LyricFind Logo
LyricFind Logo
Profile image icon
Lyric cover art

Dil Diyan Gallan

Apple Music logo
Deezer logo
Spotify logo
Lyrics
ਜੱਟੀ ਦੀ ਤੂ ਸੋਹਣੀਯਾ ਪਸੰਦ ਵੇ
ਜਾਕੇ ਗੁਰੂ ਘਰ ਲੇਨੇ ਆਪਾ ਆਨੰਦ ਵੇ
ਭੱਜਣੇ ਭ੍ਜੌਂ ਵੇਲ ਹੈਕ ਵਿਚ ਨਾ
ਮਾਪੇ ਕਰਨੇ ਆਪੇ ਰਾਜਮਾੰਡ ਵੇ
ਵੀਣੀ ਚੁੜਾ ਲਾਲ ਪੌਣਾ
ਨਾਮ ਤੋਡਦਾ ਹੀ ਲਿਖੌਣਾ
ਔਂਦੇ ਰਿਹਿੰਦੇ ਬਸ ਤੋਡਦੇ ਹੀ ਖਯਲ ਵੇ
ਦਿਲ ਦਿਆ ਗੱਲਾਂ
ਜੱਟਾ ਦਿਲ ਦਿਆ ਗੱਲਾਂ
ਕਰਨੀ ਆ ਬੇਹਿਕੇ ਤੇਰੇ ਨਾਲ ਵੇ
ਦਿਲ ਦਿਆ ਗੱਲਾਂ
ਜੱਟਾ ਦਿਲ ਦਿਆ ਗੱਲਾਂ
ਕਰਨੀ ਆ ਬੇਹਿਕੇ ਤੇਰੇ ਨਾਲ ਵੇ

ਜਿੱਦਾਂ ਚੰਨ ਨਾਲ ਚਾਨਣੀ ਟੜੇਯਾ ਦੀ ਲੋਏ
ਲਾਯਲ ਪ੍ਯਾਰ ਇਕ ਦੂਜੇ ਦੇ ਆ ਹੋਏ
ਚਹਾਦ ਕੇ ਨਾ ਜਾਯਿਨ ਦਿਲੋਂ ਕੱਦ ਕੇ ਨਾ ਜਾਯੀ
ਖ੍ਵਾਬ ਤੇਰੇ ਨਾਲ ਯਾਰਾ ਅੱਸੀ ਨੇ ਸੰਜੋਏ
ਜੱਗ ਲਗਦਾ ਹਸੀਨ
ਥੋਡੀ ਬਨਣਾ Queen
ਪ੍ਯਾਰ ਆਪਣੇ ਨੂ ਹੋਗੇ 3 ਸਾਲ ਵੇ
ਦਿਲ ਦਿਆ ਗੱਲਾਂ
ਜੱਟਾ ਦਿਲ ਦਿਆ ਗੱਲਾਂ
ਕਰਨੀ ਆ ਬੇਹਿਕੇ ਤੇਰੇ ਨਾਲ ਵੇ
ਦਿਲ ਦਿਆ ਗੱਲਾਂ
ਜੱਟਾ ਦਿਲ ਦਿਆ ਗੱਲਾਂ
ਕਰਨੀ ਆ ਬੇਹਿਕੇ ਤੇਰੇ ਨਾਲ ਵੇ

ਬਹੂਤਾਂ ਕੁਝ ਜੱਟਾ ਨਾ ਮੈਂ ਤੈਥੋਂ ਮੰਗਦੀ
ਅੱਲ੍ਹਡ ਕੰਵਾਰੀ ਬਸ ਪ੍ਯਾਰ ਮੰਗਦੀ
ਮੇਰੀ ਮੁਸਕਾਨ ਦਾ ਰੀਜ਼ਨ ਹੈ ਤੂ
ਤੈਨੂ ਤੱਕ ਸਜ੍ਣਾ ਮੈਂ ਰਹਵਾਂ ਸੰਗਦੀ
ਰਖੀ ਜੱਗ ਤੋਂ ਲੂਕਾ ਕੇ
ਮੈਨੂ ਆਪਣੀ ਬਣਾ ਕੇ
ਹਥ ਚਹਦੀ ਨਾ ਤੂ
ਮੇਰਾ ਕਿਸੇ ਹਾਲ ਵੇ
ਦਿਲ ਦਿਆ ਗੱਲਾਂ
ਜੱਟਾ ਦਿਲ ਦਿਆ ਗੱਲਾਂ
ਕਰਨੀ ਆ ਬੇਹਿਕੇ ਤੇਰੇ ਨਾਲ ਵੇ
ਦਿਲ ਦਿਆ ਗੱਲਾਂ ਜੱਟਾ ਦਿਲ ਦਿਆ ਗੱਲਾਂ
ਕਰਨੀ ਆ ਬੇਹਿਕੇ ਤੇਰੇ ਨਾਲ ਵੇ

ਸਂਢੂਆ ਵੇ ਤੇਰੇ ਨਾਲ ਜ਼ਿੰਦਗੀ ਦੇ ਚਾਹ ਨੇ
ਤੇਰੇ ਲੇਖੇ ਲਾਏ ਮੇਰੇ ਚਲਦੇ ਜੋ ਸਾਹ ਨੇ
ਤੇਰੇ ਨਾਲ ਜੀਯੋਨਾ ਤੇਰੇ ਨਾਲ ਮਾਰਨਾ
ਲਮਾ ਆਏ ਸਫਰ ਸਾਡੇ ਇੱਕੇ ਮਿੱਕੇ ਰਾਹ ਨੇ
ਸ਼ੈਡੋ ਬਣ ਸੱਵਯ ਮੇਰੀ
ਵੇ ਮੈਂ ਹੋ ਗਾਯੀ ਬਸ ਤੇਰੀ
ਮੈਨੂ ਰਖੀ ਬਸ ਆਪਣੇ ਤੂ ਨਾਲ ਵੇ
ਦਿਲ ਦਿਆ ਗੱਲਾਂ ਜੱਟਾ ਦਿਲ ਦਿਆ ਗੱਲਾਂ

WRITERS

Savvy Sandhu

PUBLISHERS

Lyrics © IPRS, RALEIGH MUSIC PUBLISHING

Share icon and text

Share


See A Problem With Something?

Lyrics

Other