LyricFind Logo
LyricFind Logo
Profile image icon
Lyric cover art

Jatti De Khayal

Apple Music logo
Deezer logo
Spotify logo
Lyrics
ਜਿਨੇ ਮੇਰੇ ਸੀ ਖਿਆਲ ਸਬ ਓ ਤਾਂ ਪੂਰੇ ਹੋ ਗਏ
ਜੋੜੀ ਰਬ ਨੇ ਬਣਾਈ ਅੱਪਾਂ ਇਕ-ਮਿਕ ਹੋ ਗਏ
ਹੋ ਗੁਰੀ ਦੋ ਦਿਨ ਰਿਹ ਗਏ ਆ ਵਿਆਹ ਨੂ
ਹੋ ਜੱਟੀ ਜਿੱਤ ਗਈ ਤੈਨੂ ਹੁਣ ਪਾਕੇ
ਹੋ ਤੇਰੇ-ਮੇਰੇ ਨਾਮ ਵਾਲਾ ਸੱਜਣਾ
ਮੈਂ ਬੈਠ ਗਈ ਆਂ ਚੂੜਾ ਹੁਣ ਪਾਕੇ
ਹੋ ਤੇਰੇ-ਮੇਰੇ ਨਾਮ ਵਾਲਾ ਸੱਜਣਾ
ਮੈਂ ਬੈਠ ਗਈ ਆਂ ਚੂੜਾ ਹੁਣ ਪਾਕੇ
ਹੁਣ ਸੁਪਨਾ ਵੀ ਸਚ ਹੋਇਆ ਲਗਦਾ
ਮੇਰੀ ਅੱਖੀਆਂ ਚ ਸੂਰਮਾ ਵੀ ਜਚਦਾ
ਸੁਖੀ ਵਸਦੀ ਆਂ ਤੇਰੇ ਨਾਲ ਲਾਕੇ

ਹਾਂ ਆ , ਹਾਂ ਆ , ਹਾਂ ਆ , ਹਾਂ ਆ ....

ਹੁਣ ਸੂਟ ਆਂ ਵਾਲਾ ਰੋਬ ਤੇਰੀ ਪਗ ਨਾਲ ਵਧ ਦਾ (ਪਗ ਨਾਲ ਵਧ ਦਾ)
ਓ ਸਿਹੰਦਾ ਜੱਟੀ ਆਲਾ ਧੱਕਾ ਉਂਝ ਅਣਖੀ ਆ ਹਧ ਦਾ (ਅਣਖੀ ਆ ਹਧ ਦਾ)
ਹੁਣ ਸੂਟ ਆਂ ਵਾਲਾ ਰੋਬ ਤੇਰੀ ਪਗ ਨਾਲ ਵਧ ਦਾ
ਓ ਸਿਹੰਦਾ ਜੱਟੀ ਆਲਾ ਧੱਕਾ ਉਂਝ ਅਣਖੀ ਆ ਹਧ ਦਾ
ਮੇਰੇ ਸਾਹਾਂ ਵਿਚ ਤਕ ਲੈ ਪ੍ਯਾਰ ਨੂ
ਤੂ ਕੁੰਡੀ ਮੁੱਛ ਵਾਂਗੂ ਟੰਗੀ ਫਿਰੇ ਨਾਰ ਨੂ
ਮੈਂ ਤੇਰੇ ਨਾਲ ਰਿਹਨਾ ਸੀਸ ਨੂ ਝੁਕਾ ਕੇ,
ਹੋ ਤੇਰੇ-ਮੇਰੇ ਨਾਮ ਵਾਲਾ ਸੱਜਣਾ
ਮੈਂ ਬੈਠ ਗਈ ਆਂ ਚੂੜਾ ਹੁਣ ਪਾਕੇ
ਹੋ ਤੇਰੇ-ਮੇਰੇ ਨਾਮ ਵਾਲਾ ਸੱਜਣਾ
ਮੈਂ ਬੈਠ ਗਈ ਆਂ ਚੂੜਾ ਹੁਣ ਪਾਕੇ
ਹੁਣ ਸੁਪਨਾ ਵੀ ਸਚ ਹੋਇਆ ਲਗਦਾ
ਮੇਰੀ ਅੱਖੀਆਂ ਚ ਸੂਰਮਾ ਵੀ ਜਚਦਾ
ਸੁਖੀ ਵਸਦੀ ਆਂ ਤੇਰੇ ਨਾਲ ਲਾਕੇ

