LyricFind Logo
LyricFind Logo
Profile image icon
Lyric cover art

Tere Supne

Apple Music logo
Deezer logo
Spotify logo
Lyrics
ਹਰ ਵੇਲੇ ਤੇਰੇ ਸੁਪਨੇ ਵੇਖਣ ਮੇਰੀਆਂ ਅੱਖੀਆਂ
ਹਰ ਵੇਲੇ ਤੇਰੇ ਸੁਪਨੇ ਵੇਖਣ ਮੇਰੀਆਂ ਅੱਖੀਆਂ
ਤੇਰੇ ਦਿਲ ਨਾਲ ਜੁੜੀਆਂ ਦਿਲ ਦੀਆਂ ਡੋਰਾ ਪਕੀਆਂ
ਤੇਰੇ ਦਿਲ ਨਾਲ ਜੁੜੀਆਂ ਦਿਲ ਦੀਆਂ ਡੋਰਾ ਪਕੀਆਂ
ਕਦ ਆਉਣਾ ਤੇਰੇ ਮਾਹੀ ਤਾਅਨੇ ਮਾਰਨ ਸਖੀਆਂ
ਕਦ ਆਉਣਾ ਤੇਰੇ ਮਾਹੀ ਤਾਅਨੇ ਮਾਰਨ ਸਖੀਆਂ
ਫੇਰ ਵੀ ਮੈਂ ਯਾਦਾਂ ਦਿਲ ਵਿੱਚ ਸਾਂਭ ਕੇ ਰੱਖੀਆਂ
ਫੇਰ ਵੀ ਮੈਂ ਯਾਦਾਂ ਦਿਲ ਵਿੱਚ ਸਾਂਭ ਕੇ ਰੱਖੀਆਂ

ਮਿਟ ਗਈਆਂ ਤਸਵੀਰਾਂ ਵੇ
ਤੇ ਮੇਰੀਆਂ ਐਂ ਤਕਦੀਰਾਂ ਵੇ
ਭੁਲਗਏ ਰਾਂਝੇ ਤੋੜ ਕੇ ਦਿਲ ਤੇ
ਰੁਲ ਗਈਆਂ ਅੱਜ ਹੀਰਾਂ ਵੇ
ਰੁਲ ਗਈਆਂ ਅੱਜ ਹੀਰਾਂ ਵੇ
ਮੇਰੀਆਂ ਐਂ ਤਕਦੀਰਾਂ ਤੇਰੇ ਨਾਲ ਨਾ ਵਸੀਆਂ
ਮੇਰੀਆਂ ਐਂ ਤਕਦੀਰਾਂ ਤੇਰੇ ਨਾਲ ਨਾ ਵਸੀਆਂ
ਫੇਰ ਵੀ ਮੈਂ ਯਾਦਾਂ ਦਿਲ ਵਿੱਚ ਸਾਂਭ ਕੇ ਰੱਖੀਆਂ
ਫੇਰ ਵੀ ਮੈਂ ਯਾਦਾਂ ਦਿਲ ਵਿੱਚ ਸਾਂਭ ਕੇ ਰੱਖੀਆਂ

ਕਾਲੀਆਂ ਕਾਲੀਆਂ ਰਾਤਾਂ ਵੇ
ਨਾ ਰਹੀਆਂ ਓ ਗਲ ਬਾਤਾਂ ਵੇ
ਰੋਵਾਂ ਚੇਤੇ ਕਰ ਕੇ ਸੱਜਣਾ
ਸੌਣ ਦੀਆਂ ਬਰਸਾਤਾਂ ਵੇ
ਸੌਣ ਦੀਆਂ ਬਰਸਾਤਾਂ ਵੇ
ਤੇਰੀਆਂ ਮੇਰੀਆਂ ਮੁੱਕ ਗਈਆਂ ਨੇ ਮੋਹਬਤਾਂ ਸਚੀਆਂ
ਤੇਰੀਆਂ ਮੇਰੀਆਂ ਮੁੱਕ ਗਈਆਂ ਨੇ ਮੋਹਬਤਾਂ ਸਚੀਆਂ
ਫੇਰ ਵੀ ਮੈਂ ਯਾਦਾਂ ਦਿਲ ਵਿੱਚ ਸਾਂਭ ਕੇ ਰੱਖੀਆਂ
ਫੇਰ ਵੀ ਮੈਂ ਯਾਦਾਂ ਦਿਲ ਵਿੱਚ ਸਾਂਭ ਕੇ ਰੱਖੀਆਂ
ਫੇਰ ਵੀ ਮੈਂ ਯਾਦਾਂ ਦਿਲ ਵਿੱਚ ਸਾਂਭ ਕੇ ਰੱਖੀਆਂ

WRITERS

Monu Kumar, Lucky Bir Pind Wala

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other