LyricFind Logo
LyricFind Logo
Profile image icon
Lyric cover art

No Dignity

Apple Music logo
Deezer logo
Spotify logo
Lyrics
ਅੱਜ ਦੇ ਸਮੇਂ ਦੇ ਵਿੱਚ ਮੈਨੂੰ ਸ਼ਰਮ ਆਉਂਦੀ ਆ
ਕਹਿਣ ਲੱਗਿਆਂ ਕਿ ਪੰਜਾਬ ਦੇ ਵਿੱਚ
ਜੰਮੀਆਂ ਹੋਈਆਂ ਕੁੜੀਆਂ ਦੀ ਸੋਚ ਇਹ ਆ
ਕਿ ਜੇ ਅਸੀਂ ਆਪਣੇ ਤਨ ਤੋਂ ਕੱਪੜੇ ਉਤਾਰੇ ਆ
ਕਿਤੇ ਅਸੀਂ ਆਜ਼ਾਦੀ ਮਾਣ ਲਈ ਆ

Desi boys records

ਕੋਈ ਸ਼ਰਮ ਹਯਾ ਨਹੀਂ
ਭੈਣ ਭਰਾ ਤੇ ਮਾਪਿਆਂ ਦੀ
ਗਲ ਏ ਹੋਰ ਈ ਇੰਸਟਾ
ਫੇਸਬੁੱਕ ਦੇ ਸਿਆਪਿਆਂ ਦੀ
ਪਾਟੇ ਲੀੜਿਆਂ ਵਿਚੋ
ਨੰਗੇ ਪਿੰਡੇ ਝਾਕਦੇ ਨੇ
ਪਾਟੇ ਲੀੜਿਆਂ ਵਿਚੋ
ਨੰਗੇ ਪਿੰਡੇ ਝਾਕਦੇ ਨੇ
ਫੇਰ ਕਮੈਂਟਾਂ ਦੇ ਵਿੱਚ
ਫੇਰ ਕਮੈਂਟਾਂ ਦੇ ਵਿੱਚ
ਪੁਰਜ਼ਾ ਪੁਰਜ਼ਾ ਆਖਦੇ ਨੇ, ਓ ਓ

ਸਿਰ ਦਾ ਤਾਜ ਹੁੰਦੀ ਸੀ
ਚੁੰਨੀ ਕਿੱਥੇ ਰੁਲ ਗਈ ਏ
ਨੀ ਤੂੰ ਸ਼ਰਮ ਹਯਾ ਤੇ
ਅਪਣਾ ਵਿਰਸਾ ਭੁੱਲ ਗਈ ਏ
ਕਰਕੇ ਜਿਸਮ ਦਿਖਾਵਾ
ਅਜ਼ਾਦ ਆ ਮੈਂ ਉਹ ਕਹਿੰਦੀ ਏ
ਜੇ ਸਿਰ ਤੇ ਚੁੰਨੀ ਲੈ ਲਓ
ਅਜ਼ਾਦੀ ਤਾਂ ਵੀ ਰਹਿੰਦੀ ਏ
ਲੱਗੇ ਅੱਗ
ਲੱਗੇ ਅੱਗ
ਲੱਗੇ ਅੱਗ ਤੁਹਾਡੀ
ਏਹੋ ਜਿਹੀ ਅਜ਼ਾਦੀ ਨੂੰ
ਹੋਕਾ ਮਾਰ ਰਏ ਓ
ਖੁਦ ਅਪਣੀ ਬਰਬਾਦੀ ਨੂੰ
ਜਿਥੇ ਇੱਜਤਾਂ ਨਾਲੋਂ
ਵਧ ਪਿਆਰੀ ਫੇਮ ਹੋਵੇ
ਜਿਥੇ ਇੱਜਤਾਂ ਨਾਲੋਂ
ਵਧ ਪਿਆਰੀ ਫੇਮ ਹੋਵੇ
ਸਮਝ ਲਉ ਉਸ ਕੌਮ ਦੀ
ਸਮਝ ਲਉ ਉਸ ਕੌਮ ਦੀ
ਸਮਝ ਲਉ ਉਸ ਕੌਮ ਦੀ
Over ਉਦੋਂ ਗੇਮ ਹੋਵੇ, ਓ ਓ

