ਮੇਰੇ ਵਾਲਿਆਂ ਤੂੰ ਜ਼ਰਾ ਗੱਲ ਸੁਣ ਲੈ
ਮੇਰੇ ਨਾਲ ਲੇਖਾਂ ਨੂੰ ਤੂੰ ਆਪੇ ਬੁਣ ਲੈ
ਗੁਰੀ ਤੇਰੀ ਜ਼ਿੰਦਗੀ ਚ ਔਣਾ ਚਾਉਂਦੀ ਮੈਂ
ਤੇਰੇ ਨਾਲ ਸੁਪਨੇ ਸਾਜੌਣਾ ਚਾਉਂਦੀ ਮੈਂ
ਤੈਨੂੰ main main ਗੱਲ ਵੇ ਮੈਂ ਦੱਸ ਚੱਲੀ ਆਂ
ਵੇ ਐਵੇਈਂ ਤਾਂ ਨੀ ਜੱਟਾ ਤੇਰੀ care ਕਰਦੀ
ਮੈਂ ਹੌਲੀ ਹੌਲੀ ਦਿਲ ਵਿੱਚ ਵੱਸ ਚੱਲੀ ਆਂ
ਵੇ ਐਵੇਈਂ ਤਾਂ ਨੀ ਜੱਟਾ ਤੇਰੀ care ਕਰਦੀ
ਮੈਂ ਹੌਲੀ ਹੌਲੀ ਦਿਲ ਵਿੱਚ ਵੱਸ ਚੱਲੀ ਆਂ
ਹੋ ਜਦੋਂ ਦਾ ਤੂੰ wife ਮੈਨੂੰ ਕਹਿ ਗਿਆ ਏ
ਸਚ ਦੱਸਾਂ hype ਮੇਰੀ ਲੈ ਗਿਆ ਏ
ਵੇ ਕਿੰਨ੍ਹਾ ਚਿਰ ਤੈਨੂੰ refuse ਕਰਦੀ
ਤੂੰ ਮੇਰੇ ਦਿਲ ਵਾਲੀ door ਉੱਤੇ ਬਿਹ ਗਿਆ ਏ
ਹੋ ਜਦੋਂ ਦਾ ਤੂੰ wife ਮੈਨੂੰ ਕਹਿ ਗਿਆ ਏ
ਸਚ ਦੱਸਾਂ hype ਮੇਰੀ ਲੈ ਗਿਆ ਏ
ਵੇ ਕਿੰਨ੍ਹਾ ਚਿਰ ਤੈਨੂੰ refuse ਕਰਦੀ
ਤੂੰ ਮੇਰੇ ਦਿਲ ਵਾਲੀ door ਉੱਤੇ ਬਿਹ ਗਿਆ ਏ
ਹੋ ਇੱਕੋ ਤੇਰਾ ਨਾ ਵੇ ਮੈਂ ਜਪਦੀ ਫਿਰਾਂ
ਵੇ ਸੰਧੂ ਤੇਰਾ ਨਾ ਵੇ ਮੈਂ ਜਪਦੀ ਫਿਰਾਂ
ਵੇ ਪੁੱਤ ਪੁੱਤ ਆਖੇ ਤੇ ਮੈਂ ਹੱਸ ਚੱਲੀ ਆਂ
ਵੇ ਐਵੇਈਂ ਤਾਂ ਨੀ ਜੱਟਾ ਤੇਰੀ care ਕਰਦੀ
ਮੈਂ ਹੌਲੀ ਹੌਲੀ ਦਿਲ ਵਿੱਚ ਵੱਸ ਚੱਲੀ ਆਂ
ਵੇ ਐਵੇਈਂ ਤਾਂ ਨੀ ਜੱਟਾ ਤੇਰੀ care ਕਰਦੀ
ਮੈਂ ਹੌਲੀ ਹੌਲੀ ਦਿਲ ਵਿੱਚ ਵੱਸ ਚੱਲੀ ਆਂ