ਜੀ ਥੋਡੇ ਮਾਪੇਆਂ ਚ ਰਬ ਜਿਨਾ ਸੁਖ ਐਸੇ ਮੜਤੇ (ਸੁਖ ਐਸੇ ਮੜਤੇ)
ਹੋ ਅੱਜ ਮਿਲੀ ਸਰਦਾਰੀ ‘ਨੰਦ ਗੁਰੂ ਘਰੇ ਪੜ੍ਤੇ (ਗੁਰੂ ਘਰੇ ਪੜ੍ਤੇ )
ਜੀ ਥੋਡੇ ਮਾਪੇਆਂ ਚ ਰਬ ਜਿਨਾ ਸੁਖ ਐਸੇ ਮੜਤੇ
ਹੋ ਅੱਜ ਮਿਲੀ ਸਰਦਾਰੀ ‘ਨੰਦ ਗੁਰੂ ਘਰੇ ਪੜ੍ਤੇ
ਸੰਧੂ ਪਾਠ ਕੀਤੇ ਨਿਤ ਵੇ ਮੈਂ ਤੜਕੇ
ਹੁਣ ਮਾਨ ਹੁੰਦਾ ਤੇਰੇ ਨਾਲ ਖੜ੍ਹ ਕੇ
ਅਸੀਸ ਮਿਲੀ ਮੈਨੂ ਤੇਰੇ ਨਾ’ ਨਿਭਾ ਕੇ,
ਹੋ ਤੇਰੇ-ਮੇਰੇ ਨਾਮ ਵਾਲਾ ਸੱਜਣਾ
ਮੈਂ ਬੈਠ ਗਈ ਆਂ ਚੂੜਾ ਹੁਣ ਪਾਕੇ
ਹੋ ਤੇਰੇ-ਮੇਰੇ ਨਾਮ ਵਾਲਾ ਸੱਜਣਾ
ਮੈਂ ਬੈਠ ਗਈ ਆਂ ਚੂੜਾ ਹੁਣ ਪਾਕੇ
ਹੁਣ ਸੁਪਨਾ ਵੀ ਸਚ ਹੋਇਆ ਲਗਦਾ
ਮੇਰੀ ਅੱਖੀਆਂ ਚ ਸੂਰਮਾ ਵੀ ਜਚਦਾ
ਸੁਖੀ ਵਸਦੀ ਆਂ ਤੇਰੇ ਨਾਲ ਲਾਕੇ

ਜੀ ਹੁਣ ਪੱਕੇ ਹੱਕ ਮੇਰੇ ਥੋਡੇ ਨਾਲ ਲਾਉ DP ਆਂ (ਨਾਲ ਲਾਉ DP ਆਂ)
ਡੋਲੀ ਵਾਲੀ car ਪਿੱਛੋਂ ਮੇਰਾ ਬਾਪੂ ਸਿੱਟੂ ਠੀਪੀਆਂ (ਬਾਪੂ ਸਿੱਟੂ ਠੀਪੀਆਂ)
ਜੀ ਹੁਣ ਪੱਕੇ ਹੱਕ ਮੇਰੇ ਥੋਡੇ ਨਾਲ ਲਾਉ DP ਆਂ
ਡੋਲੀ ਵਾਲੀ car ਪਿੱਛੋਂ ਮੇਰਾ ਬਾਪੂ ਸਿੱਟੂ ਠੀਪੀਆਂ
ਪ੍ਰਾਡਾ ਛੱਡ ਕੇ ਅੱਖਾਂ ਤੇ ਲਾਉ Lakme
ਮੈਨੂੰ ਲਯਦੇਈ ਤੂੰ ਸੂਟ ਬੱਸ ਚੱਕਵੇਂ
Toronto ਤੱਕੂ ਤੇਰੀ ਟੌਰ ਨੂੰ ਟਿਕਾ ਕੇ
ਹੋ ਤੇਰੇ-ਮੇਰੇ ਨਾਮ ਵਾਲਾ ਸੱਜਣਾ
ਮੈਂ ਬੈਠ ਗਈ ਆਂ ਚੂੜਾ ਹੁਣ ਪਾਕੇ
ਹੋ ਤੇਰੇ-ਮੇਰੇ ਨਾਮ ਵਾਲਾ ਸੱਜਣਾ
ਮੈਂ ਬੈਠ ਗਈ ਆਂ ਚੂੜਾ ਹੁਣ ਪਾਕੇ
ਹੁਣ ਸੁਪਨਾ ਵੀ ਸਚ ਹੋਇਆ ਲਗਦਾ
ਮੇਰੀ ਅੱਖੀਆਂ ਚ ਸੂਰਮਾ ਵੀ ਜਚਦਾ
ਸੁਖੀ ਵਸਦੀ ਆਂ ਤੇਰੇ ਨਾਲ ਲਾਕੇ
ਹੋ ਤੇਰੇ-ਮੇਰੇ ਨਾਮ ਵਾਲਾ ਸੱਜਣਾ
ਮੈਂ ਬੈਠ ਗਈ ਆਂ ਚੂੜਾ ਹੁਣ ਪਾਕੇ
ਹੁਣ ਸੁਪਨਾ ਵੀ ਸਚ ਹੋਇਆ ਲਗਦਾ
ਮੇਰੀ ਅੱਖੀਆਂ ਚ ਸੂਰਮਾ ਵੀ ਜਚਦਾ
ਸੁਖੀ ਵਸਦੀ ਆਂ ਤੇਰੇ ਨਾਲ ਲਾਕੇ

WRITERS

GURPREET RAJINDER SINGH

PUBLISHERS

Lyrics © IPRS

Share icon and text

Share


See A Problem With Something?

Lyrics

Other