Love ਨੂੰ ਸੀ ਕਰਦਾ ਜੋ hate ਜੱਟ ਨੀ
ਕਦੇ ਤੇਰੇ ਨਾਲ ਕਰੁ ਨਾ ਫਰੇਬ ਜੱਟ ਨੀ
ਪਿਆਰ ਆਲੇ ਚੱਕਰਾਂ ਤੋਹ ਦੂਰ ਰਹਿੰਦੀ ਸੀ
ਸਿਰੇ ਦੀ ਰਾਕਾਂ ਵੇ ਤੂੰ ਜੱਟ ਪੱਟ ਲਈ
ਭੁੱਲ ਕੇ ਨਾ ਕਰਿ ਕਦੇ ਹੇਰਫੇਰ ਵੇ
ਭੁੱਲ ਕੇ ਨਾ ਕਰਿ ਕਦੇ ਹੇਰਫੇਰ ਵੇ
ਆਪਣੇ ਟੋਹ ਵੱਧ ਹਾਂ believe ਰੱਖਦੀ
ਹੋ ਠੋਡੀ ਉੱਤੇ ਬਿੱਲੋ ਕਾਲਾ ਟੀਕਾ ਲੈਕੇ ਰੱਖਦੀ
ਜੱਟ ਨੂੰ ਜੱਟ ਨੂੰ ਬਿੱਲੋ ਸੋਹਣੀ ਬੜੀ ਲੱਗਦੀ
ਅੱਖ ਪੱਟ ਹੋਣੇਆਂ ਵੇ ਤੇਰੇ ਉੱਤੇ ਰੱਖਦੀ
ਤੇਰੇ ਲਈ ਤੇਰੇ ਲਈ ਜੱਟਾ ਫਿਰਾਂ ਫੱਬਦੀ
ਯਾਰ ਦਾ ਸੀ ਯਾਰ ਜਿਹੜਾ ਪੱਟ ਹੋਣੀਏ
ਹੋ ਗਯਾ ਮੁਰੀਦ ਤੇਰੇ ਗੋਰੇ ਰੰਗ ਦਾ
ਡ੍ਰੀਮ ਜੱਟੀ ਦੇ ਨੇ ਬਸ ਤੇਰੇ ਨਾਲ ਸੋਹਣਿਆਂ
ਉਮਰਾਂ ਦਾ ਸਾਥ ਮੇਰਾ ਦਿਲ ਮੰਗ ਦਾ
Awesome ਜੇਹਾ ਮਹਿਸੂਸ ਤੇਰੇ ਨਾਲ ਕਰਦੀ
Awesome ਜੇਹਾ ਮਹਿਸੂਸ ਤੇਰੇ ਨਾਲ ਕਰਦੀ
ਮੀਠਾ ਮੀਠਾ ਬੁਲਾਇਆਂ ਚ ਰਾਹ ਹਸਦੀ
ਹੋ ਠੋਡੀ ਉੱਤੇ ਬਿੱਲੋ ਕਾਲਾ ਟੀਕਾ ਲੈਕੇ ਰੱਖਦੀ
ਜੱਟ ਨੂੰ ਜੱਟ ਨੂੰ ਬਿੱਲੋ ਸੋਹਣੀ ਬੜੀ ਲੱਗਦੀ
ਅੱਖ ਪੱਟ ਹੋਣੇਆਂ ਵੇ ਤੇਰੇ ਉੱਤੇ ਰੱਖਦੀ
ਤੇਰੇ ਲਈ ਤੇਰੇ ਲਈ ਜੱਟਾ ਫਿਰਾਂ ਫੱਬਦੀ
ਨੱਕ ਵਿਚ ਪਾਇਆ ਜਿਹੜਾ ਕੋਕਾ ਗੋਰੀਏ
ਚੰਨ ਵਾਂਗੂ ਰਿਹੰਦਾ ਨਿਤ shine ਕਰਦਾ
ਹਾਂ ਮੇਰਾ ਤਨ ਏ ਚੰਨ ਸਚੀ ਤੂ ਸੋਹਣਿਆ
ਤੇਰੇ ਬਿਨਾ ਸਦਾ ਬਿੰਦ ਵੀ ਨੀ ਸਰਦਾ
ਦਿਲ ਦੇ ਤੂੰ ਰਹੀ ਨੇਹਦੇ ਨੇ ਸੋਹਣਿਆ
ਦਿਲ ਦੇ ਤੂੰ ਰਹੀ ਨੇਹਦੇ ਨੇ ਸੋਹਣਿਆ
ਸੋਹਲ ਜੇਹੀ ਰਕਾਨ ਤੇਰੀ ਬੜੀ ਕਰੜੀ
ਹੋ ਠੋਡੀ ਉੱਤੇ ਬਿੱਲੋ ਕਾਲਾ ਟੀਕਾ ਲੈਕੇ ਰੱਖਦੀ
ਜੱਟ ਨੂੰ ਜੱਟ ਨੂੰ ਬਿੱਲੋ ਸੋਹਣੀ ਬੜੀ ਲੱਗਦੀ
ਅੱਖ ਪੱਟ ਹੋਣੇਆਂ ਵੇ ਤੇਰੇ ਉੱਤੇ ਰੱਖਦੀ
ਤੇਰੇ ਲਈ ਤੇਰੇ ਲਈ ਜੱਟਾ ਫਿਰਾਂ ਫੱਬਦੀ
ਸੰਧੂਆ ਦਾ ਕੱਲਾ ਕੇਰਾ ਪੁਤ ਸੋਹਣੀਏ
ਤੇਰੇ ਉੱਤੋਂ ਫਿਰਦਾ ਏ ਜਾਨ ਵਾਰਦਾ
ਕਡੇ ਤੁਤਨ ਨਾ ਦੇਵੇ ਮਾਨ ਮੁਟਿਆਰ ਦਾ
ਜਗ ਚੰਦਰੇ ਨੂ ਸੇਵੀ side ਕਰਕੇ
ਜਗ ਚੰਦਰੇ ਨੂ ਸੇਵੀ side ਕਰਕੇ
ਕੱਲੀ ਕੱਲੀ ਗੱਲ ਵੀ ਮੈਂ ਸ਼ੇਅਰ ਕਰਦੀ
ਹੋ ਠੋਡੀ ਉੱਤੇ ਬਿੱਲੋ ਕਾਲਾ ਟੀਕਾ ਲੈਕੇ ਰੱਖਦੀ
ਜੱਟ ਨੂੰ ਜੱਟ ਨੂੰ ਬਿੱਲੋ ਸੋਹਣੀ ਬੜੀ ਲੱਗਦੀ
ਅੱਖ ਪੱਟ ਹੋਣੇਆਂ ਵੇ ਤੇਰੇ ਉੱਤੇ ਰੱਖਦੀ
ਤੇਰੇ ਲਈ ਤੇਰੇ ਲਈ ਜੱਟਾ ਫਿਰਾਂ ਫੱਬਦੀ