LyricFind Logo
LyricFind Logo
Profile image icon
Lyric cover art

Btown Baddie

Apple Music logo
Deezer logo
Spotify logo
Lyrics
JUGGA

ਉੱਠਦੀ ਦੁਪਹਿਰੇ ਨੀ ਤੂੰ ਟੱਚ ਕਰੇ ਸਕਿਨ ਨੂੰ
ਤੇ ਵਜਦੇ ਏ 3 ਨੀ ਤੂੰ ਹਿਤ ਕਰੇ ਜਿਮ ਨੂੰ
ਬੌਸ ਨੂੰ ਲਈ ਜਾਵਾਂ ਲਾਰੇ ਤੈਨੂੰ ਮਿਲਣੇ ਨੂੰ
ਲੱਕ ਪਿੱਛੇ ਛੱਡੇ ਕਾਰਦਾਸ਼ੀਅਨ ਕਿਮ ਨੂੰ
ਬਟਾਊਨ ਲਈ ਜਾਵੇ ਪਿੱਛੇ ਕੁੜੇ ਟੋਰ ਨਾ ਤੂੰ
ਹੋਰ ਨਾ ਕੋਈ ਨਾਰ ਤੇਰੇ ਤੋੜ੍ਹ ਦੀ ਨੀ ਤੋੜ੍ਹ ਦੀ
ਵਜਦੇ ਨੇ ਗੇੜੇ ਤੇਰੇ ਸ਼ਹਿਰ ਵਿੱਚ ਕੁੜੇ
ਇੱਕੋ ਦੁੱਖ ਮੁੰਡਿਆਂ ਨੂੰ ਕਿ ਤੂੰ ਬੋਲਦੀ ਨੀ ਬੋਲਦੀ

ਓ ਗੌਡ ਡੈਮਨ, ਬਲੌਂਡ ਰੰਗ ਬਾਲ ਸਿਲਕੀ ਦਾ
ਗੌਡ ਡੈਮ, ਟੱਟੂ ਤੇਰਾ ਰੈੱਡ ਤਿਤਲੀ ਦਾ
ਗੌਡ ਡੈਮ, ਚੱਲਾ ਤੇਰੀ ਕਾਰ ਸ਼ੈਲਬੀ ਦਾ
ਗੌਡ ਡੈਮ, ਬੈਕਲੈੱਸ ਟੌਪ ਫ਼ੈਂਡੀ ਦਾ
ਵੇਪ ਆਲੀ ਸ਼ੀਸ਼ੀ ਵਿੱਚ ਘੋਲੇ ਮਾਲ ਅਥਰਾ
ਤੇ ਮੁੰਡਿਆਂ ਦਾ ਦਿਲ ਨੀ ਤੂੰ ਫੋਲਦੀ ਦੀ ਨੀ ਫੋਲਦੀ
ਲਈ ਜਾਵੇ ਅੱਗ ਨੀ ਤੂੰ ਹਰੇ ਹਰੇ ਬਡ ਨੂੰ ਤੇ
ਦਿਲ ਆਲੇ ਬੱਗ ਨੂੰ ਨਾ ਘੋਲਦੀ ਨਾ ਘੋਲਦੀ
B town ਲਈ ਜਾਵੇ ਪਿੱਛੇ ਕੁੜੇ ਟੋਰ ਨਾ ਤੂੰ
ਹੋਰ ਨਾ ਕੋਈ ਨਾਰ ਤੇਰੇ ਤੋੜ੍ਹ ਦੀ ਨੀ ਤੋੜ੍ਹ ਦੀ
ਵਜਦੇ ਗੇੜੇ ਤੇਰੇ ਸ਼ਹਿਰ ਵਿੱਚ ਕੁੜੇ
ਇੱਕੋ ਦੁੱਖ ਮੁੰਡਿਆਂ ਨੂੰ ਕਿ ਤੂੰ ਬੋਲਦੀ ਨੀ ਬੋਲਦੀ

