ਹੋ ਵਰੀ ਨਾ ਤੂ ਕਰੀ ਤੇਰੇ ਯਾਰ ਹੁੰਦਿਆਂ
Tension ਨੀ ਲੇਨੀ ਸਰਦਾਰ ਹੁੰਦੇ ਆ
ਤੇਰੇ ਬਿਨਾ ਰੁਕਜੂ pulse ਜੱਸੀ ਦੀ
ਤੇਰੇ ਬਿਨਾ ਖੜਜੂ ਨਬਜ਼ ਜੱਸੀ ਦੀ
ਤੂ ਹੀ ਬਿੱਲੋ ਜੱਟ ਦੀ ਪਸੰਦ ਏ
ਤੂ ਹੀ ਮੇਰੇ ਆਂਬ੍ਰਾ ਦਾ ਚੰਦ ਏ
ਮਿੱਠੀ ਮਿੱਠੀ ਮੇਰੀ ਗੁਲਕੰਧ ਏ
ਤੂ ਹੀ ਮੇਰੇ ਆਂਬ੍ਰਾ ਦਾ ਚੰਦ ਏ
ਮਿੱਠੀ ਮਿੱਠੀ ਮੇਰੀ ਗੁਲਕੰਧ ਏ
ਜਿਹੜੀ ਗੱਡੀ ਵਿਚ ਸਿੱਟਾ ਦੋ ਗੋਰੀਏ
ਉਸੇ ਚ ਘੁਮਾਉ ਤੈਨੂ ਸਾਰਾ ਸ਼ਹਿਰ ਨੀ
ਤੇਰਾ ਮੇਰਾ ਮਿਲਦਾ ਮੁਬਾਹ ਮਿੱਠੀਏ
ਅੱਜ ਤਕ ਕਿਸੇ ਨਾਲ ਕੀਤਾ ਵੈਰ ਨੀ
ਜਿਹੜੀ ਗੱਡੀ ਵਿਚ ਸਿੱਟਾ ਦੋ ਗੋਰੀਏ
ਉਸੇ ਚ ਘੁਮਾਉ ਤੈਨੂ ਸਾਰਾ ਸ਼ਹਿਰ ਨੀ
ਤੇਰਾ ਮੇਰਾ ਮਿਲਦਾ ਮੁਬਾਹ ਗੋਰੀਏ
ਅੱਜ ਤਕ ਕਿਸੇ ਨਾਲ ਕੀਤਾ ਵੈਰ ਨੀ
ਓ ਪ੍ਯਾਰ ਵਾਲੀ ਕਰ ਬਰਸਾਤ ਗੋਰੀਏ
ਓ ਪ੍ਯਾਰ ਵਾਲੀ ਕਰ ਬਰਸਾਤ ਗੋਰੀਏ
ਤੂ ਹੀ ਤਾਂ ਕਲੇਜੇ ਪਯੀ ਠੰਡ ਏ
ਤੂ ਹੀ ਮੇਰੇ ਆਂਬ੍ਰਾ ਦਾ ਚੰਦ ਏ
ਮਿੱਠੀ ਮਿੱਠੀ ਮੇਰੀ ਗੁਲਕੰਧ ਏ
ਤੂ ਹੀ ਮੇਰੇ ਆਂਬ੍ਰਾ ਦਾ ਚੰਦ ਏ
ਮਿੱਠੀ ਮਿੱਠੀ ਮੇਰੀ ਗੁਲਕੰਧ ਏ
ਹੋ ਵਾਲਪੇਪਰ ਤੇ ਫੋਟੋ ਤੇਰੀ ਲਗੀ ਏ
ਗੁੱਟ ਚ bracelet ਤੇਰੇ ਨਾਮ ਦਾ
ਹੋ 24 ਘੰਟੇ ਦਿਲ ਤੈਨੂ miss ਕਰਦਾ
ਟਾਇਮ ਹੋਵੇ ਸੁਬਹ ਦਾ ਜਾ ਹੋਵੇ ਸ਼ਾਮ ਦਾ
ਹੋ ਵਾਲਪੇਪਰ ਤੇ ਫੋਟੋ ਤੇਰੀ ਲਗੀ ਆ
ਗੁੱਟ ਚ bracelet ਤੇਰੇ ਨਾਮ ਦਾ
ਹੋ 24 ਘੰਟੇ ਦਿਲ ਤੈਨੂ miss ਕਰਦਾ
ਟਾਇਮ ਹੋਵੇ ਸੁਬਹ ਦਾ ਜਾ ਹੋਵੇ ਸ਼ਾਮ ਦਾ
ਤੇਰੇ ਬਿਨਾ ਤੇਰੇ ਬਿਨਾ ਜ਼ਿੰਦਗੀ ਦੀ ਸੱਚੀ
ਤੇਰੇ ਬਿਨਾ ਤੇਰੇ ਬਿਨਾ ਜ਼ਿੰਦਗੀ ਦੀ ਸੱਚੀ
ਤੂ ਹੀ ਮੇਰੇ ਅੰਬਰਾਂ ਦਾ ਚੰਦ ਏ
ਮਿੱਠੀ ਮਿੱਠੀ ਮੇਰੀ ਗੁਲਕੰਧ ਏ
ਤੂ ਹੀ ਮੇਰੇ ਅੰਬਰਾਂ ਦਾ ਚੰਦ ਏ
ਮਿੱਠੀ ਮਿੱਠੀ ਮੇਰੀ ਗੁਲਕੰਧ ਏ
ਹੋ ਤੇਰੇ ਕਾਲੇ ਕਾਲੇ ਮੈਂ ਸ਼ਰਾਰੇ ਨਾਲ ਦੀ
ਕਲ ਹੀ arrange ਕੀਤੀ Range ਗੋਰੀਏ
ਹੋ ਪਿਹਲਾ ਵੀ ਪ੍ਯਾਰ ਕੀਤਾ ਹੁਣ ਵੀ ਕਰੂ
ਹੋਣਾ ਨਹੀਓ ਜੱਟ ਕਦੇ change ਗੋਰੀਏ
ਹੋ ਤੇਰੇ ਕਾਲੇ ਕਾਲੇ ਮੈਂ ਸ਼ਰਾਰੇ ਨਾਲ ਦੀ
ਕਲ ਹੀ arrange ਕੀਤੀ Range ਗੋਰੀਏ
ਹੋ ਪਿਹਲਾ ਵੀ ਪ੍ਯਾਰ ਕੀਤਾ ਹੁਣ ਵੀ ਕਰੂ
ਹੋਣਾ ਨਹੀਓ ਜੱਟ ਕਦੇ change ਗੋਰੀਏ
ਕਾਲਾ ਟਿੱਕਾ ਲਾਲੇ ਨਾ ਨਜ਼ਰ ਲਗਜੇ
ਓ ਕਾਲਾ ਟਿੱਕਾ ਲਾਲੇ ਨਾ ਨਜ਼ਰ ਲਗਜੇ
ਤੂ ਚਿੱਟੀ ਚਿੱਟੀ ਚਿੱਟੀ ਮੇਰੀ ਖੰਡ ਏ
ਤੂ ਹੀ ਮੇਰੇ ਅੰਬਰਾਂ ਦਾ ਚੰਦ ਏ
ਮਿੱਠੀ ਮਿੱਠੀ ਮੇਰੀ ਗੁਲਕੰਧ ਏ
ਤੂ ਹੀ ਮੇਰੇ ਅੰਬਰਾਂ ਦਾ ਚੰਦ ਏ
ਮਿੱਠੀ ਮਿੱਠੀ ਮੇਰੀ ਗੁਲਕੰਧ ਏ