LyricFind Logo
LyricFind Logo
Profile image icon
Lyric cover art

Lahore

Apple Music logo
Deezer logo
Spotify logo
Lyrics
ਤੂ ਮੇਰੀ ਸਰਦਾਰਨੀ ਮੈਂ ਤੇਰਾ ਸਰਦਾਰ ਨੀ
7 ਜਨਮਾ ਦਾ ਹੋਇਆ ਤੇਰਾ ਮੇਰਾ ਪਿਆਰ ਨੀ
7 ਜਨਮਾ ਦਾ ਹੋਇਆ ਤੇਰਾ ਮੇਰਾ..

ਤੂ ਮੇਰੀ ਸਰਦਾਰਨੀ ਮੈਂ ਤੇਰਾ ਸਰਦਾਰ ਨੀ
7 ਜਨਮਾ ਦਾ ਹੋਇਆ ਤੇਰਾ ਮੇਰਾ ਪਿਆਰ ਨੀ
ਮੈਂ ਕਰਾ ਅਰਦਾਸਾ ਰਬ ਨੂ
ਮੈਂ ਕਰਾ ਅਰਦਾਸਾ ਰਬ ਨੂ
ਕਦੀ ਤੋੜੀ ਨਾ ਪ੍ਯਾਰਾ ਵਾਲੀ ਡੋਰ ਨੀ
ਝਾਂਜੜਾ ਦਾ ਜੋਡ਼ਾ ਬਲੀਏ
ਨੀ ਝਾਂਜੜਾ ਦਾ ਜੋਡ਼ਾ ਬਲੀਏ
ਲੇਕੇ ਆਇਆ ਅੱਜ ਨਵਾ ਮੈਂ ਨਕੋਰ ਨੀ
ਪਾਕੇ ਜਧੋ ਤੁਰਿਆ ਕਰੂ
ਨੀ ਪਾਕੇ ਜਧੋ ਤੁਰਿਆ ਕਰੂ
ਬੋਲ ਸੁਨੇਯਾ ਕਰਨ ਗੇ ਲਾਹੋਰ ਨੀ
ਬੋਲ ਸੁਨੇਯਾ ਕਰਨ ਗੇ ਲਾਹੋਰ ਨੀ..

The Boss

ਓ ਪਲਕਾ ਤੇ ਰਖੂ ਸਾਰੀ ਜ਼ਿੰਦਗੀ ਬੈਠਾ ਨੀ
ਓ ਪੈਰਾ ਥੱਲੇ ਰਖੂ ਤੇਰੇ ਤਲਿਯਾ ਬੀਛਾ ਕੇ ਨੀ
ਓ ਪਲਕਾ ਤੇ ਰਖੂ ਸਾਰੀ ਜ਼ਿੰਦਗੀ ਬੈਠਾ ਨੀ
ਓ ਪੈਰਾ ਥੱਲੇ ਰਖੂ ਤੇਰੇ ਤਲਿਯਾ ਬੀਛਾ ਕੇ ਨੀ
ਤੂ ਜਿੰਦ ਜਾਂ ਮੁਖਤਿਆਰ ਦੀ
ਤੂ ਜਿੰਦ ਜਾਂ ਮੁਖਤਿਆਰ ਦੀ
ਵਾਰਾਂ ਤੇਰੇ ਉੱਤੇ ਲਖ ਮੈਂ ਕਰੋੜਾ ਨੀ
ਨੀ ਝਾਂਜੜਾ ਦਾ ਜੋਡ਼ਾ ਬਲੀਏ
ਲੇਕੇ ਆਇਆ ਅੱਜ ਨਵਾ ਮੈਂ ਨਕੋਰ ਨੀ
ਪਾਕੇ ਜਧੋ ਤੁਰਿਆ ਕਰੂ
ਨੀ ਪਾਕੇ ਜਧੋ ਤੁਰਿਆ ਕਰੂ
ਬੋਲ ਸੁਨੇਯਾ ਕਰਨ ਗੇ ਲਾਹੋਰ ਨੀ