ਤੁਹਾਡੇ ਨਜ਼ਰ ਵਿੱਚ ਸਿਰਫ ਆਪਣਾ ਜਿਸਮ ਦਿਖਾਉਣਾ
Social media ਤੇ ਛੋਟੇ ਕੱਪੜੇ ਪਾ ਕੇ
ਫੋਟੋਆਂ ਵੀਡੀਓ ਪਾਉਣੀਆਂ
ਕਿ ਸਿਰਫ ਇਹੀ ਆਜ਼ਾਦੀ ਐ
ਫਿਰ ਮੈਂ ਜਾਂ ਫਿਰ ਮੇਰੇ ਵਰਗੀਆਂ ਹੋਰ ਕੁੜੀਆਂ
ਜਿਹੜੇ ਸੂਟ ਪਾ ਕੇ ਯਾ ਪੂਰੇ ਕੱਪੜੇ ਪਾ ਕੇ
ਫੋਟੋਆਂ ਵੀਡੀਓ ਪਾਉਂਦੀਆਂ ਨੇਂ
ਕਿ ਅਸੀਂ ਗੁਲਾਮ ਆਂ ਕਿਸੇ ਦੇ
ਕਿ ਸਾਨੂੰ ਆਜ਼ਾਦੀ ਨਹੀਂ ਮਿਲੀ ਅਜੇ

ਪਹਿਲਾ ਇੱਜਤਾਂ ਲਈ ਸੀ
ਕੁੜੀਆ ਜਾਨਾ ਵਾਰਦੀਆਂ
ਹੁਣ ਤਾਂ ਬੁੱਕਲਾਂ ਚੰਗੀਆਂ
ਲਗਦੀਆਂ ਸੋਹਣੇ ਯਾਰ ਦੀਆਂ
ਦਸ ਕੀ ਥੋੜ੍ਹਾ ਸੀ ਜੋ ਮਾਪਿਆ ਦਿੱਤਾ ਪਿਆਰ ਕੁੜੇ
ਦਸ ਕੀ ਥੋੜ੍ਹਾ ਸੀ ਜੋ ਮਾਪਿਆ ਦਿੱਤਾ ਪਿਆਰ ਕੁੜੇ
ਤੈਨੂੰ ਲੈਤਾ ਬੁਰਜ ਖਲੀਫਾ
ਕੀ ਤੇਰੇ ਯਾਰ ਕੁੜੇ
ਅੱਜ ਕੱਲ ਹੀਰ ਮੈਂ ਵੇਖਿਆ
ਮੁੰਨੀ ਬਣਕੇ ਨੱਚਦੀ ਏ
ਅਪਣਾ ਆਪ ਸਾਂਭ ਤੂੰ
ਮੂਰਤ ਕੱਚੀ ਕੱਚ ਦੀ ਏ
ਜੋ ਬੀਜੋਗੇ ਇਕ ਦਿਨ
ਉਹੀ ਵੱਡਣਾ ਪੈਣਾ ਏ
ਜੋ ਬੀਜੋਗੇ ਇਕ ਦਿਨ
ਉਹੀ ਵੱਡਣਾ ਪੈਣਾ ਏ
ਜਿੰਦਰਾ ਸ਼ਰਮ ਹਯਾ ਤਾ
ਜਿੰਦਰਾ ਸ਼ਰਮ ਹਯਾ ਤਾ
ਹੈ ਅੱਲੜਾ ਦਾ ਗਹਿਣਾ ਏ, ਓ ਓ

WRITERS

Gurmeet Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other