ਸੋਨਾ ਖੋਦਣੇ ਦਾ ਸ਼ੌਂਕ ਤੈਨੂੰ ਮਿਲਣਾ ਨੀ ਹਾਕ
ਕਿਸੇ ਫਟੀ ਜੇਬ ਆਲੇ ਨੂੰ ਨਾ ਚਾਹੁਣੀ ਏ
ਲੰਗਦੀ ਜਦੋ ਤੂੰ ਮੈਕਲਾਫਲਿਨ ਦੀ ਵਾਕ ਉੱਤੋ
ਕਾਰਾਂ ਦੀ ਇੰਸ਼ੋਰੈਂਸ ਵਧਾਉਣੀ ਏ
ਫੱਟੀ ਪੂੰਝਦੀ ਕਲੱਬ ਆਲੀ ਮਿਲਣੇ ਦੀ ਜਬ ਆਲੀ
ਪਾਰਟੀ ਪਲੇ ਦੀ ਲਾਟ ਲਾਉਣੀ ਏ
ਖਿੱਚੇ ਮਾਲ ਸ਼ੀਸ਼ਿਆ ਦਾ ਬੁਰਾ ਹਾਲ ਸ਼ੀਸ਼ਿਆ ਦਾ
ਕਾਰਬਨ ਦਾ ਤੂੰ ਲੈਵਲ ਵਧਾਉਣੀ ਏ
ਭਾਲਦੀ ਦੀ ਤੂੰ ਸ਼ੋਰ ਲੈਜੇ ਜਿੱਥੇ ਕਹੇਂ ਉਥੇ
ਜਿਹਨੂੰ ਫ਼ਿਕਰ ਨਾ ਹੋਵੇ ਕਿਸੇ ਹੋਰ ਦੀ ਨਾ ਹੋਰ ਦੀ
ਚੜ੍ਹਦੀ ਦੀ ਹੁਣ ਮਾੜੀ ਗੱਡੀ ਆਲੀ ਸੀਟ
ਸਾਥ ਲੰਬੋ ਆਲੇ ਝੋਟੇ ਦਾ ਤੂੰ ਤੋਲ੍ਹਦੀ ਨੀ ਤੋਲ੍ਹਦੀ
B town ਲਈ ਜਾਵੇ ਪਿੱਛੇ ਕੁੜੇ ਟੋਰ ਨਾ ਤੂੰ
ਹੋਰ ਨਾ ਕੋਈ ਨਾਰ ਤੇਰੇ ਤੋੜ੍ਹ ਦੀ ਨੀ ਤੋੜ੍ਹ ਦੀ
ਵਜਦੇ ਗੇੜੇ ਤੇਰੇ ਸ਼ਹਿਰ ਵਿੱਚ ਕੁੜੇ
ਇੱਕੋ ਦੁੱਖ ਮੁੰਡਿਆਂ ਨੂੰ ਕਿ ਤੂੰ ਬੋਲਦੀ ਨੀ ਬੋਲਦੀ

ਵਜਦੀ ਏ ਰਾਣੀ ਨੀ ਤੂੰ ਦੇਸੀਆਂ ਦੇ ਹੂਡ ਦੀ ਤੇ
ਫਿਕਰ ਨਾ ਤੈਨੂੰ ਕਿਸੇ ਭੋਰ ਦੀ ਨਾ ਭੋਰ ਦੀ
ਬਾਜ਼ ਜੇਹੇ ਸ਼ੇਰ ਤੈਨੂੰ ਤਕਦੇ ਨੇ ਦੂਰੋਂ
ਕਈ ਪੱਟ ਦੀ ਬਣਾਉਣਾ ਚਾਹੁੰਦੇ ਮੋਰਨੀ ਨੀ ਮੋਰਨੀ
B town ਲਈ ਜਾਵੇ ਪਿੱਛੇ ਕੁੜੇ ਟੋਰ ਨਾ ਤੂੰ
ਹੋਰ ਨਾ ਕੋਈ ਨਾਰ ਤੇਰੇ ਤੋੜ੍ਹ ਦੀ ਨੀ ਤੋੜ੍ਹ ਦੀ
ਵਜਦੇ ਗੇੜੇ ਤੇਰੇ ਸ਼ਹਿਰ ਵਿੱਚ ਕੁੜੇ
ਇੱਕੋ ਦੁੱਖ ਮੁੰਡਿਆਂ ਨੂੰ ਕਿ ਤੂੰ ਬੋਲਦੀ ਨੀ ਬੋਲਦੀ

WRITERS

Jv Jugga

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other