LyricFind Logo
LyricFind Logo
Profile image icon
Lyric cover art

Load Chakdi

Apple Music logo
Deezer logo
Spotify logo
Lyrics
ਵੇ ਪੁਛਦੀ ਆ ਤੈਨੂ ਏਕ ਗੱਲ ਰੋਕ ਕੇ
ਮੇਰੇ ਨਾਲ ਬਣਨੋ ਕਦੋ ਪਗ ਠੋਕ ਕੇ

ਵੇ ਪੁਛਦੀ ਆ ਤੈਨੂ ਏਕ ਗੱਲ ਰੋਕ ਕੇ
ਮੇਰੇ ਨਾਲ ਬਣਨੋ ਕਦੋ ਪਗ ਠੋਕ ਕੇ
ਗੁਰਿ ਏਨਾ ਕ ਸਬਰ ਮੇਰੇ ਵਿਚ ਭਰੇਯਾ
ਜੇ ਤੂ ਨਾ ਘਰ ਆਵੇ ਰੋਟੀ ਮੈਂ ਨਾ ਸ਼ਕਦੀ
ਤੂ ਜੱਟੀ ਦੇ ਪ੍ਯਾਰ ਦੀ ਕਿ ਗੱਲ ਕਰਦੇ
ਮੈਂ ਹੀ ਆ ਜੋ ਚੰਨਾ ਤੇਰਾ ਲੋਡ ਚਕਦੀ
ਤੂ ਜੱਟੀ ਦੇ ਪ੍ਯਾਰ ਦੀ ਕਿ ਗੱਲ ਕਰਦੇ
ਮੈਂ ਹੀ ਆ ਜੋ ਚੰਨਾ ਤੇਰਾ

The Boss!

ਵੇ ਤੇਰੇਯਾ ਤ੍ਰੱਲੇ’ਆ ਤੋਹ ਦਸ ਮੈਂ ਕਿ ਲੇਨਾ
ਜਿਹਦੇ ਰੂਟ ਭੁੱਲੀ ਫਿਰਦੇ ਨੇ ਜੱਟੀ ਦਾ
ਮੈਂ ਤੇ ਮੇਰਾ ਪੁੱਤ ਦੋਵੇਇਂ ਰਹਿਆ ਵਲ ਵਿਹਦੇ
ਸਾਨੂ ਪੁਛ ਟਾਇਮ ਕਿਵੇ ਕੱਟੀ
ਸੰਧੂ ਆ ਤੂ ਗੂਸਾ ਨਿਓ ਜਾਂਦਾ
ਵੇ ਬੰਦਾ ਬੰਨ ਤੂ ਆ ਮੇਰੇ ਹਾਣ ਦਾ
ਜੇ ਨਾਰ ਤੇਰੀ ਫਿਰਗੀ ਦਿਮਾਗੋ ਸੋਹਣੇਯਾ
ਦੇਖੀ ਕਿਵੇਂ ਤੇਰੀਆ ਮੈਂ ਰਾਹਾਂ ਡਕਦੀ
ਤੂ ਜੱਟੀ ਦੇ ਪ੍ਯਾਰ ਦੀ ਕਿ ਗੱਲ ਕਰਦੇ
ਮੈਂ ਹੀ ਆ ਜੋ ਚੰਨਾ ਤੇਰਾ ਲੋਡ ਚਕਦੀ
ਤੂ ਜੱਟੀ ਦੇ ਪ੍ਯਾਰ ਦੀ ਕਿ ਗੱਲ ਕਰਦੇ
ਮੈਂ ਹੀ ਆ ਜੋ ਚੰਨਾ ਤੇਰਾ ਲੋਡ ਚਕਦੀ

ਵੇ ਤੇਰੇ ਆ ਖਲਾਰੇਆ ਤੋ ਤੰਗ ਆਯੀ ਸੋਹਣੇਯਾ
ਮੈਂ ਪਗ’ਆਂ ਤੇਰਿਆ ਨੂ ਫਿਰਨ ਚੁਣਦੀ
ਸਾਲ ਹੋਇਆ ਪੂਰਾ ਕਦੇ ਮੂਵੀ ਨਾ ਦਿਖਾਯੀ
ਵੇ ਮੈਂ ਉਂਗਲਾ ਤੇ ਦਿਨ ਫਿਰਾ ਗਿਣਦੀ
ਮੈਂ ਇੱਕੋ ਚੁੰਨੀ ਨਾਲ ਰਹੀ ਆਂ ਸਾਰ ਵੇ
ਮੈਨੂ ਲਗਦਾ ਦਵੇਗਾ ਕੁੜੀ ਮਾਰ ਵੇ
ਮੈਂ ਕੋਲੋ ਨਾ ਬਣਯੀ ਗੱਲ ਮਰਜਾਨੇ ਆ
ਕੀਤੀ ਆ ਮੈਂ ਓਹੀ ਜਿਹਦੀ ਮੇਰੇ ਹੱਕ ਦੀ
ਤੂ ਜੱਟੀ ਦੇ ਪ੍ਯਾਰ ਦੀ ਕਿ ਗੱਲ ਕਰਦੇ
ਮੈਂ ਹੀ ਆ ਜੋ ਚੰਨਾ ਤੇਰਾ ਲੋਡ ਚਕਦੀ
ਤੂ ਜੱਟੀ ਦੇ ਪ੍ਯਾਰ ਦੀ ਕਿ ਗੱਲ ਕਰਦੇ
ਮੈਂ ਹੀ ਆ ਜੋ ਚੰਨਾ ਤੇਰਾ ਲੋਡ ਚਕਦੀ

ਵੇ PR ਹੋਯੀ ਕਾਹਦੀ ਤੇਰੇ ਨਾਲ ਸੋਹਣੇਯਾ
ਮੈਂ ਸੂਲੀ ਉੱਤੇ ਗਯੀ ਸਚੀ ਟੰਗੀ ਵੇ
ਤੇਰੀ gym ਵਾਲੀ diet ਮੈਂ ਬਨੌਂਦੀ ਤਕ ਜਾਂਦੀ
ਕਦੇ ਸਿਰ ਉੱਤੇ ਵਹਿ ਨਾ ਮੈਂ ਕੰਘੀ ਵੇ
Hide ਮੇਤੋਂ ਰਖਦਾ story ਆ
ਓ ਮੇਤੋਂ ਤੂ ਕਮੌਣਾ ਕਾਹਤੋਂ ਚੋਰਿਆ
ਬਾਹਰਲੀ’ਆ ਕੋਲੋ ਤੂ ਤਾ ਹਥੀ ਖਾਣਾ ਵੇ
ਮੂੰਹੋ ਲਾ ਲਾ ਸੁੱਟੇ ਜਿਹਦੀ ਘਰੇ ਪਕਦੀ
ਤੂ ਜੱਟੀ ਦੇ ਪ੍ਯਾਰ ਦੀ ਕਿ ਗੱਲ ਕਰਦੇ
ਮੈਂ ਹੀ ਆ ਜੋ ਚੰਨਾ ਤੇਰਾ ਲੋਡ ਚਕਦੀ
ਤੂ ਜੱਟੀ ਦੇ ਪ੍ਯਾਰ ਦੀ ਕਿ ਗੱਲ ਕਰਦੇ
ਮੈਂ ਹੀ ਆ ਜੋ ਚੰਨਾ ਤੇਰਾ ਲੋਡ ਚਕਦੀ

WRITERS

Urs Guri, The Boss

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other