LyricFind Logo
LyricFind Logo
Profile image icon
Lyric cover art

She a Player

Apple Music logo
Deezer logo
Spotify logo
Lyrics
ਕਰਦੀ ਸੀ ਗੱਲਾਂ ਮੇਰੇ ਕੱਲ੍ਹ ਤੂੰ ਸਿਰਹਾਣੇ ਪੈ ਕੇ
ਜਰਦੀ ਨੀ ਨਾਂ ਮੇਰਾ ਅੱਜ ਦੱਸ ਗਏ ਸਿਆਣੇ ਕਹਿ ਕੇ
ਲੈ ਜਾਣਾ ਤੂੰ ਲੈ ਗਈ ਕਹਿ ਕੇ
ਦਿਲ ਨੂੰ ਮੇਰੇ ਦਿਲ ਵਿਚ ਰਹਿ ਕੇ
ਗਲੀਆਂ ਵਾਂਗੂ ਨਾਂ ਕਰਤਾ ਮੈਂ
ਜਿੰਦ ਨੂੰ ਮੇਰੀ ਕੱਖ ਕਹਿ ਕੇ
ਮੈਨੂੰ ਤੇਰੇ ਅੱਜ ਕੋਈ ਬਹਾਨਿਆਂ ਦੀ ਲੋੜ ਨੀ
ਰੁੱਖ ਉੱਤੇ ਬਣੇ ਜਿਹੜੇ ਗੰਨਿਆਂ ਦੀ ਲੋੜ ਨੀ
ਜਿਸਮਾਂ ਨਾਲ ਜੋੜੇ ਅਫਸਾਨਿਆਂ ਦੀ ਲੋੜ ਨੀ
ਪਿੱਠ ਪਿੱਛੇ ਮਾਰੇ ਤੇਰੇ ਤਾਣਿਆਂ ਦੀ ਲੋੜ ਨੀ
ਚਲਦੇ ਸਾਹ ਤੇਰੀ ਯਾਦ ਦਵਾਉਂਦੇ
ਮਰਦੇ ਵੀ ਤੇਰੀ ਗੱਲ ਨਾ ਜੋੜਦੇ
ਦਗਾਬਾਜ਼ ਤੇਰਾ ਨਾਮ ਥੋਂਦੇ
ਨੀ ਤੂੰ ਠੰਡੇ ਕਰਦੀ ਏ ਪਾਰੇ ਨੀ

ਓ ਗੱਲ ਪਾ ਕੇ ਫਿਰਦੀ ਧੋਖੇ ਨੂੰ ਤੇ
ਵੱਡੇ ਕਰਦੀ ਏ ਕਾਰੇ ਨੀ
ਗੱਲ ਪਾ ਕੇ ਫਿਰਦੀ ਧੋਖੇ ਨੂੰ ਤੇ
ਵੱਡੇ ਕਰਦੀ ਏ ਕਾਰੇ ਨੀ
ਹਿੱਕ ਨਾ ਲਾ ਮੂੰਹ ਛੱਡ ਜਾਵੇ
ਨੀ ਤੂੰ ਦਿਨੇ ਦਿਖਾਵੇਂ ਤਾਰੇ ਨੀ
ਗੱਲ ਪਾ ਕੇ ਤੂੰ ਫਿਰਦੀ ਧੋਖੇ ਨੂੰ ਤੇ
ਵੱਡੇ ਕਰਦੀ ਏ ਕਾਰੇ ਨੀ