ਓ ਦੇਖੀ ਕਿਵੇ ਸਾਰਾ ਜਗ ਮਛੇਯਾ ਕਰੇਗਾ ਨੀ
ਤੇਰੀ ਮੇਰੀ ਜੋਡ਼ੀ ਜਦ ਤਕੇਆ ਕਰੇਗਾ ਨੀ
ਓ ਦੇਖੀ ਕਿਵੇ ਸਾਰਾ ਜਗ ਮਛੇਯਾ ਕਰੇਗਾ ਨੀ
ਤੇਰੀ ਮੇਰੀ ਜੋਡ਼ੀ ਜਦ ਤਕੇਯਾ ਕਰੇਗਾ ਨੀ
ਹੋ ਤੇਰੀ ਮੇਰੀ ਜੋਡ਼ੀ ਰਬ ਨੇ
ਹੋ ਤੇਰੀ ਮੇਰੀ ਜੋਡ਼ੀ ਰਬ ਨੇ
ਬਣਯੀ ਜਿਵੇਂ ਚੰਦ ਤੇ ਚਕੋਰ ਨੀ
ਨੀ ਝਾਂਜੜਾ ਦਾ ਜੋਡ਼ਾ ਬਲੀਏ
ਲੇਕੇ ਆਇਆ ਅੱਜ ਨਵਾ ਮੈਂ ਨਕੋਰ ਨੀ
ਪਾਕੇ ਜਧੋ ਤੁਰਿਆ ਕਰੂ
ਨੀ ਪਾਕੇ ਜਧੋ ਤੁਰਿਆ ਕਰੂ
ਬੋਲ ਸੁਨੇਯਾ ਕਰਨ ਗੇ ਲਾਹੋਰ ਨੀ

ਓ ਤੇਰੇ ਉੱਤੇ ਮਾਨ ਪੂਰਾ ਤੇਰਾ ਸਤਕਾਰ ਨੀ
ਮੰਗ ਲੇਗੀ ਜਾਂ ਕਰੂੰਗਾ ਨਾ ਇਨਕਾਰ ਨੀ
ਓ ਤੇਰੇ ਉੱਤੇ ਮਾਨ ਪੂਰਾ ਤੇਰਾ ਸਤਕਾਰ ਨੀ
ਮੰਗ ਲੇਗੀ ਜਾਂ ਕਰੂੰਗਾ ਨਾ ਇਨਕਾਰ ਨੀ
ਕਰੂੰਗਾ ਸਬ ਰੀਝਾਂ ਪੂਰਿਆ
ਕਰੂੰਗਾ ਸਬ ਰੀਝਾਂ ਪੂਰਿਆ
ਤੈਨੂ ਕਰੂੰਗਾ ਨਾ ਕਦੇ ignore ਨੀ
ਨੀ ਝਾਂਜੜਾ ਦਾ ਜੋਡ਼ਾ ਬਲੀਏ
ਲੇਕੇ ਆਇਆ ਅੱਜ ਨਵਾ ਮੈਂ ਨਕੋਰ ਨੀ
ਪਾਕੇ ਜਧੋ ਤੁਰਿਆ ਕਰੂ
ਨੀ ਪਾਕੇ ਜਧੋ ਤੁਰਿਆ ਕਰੂ
ਬੋਲ ਸੁਨੇਯਾ ਕਰਨ ਗੇ ਲਾਹੋਰ ਨੀ

ਸੁਨੇਯਾ ਕਰਨ ਗੇ ਲਾਹੋਰ ਨੀ…
ਸੁਨੇਯਾ ਕਰਨ ਗੇ ਲਾਹੋਰ ਨੀ…
ਸੁਨੇਯਾ ਕਰਨ ਗੇ ਲਾਹੋਰ ਨੀ…

WRITERS

S Mukhtiar, The Boss

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other