ਕਦੇ ਸੁਣਿਆ ਨੀ ਰੁਖ ਢਲ ਜਾਂਦੇ ਨੇ
ਚੜ ਕੇ ਸੂਰਜ ਸਾੜ੍ਹ ਜਾਂਦੇ ਨੇ ਫਿਰ ਗੱਲ ਕਿਵੇ ਆਖਾ
ਨੀ ਤੂੰ ਚੰਨ ਨੂੰ ਫਬਣਾ ਦੱਸਦੀ ਏ
ਨੀ ਤੂੰ ਚੰਨ ਨੂੰ ਫਬਣਾ ਦੱਸਦੀ ਏ
ਨੀ ਤੂੰ ਚੰਨ ਨੂੰ ਫਬਣਾ ਦੱਸਦੀ ਏ
ਬਾਲਾ ਵਿੱਚ ਤੂੰ ਬਣ ਲਈ ਰਾਤ ਏ
ਰੰਗ ਤੇਰਾ ਜੀਵੇਂ ਅੱਗ ਦੀ ਲਾਟ ਏ
ਤਕਿਆ ਤੈਨੂੰ ਕੱਲ੍ਹ ਦੇ ਦਿਨ ਕੁੜੇ
ਲੱਗਦਾ ਇੰਜ ਜਿਵੇਂ ਅੱਜ ਦੀ ਬਾਤ ਏ
ਕਦੇ ਸੁਣਿਆ ਨੀ ਪਾਣੀ ਡੁੱਬ ਜਾਂਦੇ ਨੇ
ਹੀਰੇ ਕੱਚ ਬਣ ਟੁੱਟ ਜਾਂਦੇ ਨੇ ਫਿਰ ਗੱਲ ਕਿਵੇ ਆਖਾ
ਨੀ ਤੂੰ ਚੰਨ ਨੂੰ ਫਬਣਾ ਦੱਸਦੀ ਏ
ਨੀ ਤੂੰ ਚੰਨ ਨੂੰ ਫਬਣਾ ਦੱਸਦੀ ਏ
ਨੀ ਤੂੰ ਚੰਨ ਨੂੰ ਫਬਣਾ ਦੱਸਦੀ ਏ
ਚੰਨ ਛੱਡ ਜਾਂਦਾ ਅੰਬਰਾਂ ਨੂੰ ਕਦੇ
ਤੇਰੇ ਦਿਲ ਦਾ ਹੀ ਭਰੋਸਾ ਲੱਭਲੂ ਮੈਨੂੰ ਚੰਨ ਤੇ ਜਾ ਕੇ
ਕਦੇ ਸੁਣਿਆ ਨੀ ਸੱਚ ਲੁਕ ਜਾਂਦੇ ਨੇ
ਝੂਠੇ ਦਿਲ ਵੀ ਰੁੱਸ ਜਾਂਦੇ ਨੇ
ਨੀ ਤੂੰ ਚੰਨ ਨੂੰ ਫੱਬਣਾ ਦੱਸਦੀ ਏ
ਨੀ ਤੂੰ ਚੰਨ ਨੂੰ ਫਬਣਾ ਦੱਸਦੀ ਏ
ਨੀ ਤੂੰ ਚੰਨ ਨੂੰ ਫਬਣਾ ਦੱਸਦੀ ਏ