ਦੁਨੀਆ ਰੱਖ ਲਈ ਉਂਗਲਾਂ ’ਤੇ ਤੂੰ
ਪਿੰਡ ਟਿਕਾ ਲਏ ਬਾਲਾਂ ’ਤੇ
ਨਿੱਤ ਨਵੇਂ ਤੂੰ ਗੱਬਰੂ ਪਟਦੀ
ਨਾਗ ਜਿਵੇਂ ਤੇਰੀ ਮਾਲਾਂ ’ਚ
ਸਿਰ ਚੜ੍ਹੇ ਜਿਵੇਂ ਭੰਗ ਦਾ ਬੂਟਾ
ਲਾਵੇਂ ਨੰਬਰ ਨਵੇਂ call ਆ ’ਤੇ
ਗਿਣ ਕੇ ਨੀ ਤੂੰ ਦਿਨ ਕੱਟਦੀ ਏ
ਛੱਡੇ ਕਿੰਨੇ ਵੀਹ ਸਾਲਾਂ ’ਚ

ਦੌਰ ਤੇਰਾ, ਤੈਨੂੰ ਕੋਈ ਜਮਾਨਿਆਂ ਦੀ ਲੋੜ ਨੀ
ਭਾਲਦੀ ਏ note, ਤੈਨੂੰ ਆਣਿਆਂ ਦੀ ਲੋੜ ਨੀ
ਲਫ਼ਜ਼ਾਂ ਦੇ ਜ਼ਹਿਰੀ ਮਹਿਖਾਨਿਆਂ ਦੀ ਲੋੜ ਨੀ
ਹੀਰ ਤੂੰ ਬਥੇਰੀ, ਤੈਨੂੰ ਰਾਂਝਿਆਂ ਦੀ ਲੋੜ ਨੀ

ਆਉਂਦੇ ਸਾਹ ਤੇਰੀ ਯਾਦ ਦਵਾਉਂਦੇ
ਮਰਦੇ ਵੀ ਤੇਰੀ ਗੱਲ ਨਾ ਜੋੜਦੇ
ਬੇਇਮਾਨ ਤੇਰਾ ਨਾਮ ਥੋਂਦੇ
ਨੀ ਤੂੰ ਪਿੱਛੇ ਛੱਡ ਗਏ ਸਾਰੇ ਨੀ

ਓ ਗੱਲ ਪਾ ਕੇ ਫਿਰਦੀ ਧੋਖੇ ਨੂੰ ਤੇ
ਵੱਡੇ ਕਰਦੀ ਏ ਕਾਰੇ ਨੀ ਗੱਲ ਪਾ ਕੇ ਫਿਰਦੀ ਧੋਖੇ ਨੂੰ ਤੇ
ਵੱਡੇ ਕਰਦੀ ਏ ਕਾਰੇ ਨੀ
ਹਿੱਕ ਨਾ ਲਾ ਮੂੰਹ ਛੱਡ ਜਾਵੇ
ਨੀ ਤੂੰ ਦਿਨੇ ਦਿਖਾਵੇਂ ਤਾਰੇ ਨੀ
ਗੱਲ ਪਾ ਕੇ ਤੂੰ ਫਿਰਦੀ ਧੋਖੇ ਨੂੰ ਤੇ ਵੱਡੇ ਕਰਦੀ ਏ ਕਾਰੇ ਨੀ
ਗੱਲ ਪਾ ਕੇ ਤੂੰ ਫਿਰਦੀ ਧੋਖੇ ਨੂੰ ਤੇ ਵੱਡੇ ਕਰਦੀ ਏ ਕਾਰੇ ਨੀ
ਗੱਲ ਪਾ ਕੇ ਤੂੰ ਫਿਰਦੀ ਧੋਖੇ ਨੂੰ ਤੇ ਵੱਡੇ ਕਰਦੀ ਏ ਕਾਰੇ ਨੀ
ਹਿੱਕ ਨਾ ਲਾ ਮੂੰਹ ਛੱਡ ਜਾਵੇ ਨੀ ਤੂੰ ਦਿਨੇ ਦਿਖਾਵੇਂ ਤਾਰੇ ਨੀ
ਗੱਲ ਪਾ ਕੇ ਤੂੰ ਫਿਰਦੀ ਧੋਖੇ ਨੂੰ ਤੇ ਵੱਡੇ ਕਰਦੀ ਏ ਕਾਰੇ ਨੀ

WRITERS

Jugga .

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other