਮੁਹ ਲਾਉਣਾ ਨੀ
ਮੀਠਾ ਮੁਠਾ ਖਾਣਾ ਨੀ
Chocolate, cake ਨਾਲ ਕਹਿੰਦੀ ਹੋ ਗਈ ਨਫਰਤ
Gym ਚ ਕਰਦੀ ਏ workout
ਫੋਨ ਚ ਸੁਣਦੀ ਏ ਗਾਣੇ loud
ਕਰਦਾ ਹਰ ਕੋਈ checkout
ਹੌਲੀ ਹੌਲੀ ਰੱਸਾ-ਰੱਸਾ ਟਾਪਿਆ ਕਰੋ ਜੀ
Gym ਚ ਕਰਦੀ ਏ workout
ਫੋਨ ਚ ਸੁਣਦੀ ਏ ਗਾਣੇ loud
ਕਰਦਾ ਹਰ ਕੋਈ checkout
ਹੌਲੀ ਹੌਲੀ ਰੱਸਾ-ਰੱਸਾ ਟਾਪਿਆ ਕਰੋ ਜੀ
ਉੱਤੇ ਕਦੇ ਥੱਲੇ
ਕਦੇ ਉੱਤੇ ਕਦੇ ਥੱਲੇ
ਉੱਤੇ ਕਦੇ ਥੱਲੇ
ਕਦੇ ਉੱਤੇ ਕਦੇ ਥੱਲੇ
ਉੱਤੇ ਕਦੇ ਥੱਲੇ
ਕਦੇ ਉੱਤੇ ਕਦੇ ਥੱਲੇ
ਉੱਤੇ ਕਦੇ ਥੱਲੇ
ਕਦੇ ਉੱਤੇ ਕਦੇ ਥੱਲੇ
ਉੱਤੇ ਕਦੇ ਥੱਲੇ
ਕਦੇ ਉੱਤੇ ਕਦੇ ਥੱਲੇ
ਉੱਤੇ ਕਦੇ ਥੱਲੇ
ਕਦੇ ਉੱਤੇ ਕਦੇ ਥੱਲੇ
ਉੱਤੇ ਕਦੇ ਥੱਲੇ
ਕਦੇ ਉੱਤੇ ਕਦੇ ਥੱਲੇ
ਉੱਤੇ ਕਦੇ ਥੱਲੇ
JSL baby

WRITERS

IKKA, JSL

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other