LyricFind Logo
LyricFind Logo
Profile image icon
Lyric cover art

Tere Waade

Apple Music logo
Deezer logo
Spotify logo
Lyrics
ਇਸ਼ਕ ਖੁਸ਼ੀ ਤੇ ਦਰਦ ਵੀ ਦੇਂਦਾ
ਆਪਣੀ-ਆਪਣੀ ਕਿਸਮਤ ਵੇ
ਮੇਰੇ ਹੱਥਾਂ ਵਿੱਚ ਕੀ ਲਿਖਿਆ
ਰੱਬਾ ਮੈਨੂੰ ਆ ਦੱਸ ਵੇ
ਮੈਂ ਤਾਂ ਖੁਸ਼ ਹਾਂ ਇੰਨੀ ਅੱਜ
ਮੇਰੀ ਅੱਖਾਂ ਖੁਲ ਗਈਆਂ ਨੇ
ਝੂਠੇ ਤੇਰੇ ਵਾਅਦਿਆਂ ਦੀ
ਪੰਡਾ ਖੁਲ ਗਈਆਂ ਨੇ

ਓ ਸਾਰੀ ਮਿੱਠੀ-ਮਿੱਠੀ
ਧੋਖੇ ਵਾਲੀ ਗੱਲਾਂ
ਭੁੱਲ ਗਈਆਂ ਨੇ
ਝੂਠੇ ਤੇਰੇ ਵਾਅਦਿਆਂ ਦੀ
ਪਰਦਾ ਖੁਲ ਗਈਆਂ ਨੇ

ਨਾ ਨਾ ਨ ਨ ਨ
ਮੈਨੂੰ ਤੂੰ ਖ਼ਜਲ ਕੀਤਾ
ਤੂੰ ਵੀ ਲੁੱਟ ਜਾਵੇਂਗਾ
ਮੈਨੂੰ ਤੂੰ ਖ਼ਜਲ ਕੀਤਾ
ਤੂੰ ਵੀ ਲੁੱਟ ਜਾਵੇਂਗਾ
ਆਪਣੇ ਜ਼ਮੀਰ ਵਿੱਚ
ਟੁੱਟ-ਟੁੱਟ ਜਾਵੇਂਗਾ
ਮੈਂ ਵੀ ਹੁਣ ਰਸਤਾ ਮੋੜ ਲਾਂਗੀ, ਵੇਖਣਾ
ਤੇਰਾ ਹਰ ਖ਼ਿਆਲ ਵੀ ਛੋੜ ਦਾਂਗੀ, ਵੇਖਣਾ
ਪਿਆਰ ਵਿੱਚ ਮੰਗੀਆਂ
ਜੇੜੀਆਂ ਸਾਰੀਆਂ ਦੁਆਵਾਂ
ਭੁੱਲ ਗਈਆਂ ਨੇ

ਝੂਠੇ ਤੇਰੇ ਵਾਅਦਿਆਂ ਦੀ
ਪਰਦਾ ਖੁਲ ਗਈਆਂ ਨੇ
ਮੈਂ ਤਾਂ ਖੁਸ਼ ਹਾਂ ਇੰਨੀ ਅੱਜ,
ਮੇਰੀ ਅੱਖਾਂ ਖੁਲ ਗਈਆਂ ਨੇ
ਝੂਠੇ ਤੇਰੇ ਵਾਅਦਿਆਂ ਦੀ
ਪਰਦਾ ਖੁਲ ਗਈਆਂ ਨੇ
ਯੂੰ ਤੋ ਮੇਰੀ ਆਖੋ ਸੇ
ਇਹ ਪਰਦਾ ਹਟਣਾ ਜ਼ਰੂਰੀ ਥਾ
ਝੂਠ ਦਾ ਇਹ ਤੇਰਾ ਨਕਾਬ ਵੀ
ਉਤਰਣਾ ਜ਼ਰੂਰੀ ਥਾ
ਅਕਸਰ ਮੋਹੱਬਤ ਕਰਨ ਵਾਲਿਆਂ ਨੂੰ
ਮਿਲਦੀ ਹੈ ਸਜ਼ਾ
ਸ਼ਾਇਦ ਇਸੀ ਲਈ
ਇਹ ਸਜ਼ਾ ਵੀ ਮੈਨੂੰ ਮਿਲਣਾ ਜ਼ਰੂਰੀ ਥਾਂ

WRITERS

Avishek Majumder, Manjeet Singh Kohli

PUBLISHERS

Lyrics © IPRS

Share icon and text

Share


See A Problem With Something?

Lyrics

Other