LyricFind Logo
LyricFind Logo
Profile image icon
Lyric cover art

Casa Bella

Apple Music logo
Deezer logo
Spotify logo
Lyrics
ਹੋ ਹੋ ਹੋ
ਸ਼ੀਸ਼ੇ ਅੱਗੇ ਖੜ੍ਹਕੇ ਮੈਂ ਹੁਣਿਆ ਤਿਆਰ ਵੇ
Busy ਕਰੀ ਫਿਰਦਾ ਐ ਮੈਨੂੰ ਤੇਰਾ ਪਿਆਰ ਵੇ
ਮੇਰੀ ਜਾਨ ਆਲਾ ਸੋਹਣਿਆ ਤੇਰੇ ਲਈ ਸੱਜਦੀ
ਤੇ ਤੂੰ ਕੋਲ ਲੱਗ ਜਾਣਾ ਲੈ ਕੇ ਤੇਰੀ car ਵੇ
ਪਿਆਰ ਕਿੰਨਾ ਕਰਦੀ ਐ ਤੈਨੂੰ ਤੇਰੀ ਨਾਰ ਵੇ
Busy ਕਰੀ ਰੱਖਦੀ ਐ ਤੈਨੂੰ ਤੇਰੇ ਯਾਰ ਵੇ
ਕਸਾ ਪਹਿਲਾਂ ਜਾਣ ਦੀ commitment ਕਰਕੇ
ਤੋੜ ਕੇ ਆਜਾ ਫਿਰ ਜੱਟਾ ਇਕਰਾਰ ਵੇ
ਤੋੜ ਕੇ ਆਜਾ ਫਿਰ ਜੱਟਾ ਇਕਰਾਰ ਵੇ

ਮੈਨੂੰ ਐਦਾ ਲੱਗਦਾ ਤੂੰ ਕਰਦਾ ਨੀ ਪਿਆਰ ਵੇ
ਮੈਨੂੰ ਐਦਾ ਲੱਗਦਾ ਤੂੰ ਕਰਦਾ ਨੀ ਪਿਆਰ ਵੇ
ਮੈਨੂੰ ਐਦਾ ਲੱਗਦਾ ਤੂੰ ਕਰਦਾ ਨੀ ਪਿਆਰ ਵੇ
ਮੈਨੂੰ ਐਦਾ ਲੱਗਦਾ ਤੂੰ ਕਰਦਾ ਨੀ ਪਿਆਰ ਵੇ
ਹੋ ਹੋ ਹੋ
ਦੱਸ ਕਦੋਂ ਤੂੰ ਜਾਣ ਜਾਣ ਮੈਨੂੰ ਤੂੰ ਸੁਤਾਉਣਾ ਐ
ਝੂਠਾ ਮੂਠਾ ਲੜ ਕੇ ਜਿਹਾ ਫੇਰ ਹੀ ਮਨਾਉਣਾ ਐ
ਖੁਦ ਨੂੰ ਮੈਂ lucky ਸੋਹਣਿਆ ਵੇ feel ਕਰਦੀ ਤੂੰ
ਜਦੋਂ ਗੱਲਾਂ ਗੱਲ ਨਾਲ ਲਾ ਕੇ ਸਮਝਾਉਣਾ ਐ
ਵੇ ਜਦੋਂ ਗੱਲਾਂ ਗੱਲ ਨਾਲ ਲਾ ਕੇ ਸਮਝਾਉਣਾ ਐ
ਵੇ ਜਦੋਂ ਗੱਲਾਂ ਗੱਲ ਨਾਲ ਲਾ ਕੇ ਸਮਝਾਉਣਾ ਐ
ਮੈਂ wait ਕਰਦੀ ਸੀ ਹੁੰ ਕਹਿੰਦਾ ਯਾਰ ਵੇ
Call ਤੈਨੂੰ ਕਰਦੀ ਰਹੀ ਮੈਂ ਵਾਰ ਵਾਰ ਵੇ
ਜ਼ਰੂਰੀ ਤੇਰੀ ਜ਼ਿੰਦਗੀ ‘ਚ ਮੈਂ ਵੀ ਆਂ ਸੋਹਣਿਆ
ਜ਼ਰੂਰੀ ਤੇਰੀ ਜ਼ਿੰਦਗੀ ‘ਚ ਜਿੰਨੇ ਤੇਰੇ ਯਾਰ ਵੇ
ਵੇ ਲੈ ਜਾ ਮੈਨੂੰ ਘੁੰਮਣ ਘੁਮਾਣ ਨੂ ਤੂੰ ਬਾਹਰ ਵੇ
ਵੇ ਲੈ ਜਾ ਮੈਨੂੰ ਘੁੰਮਣ ਘੁਮਾਣ ਨੂ ਤੂੰ ਬਾਹਰ ਵੇ
ਦੱਸ ਕਿਸੇ ਕੰਮ ਦੀ ਆ ਮਹਿੰਗੀ ਤੇਰੀ car ਵੇ
ਵੇ ਲੈ ਜਾ ਮੈਨੂੰ ਘੁੰਮਣ ਘੁਮਾਣ ਨੂ ਤੂੰ ਬਾਹਰ ਵੇ

