LyricFind Logo
LyricFind Logo
Profile image icon
Lyric cover art

Pyar Eda Da

Apple Music logo
Deezer logo
Spotify logo
Lyrics
ਸੱਭ ਸਮਝ ਰਹੀ ਆਂ ਜਵਾਕ ਨਹੀਂ ਆ ਵੇ
ਇਹ ਪਿਆਰ ਏ ਮੇਰਾ ਕੋਈ ਮਜ਼ਾਕ ਨਹੀਂ ਆ ਵੇ
ਸੱਭ ਸਮਝ ਰਹੀ ਆਂ ਜਵਾਕ ਨਹੀਂ ਆ ਵੇ
ਇਹ ਪਿਆਰ ਏ ਮੇਰਾ ਓ ਓ ਓ

ਤੂੰ ਜੋ ਵੀ ਕਹਿੰਦਾ ਸੀ ਕੋਈ ਗੱਲ ਨਾ ਮੋੜੀ ਤੇਰੀ ਵੇ
ਇੱਕ ਵਾਰੀ ਦੱਸਦੇ ਮੈਨੂੰ ਗਲਤੀ ਕੀ ਏ ਮੇਰੀ ਵੇ

ਹੁਣ ਕਿਸੇ ਤੇ ਯਕੀਨ ਵੇ ਮੈਂ ਨਹੀਂ ਕਰਨਾ
ਜੇ ਪਿਆਰ ਐਦਾਂ ਦਾ ਹੁੰਦਾ ਏ
ਜੇ ਪਿਆਰ ਐਦਾਂ ਦਾ ਹੁੰਦਾ ਏ ਵੇ ਮੈਂ ਨਹੀਂ ਕਰਨਾ
ਜੇ ਯਾਰ ਐਦਾਂ ਦਾ ਹੁੰਦਾ ਏ
ਜੇ ਯਾਰ ਐਦਾਂ ਦਾ ਹੁੰਦਾ ਏ ਵੇ ਮੈਂ ਕੀ ਕਰਨਾ
ਜੇ ਪਿਆਰ ਐਦਾਂ ਦਾ ਹੁੰਦਾ ਏ

ਹੋਵਾਂ ਮੈਂ ਹੈਰਾਨ ਕੋਈ ਐਦਾਂ ਵੀ ਹੋ ਸੱਕਦਾ ਏ
ਅੰਦਰੋਂ ਖੁਸ਼ ਹੋਕੇ ਕੋਈ ਉਪਰੋਂ ਵੀ ਰੋ ਸੱਕਦਾ ਏ
ਹੋਵਾਂ ਮੈਂ ਹੈਰਾਨ ਕੋਈ ਐਦਾਂ ਵੀ ਹੋ ਸੱਕਦਾ ਏ
ਅੰਦਰੋਂ ਖੁਸ਼ ਹੋਕੇ ਕੋਈ ਉਪਰੋਂ ਵੀ ਰੋ ਸੱਕਦਾ ਏ

ਉਪਰੋਂ ਵੀ ਰੋ ਸੱਕਦਾ ਏ

ਈਮਾਨ ਮੇਰੇ ਵਾਂਗੂ ਤੂੰ ਵੀ ਮਰਨਾ
ਜੇ ਪਿਆਰ ਐਦਾਂ ਦਾ ਹੁੰਦਾ ਏ
ਜੇ ਪਿਆਰ ਐਦਾਂ ਦਾ ਹੁੰਦਾ ਏ ਵੇ ਮੈਂ ਨਹੀਂ ਕਰਨਾ
ਜੇ ਯਾਰ ਐਦਾਂ ਦਾ ਹੁੰਦਾ ਏ
ਜੇ ਯਾਰ ਐਦਾਂ ਦਾ ਹੁੰਦਾ ਏ ਵੇ ਮੈਂ ਕੀ ਕਰਨਾ
ਜੇ ਪਿਆਰ ਐਦਾਂ ਦਾ ਹੁੰਦਾ ਏ, ਹੇ ਹੇ

ਸਮਝ ਨਾ ਆਉਂਦੀ ਮੈਨੂੰ ਸ਼ਾਇਰਾ ਦੀ ਕਿਸਮਾਂ ਦੀ
ਬੇਸ਼ਰਮਾ ਭੁੱਖ ਵੇ ਤੇਰੀ ਮਿਟਦੀ ਕਿਉਂ ਨਾ ਜ਼ਿਸਮਾਂ ਦੀ
ਸਮਝ ਨਾ ਆਉਂਦੀ ਮੈਨੂੰ ਸ਼ਾਇਰਾ ਦੀ ਕਿਸਮਾਂ ਦੀ
ਬੇਸ਼ਰਮਾ ਭੁੱਖ ਵੇ ਤੇਰੀ ਮਿਟਦੀ ਕਿਉਂ ਨਾ ਜ਼ਿਸਮਾਂ ਦੀ

ਮਿਟਦੀ ਕਿਉਂ ਨਾ ਜ਼ਿਸਮਾਂ ਦੀ

ਮੇਰੇ ਵਾਂਗੂ ਸ਼ੀਸ਼ੇ ਮੁੜੇ ਖੜ ਤੂੰ ਵੀ ਡਰ ਨਾ
ਜੇ ਪਿਆਰ ਐਦਾਂ ਦਾ ਹੁੰਦਾ ਏ
ਜੇ ਪਿਆਰ ਐਦਾਂ ਦਾ ਹੁੰਦਾ ਏ ਵੇ ਮੈਂ ਨਹੀਂ ਕਰਨਾ
ਜੇ ਯਾਰ ਐਦਾਂ ਦਾ ਹੁੰਦਾ ਏ
ਜੇ ਯਾਰ ਐਦਾਂ ਦਾ ਹੁੰਦਾ ਏ ਵੇ ਮੈਂ ਕੀ ਕਰਨਾ
ਜੇ ਪਿਆਰ ਐਦਾਂ ਦਾ ਹੁੰਦਾ ਏ

WRITERS

KULWINDER RAM

PUBLISHERS

Lyrics © Royalty Network

Share icon and text

Share


See A Problem With Something?

Lyrics

Other

From This Artist