ਪੌਣੇ one piece ਛੱਡੇ ਤੇਰੇ ਕਰਕੇ
Drop ਬੈਠੀ ਆਂ ਮੈਂ ਹੁੰਨ ਸਬ ਕਰਕੇ
ਵੇ ਤੇਰੇ ਪਿਛਹੇ, ਤੇਰੇ ਪਿਛਹੇ ਸੂਟ ਪਾ ਲੇਯਾ
ਤੂੰ ਮੈਨੂ ਤੱਕ ਸਰਦਾਰਾਂ ਜ਼ਰਾ ਖੜ ਕੇ
ਪੌਣੇ one piece ਛੱਡੇ ਤੇਰੇ ਕਰਕੇ
Drop ਬੈਠੀ ਆਂ ਮੈਂ ਹੁੰਨ ਸਬ ਕਰਕੇ
ਵੇ ਤੇਰੇ ਪਿਛਹੇ, ਤੇਰੇ ਪਿਛਹੇ ਸੂਟ ਪਾ ਲੇਯਾ
ਤੂੰ ਮੈਨੂ ਤੱਕ ਸਰਦਾਰਾਂ ਜ਼ਰਾ ਖੜ ਕੇ
ਵੇ ਜਦੋਂ ਫੋਨ ਤੇਰਾ ਆਇਆ ਮਸਕਾਰਾ ਓਦੋ ਲਾਇਆ
ਫੋਨ ਤੇਰਾ ਆਇਆ ਮਸਕਾਰਾ ਓਦੋ ਲਾਇਆ
ਵੇ ਮੈਂ ਲਿਹਂਗਾ ਚੱਕ ਸੋਹਰਿਆਂ ਦੇ ਵੱਸ ਚੱਲੀ ਆਂ
ਵੇ ਐਵੇਈਂ ਤਾਂ ਨੀ ਜੱਟਾ ਤੇਰੀ care ਕਰਦੀ
ਮੈਂ ਹੌਲੀ ਹੌਲੀ ਦਿਲ ਵਿੱਚ ਵੱਸ ਚੱਲੀ ਆਂ
ਵੇ ਐਵੇਈਂ ਤਾਂ ਨੀ ਜੱਟਾ ਤੇਰੀ care ਕਰਦੀ
ਮੈਂ ਹੌਲੀ ਹੌਲੀ ਦਿਲ ਵਿੱਚ ਵੱਸ ਚੱਲੀ ਆਂ
ਵੇ ਐਵੇਈਂ ਤਾਂ ਨੀ ਜੱਟਾ ਤੇਰੀ care ਕਰਦੀ
ਮੈਂ ਹੌਲੀ ਹੌਲੀ ਦਿਲ ਵਿੱਚ ਵੱਸ ਚੱਲੀ ਆਂ
ਵੇ ਐਵੇਈਂ ਤਾਂ ਨੀ ਜੱਟਾ ਤੇਰੀ care ਕਰਦੀ
ਮੈਂ ਹੌਲੀ ਹੌਲੀ ਦਿਲ ਵਿੱਚ ਵੱਸ ਚੱਲੀ ਆਂ
ਵੇ ਐਵੇਈਂ ਤਾਂ ਨੀ ਜੱਟਾ ਤੇਰੀ care ਕਰਦੀ
ਮੈਂ ਹੌਲੀ ਹੌਲੀ ਦਿਲ ਵਿੱਚ ਵੱਸ ਚੱਲੀ ਆਂ
ਵੇ ਐਵੇਈਂ ਤਾਂ ਨੀ ਜੱਟਾ ਤੇਰੀ care ਕਰਦੀ
ਮੈਂ ਹੌਲੀ ਹੌਲੀ ਦਿਲ ਵਿੱਚ ਵੱਸ ਚੱਲੀ ਆਂ
ਮੈਂ ਤੇਰੀ ਬਾਹਾਂ ਵਿੱਚ tight