ਵੇ ਲੈ ਜਾ ਮੈਨੂੰ ਘੁੰਮਣ ਘੁਮਾਣ ਨੂ ਤੂੰ ਬਾਹਰ ਵੇ
ਵੇ ਲੈ ਜਾ ਮੈਨੂੰ ਘੁੰਮਣ ਘੁਮਾਣ ਨੂ ਤੂੰ ਬਾਹਰ ਵੇ

ਜੰਗ ਸਾਧੂ ਆ ਮੈਂ ਆੜੀਆਂ ਨਾ ਕਰਦਿਆਂ
ਘੁਰ ਤੋਂ ਵੀ ਡਰਦੀਆਂ ਹੋਰਾਂ ਕੁੜੀਆਂ ਦੇ ਵਾਂਗੂ
Argue ਨਾ ਕਰਦੀਆਂ
ਹੋਰਾਂ ਕੁੜੀਆਂ ਦੇ ਵਾਂਗੂ Argue ਨਾ ਕਰਦੀਆਂ
Argue ਨਾ ਕਰਦੀਆਂ ਇਕ ਕਦੇ ਤੇਰੇ ਨਾਲ ਵੇ
ਨਾਲ ਰਹਿ ਕੇ ਰੱਖੂੰ ਤੇਰਾ ਤੈਨੂੰ ਦੱਤ ਖ਼ਿਆਲ ਵੇ
ਖ਼ਿਆਲ ਕਿਸੇ ਹੋਰ ਦਾ ਨਾ ਬਣਦਾ ਸਵਾਲ ਵੇ
ਸਵਾਲ ਇਕੋ ਲਾਵਾਂ ਕਦੋਂ ਨਾ ਹੋਵੇ ਤੇਰੇ ਨਾਲ ਵੇ
ਚੰਨਾ ਜੱਚੂੰ ਤੇਰੇ ਨਾਲ ਖੜੀ ਲਹਿੰਗਾ ਪਾ ਕੇ ਲਾਲ ਵੇ
ਤੂੰ ਵਿਆਹ ਕਰਵਾਲਾ ਸੋਹਣਿਆ ਤੂੰ ਮੇਰੇ ਨਾਲ ਵੇ
ਐਤ ਕੀ ਸਿਆਲ ਵੇ ਵੇ ਚੜ ਦੇ ਸਿਆਲ ਵੇ
ਤੂੰ ਵਿਆਹ ਕਰਵਾਲਾ ਸੋਹਣਿਆ ਤੂੰ ਮੇਰੇ ਨਾਲ ਵੇ
ਐਤ ਕੀ ਸਿਆਲ ਵੇ ਵੇ ਚੜ ਦੇ ਸਿਆਲ ਵੇ
ਤੂੰ ਵਿਆਹ ਕਰਵਾਲਾ ਸੋਹਣਿਆ ਤੂੰ ਮੇਰੇ ਨਾਲ ਵੇ
ਐਤ ਕੀ ਸਿਆਲ ਵੇ
ਐਤ ਕੀ ਸਿਆਲ ਵੇ

Sir Realz on the beat yeah

WRITERS

GURBHEJ SINGH

PUBLISHERS

Lyrics © Sentric Music

Share icon and text

Share


See A Problem With Something?

Lyrics

Other