LyricFind Logo
LyricFind Logo
Profile image icon
Lyric cover art

Stuck

Apple Music logo
Deezer logo
Spotify logo
Lyrics
ਖੋਲ੍ਹਾਂ ਜੇ ਕਿਤਾਬਾਂ ਕੋਈ ਮਿਲੇ ਨਾ ਲਿਖਾਈ ਜਿੱਥੇ
ਛਪੀ ਤੇਰੇ ਰੂਪ ਦੀ ਗਵਾਹੀ ਸੋਹਣੀਏ
ਪੀਰਾਂ ਤੋਂ ਮੰਗਾਈ ਗਣੀ ਗਲ ਵਿੱਚ ਪਾਵਾਂ
ਮੇਰੀ ਜ਼ਿੰਦਗੀ ’ਚ ਮੱਚੀ ਐ ਤਬਾਹੀ ਸੋਹਣੀਏ
ਬੁੱਲਾਂ ਉੱਤੇ ਚੱਲੇ ਤੇਰੇ ਕਤਲ ਦਾ ਕੇਸ ਨੀ
ਮੁੰਡੇ ’ਤੇ ਆਇਆ ਬਦਨਾਮੀ ਆਲਾ ਫੇਜ਼ ਨੀ
ਦਿਲ ਦਾ ਦਿਮਾਗ ਨਾਲ ਚੱਲਦਾ ਕਲੇਸ਼ ਉੱਤੋਂ
ਲੱਗਦੀ ਜਾਵੇ ਜਿਵੇਂ outer space ਨੀ
ਕਾਹਲੀ ਨਾ ਭਰੇ ਤੇਰਾ ਮੱਥਾ ਜਿਹਾ pace ਨੀ
ਬਣੂੰ ਮੈਂ ਗੋਲਾ ਤੇਰਾ, ਬਣ ਮੇਰੀ ace ਨੀ
ਨਿਕਲ ਇੱਥੋਂ ਮੈਂ ਲੈ ਜਾਵਾਂ ਧੁੱਪਾਂ ਆਲੇ ਦੇਸ਼
ਹੱਥ ਹਿੱਕ ’ਤੇ ਰੱਖ ਕਰ calm ਕੁੜੇ
ਨਾਂ ’ਤੇ ਤੇਰੇ ਧੜਕਣ ਚੱਲਦੀ
ਕਰਤੀ ਜਿੰਦ ਤੇਰੇ ਨਾਮ ਕੁੜੇ
ਭੁੱਲ ਜਾ ਕਿੰਜ ਸਾਹ ਮੰਨਿਆ ਤੈਨੂੰ
ਅੱਖੀਆਂ ਕਰ ਗਈਆਂ ਐ ਜਾਮ ਕੁੜੇ
ਨਾਂ ’ਤੇ ਤੇਰੇ ਧੜਕਣ ਚੱਲਦੀ
ਕਰਤੀ ਜਿੰਦ ਤੇਰੇ ਨਾਮ ਕੁੜੇ
ਭੁੱਲ ਜਾ ਕਿੰਜ ਸਾਹ ਮੰਨਿਆ ਤੈਨੂੰ
ਅੱਖੀਆਂ ਕਰ ਗਈਆਂ ਐ ਜਾਮ ਕੁੜੇ
ਸੁਣਾਂ ਮੈਂ ਜਾਣ ਤੈਥੋਂ ਐਸੇ ਹੀ ਜਨਮ ਦੇਖੀ
ਕਹਿਣਾ ਨੀ ਮੈਂ ਕਾਸ਼, ਸੁਣ ਹਾਂ ਦਿਏ
ਹੋਇਆ ਨਾ ਜੇ ਪਿਆਰ ਤੈਨੂੰ, ਹੋਵੇ ਨਾ ਫਿਰ ਪਿਆਰ ਮੈਨੂੰ
ਬਣ ਜਾਵਾਂ ਮੈਂ ਲਾਸ਼, ਸੁਣ ਹਾਂ ਦਿਏ
ਵੈਰਿਆਂ ਦਾ ਵੈਰ ਸਾਰਾ ਕਰ ਦੂੰ ਖਤਮ
ਕੋਈ ਸੁਣੇ ਨਾ ਤਾਨਾ, ਸੁਣ ਹਾਂ ਦਿਏ
ਪਿਛਲੀ ਮੈਂ ਕੰਧ ਟੱਪ ਖੜਾਂ ਤੇਰੇ door
ਕੋਈ ਲਾਈ ਨਾ ਬਹਾਨਾ, ਸੁਣ ਹਾਂ ਦਿਏ
ਵੇਚੂੰ ਬੀਤਾ ਕੱਲ ਨੂੰ ਤੇਰੇ
ਲਾ ਕੇ ਹਲਕਾ ਦਾਮ ਕੁੜੇ
ਬਣ ਜਾ ਬਾਸ ਮੇਰੇ ਦਿਨ ਦਾ ਤੜਕਾ
ਬਣ ਜੂੰ ਮੈਂ ਤੇਰੀ ਸ਼ਾਮ ਕੁੜੇ
ਖ਼ਾਸ ਐ ਲੱਗਦੀ ਤੂੰ ਹੀ ਮਨ ਨੂੰ
ਸੱਭ ਸੀ ਪਿਛਲੀਆਂ ਆਮ ਕੁੜੇ
ਲਾਵੀਂ ਬੱਸ ਮਿਲਣ ਨੂੰ ਬੂਹਾ
ਲੈਜੂ ਉਂਜ ਸ਼ਰੇਆਮ ਕੁੜੇ

I will love you as long as the sun burns in the sky
As long as the moon shines its light into the dark night
Until the raging blue oceans become calm and run dry

ਨਾਂ ’ਤੇ ਤੇਰੇ ਧੜਕਣ ਚੱਲਦੀ
ਕਰਤੀ ਜਿੰਦ ਤੇਰੇ ਨਾਮ ਕੁੜੇ
ਭੁੱਲ ਜਾ ਕਿੰਜ ਸਾਹ ਮੰਨਿਆ ਤੈਨੂੰ
ਅੱਖੀਆਂ ਕਰ ਗਈਆਂ ਐ ਜਾਮ ਕੁੜੇ

WRITERS

Jv Jugga

PUBLISHERS

Lyrics © O/B/O DistroKid, Sentric Music

Share icon and text

Share


See A Problem With Something?

Lyrics

Other