LyricFind Logo
LyricFind Logo
Profile image icon
Lyric cover art

Yaara

Apple Music logo
Deezer logo
Spotify logo
Lyrics
ਮੇਰੇ ਜਿਹੇ ਤੇਰਾ ਵੀ
ਓ ਮੇਰੇ ਹਾਣਿਆ
ਹੋਣਾ ਬੁਰਾ ਹਾਲ
ਹੋਣਾ ਬੁਰਾ ਹਾਲ

ਯਾਦ ਉਡਾਏ ਤੈਨੂੰ
ਜੋ ਵੀ ਤੂੰ ਕਰੇਆ
ਯਾਰਾਂ ਮੇਰੇ ਨਾਲ
ਯਾਰਾਂ ਮੇਰੇ ਨਾਲ

ਰਾਤੋੰ ਨੂੰ ਨਾ ਸੋਣਾ ਤੁਣੇ
ਇਤਨਾ ਰੋਣਾ ਜਾਨੀਆ
ਜਾਨੀਆ

ਤੂੰ ਹੱਸੇਗਾ ਘੱਟ ਜਿਆਦਾ
ਹੋ ਨੇ ਗਮ ਯਾਰਾ
ਫਿਰ ਬੜਾ ਪਛਤਾਏਗਾ

ਯਾਰਾਂ ਜਦੋ ਟੁੱਟ ਜਾਏਗਾ ਤੂੰ
ਮੇਰੇ ਪਾਸ ਵਾਪਸ ਆਏਗਾ ਤੂੰ
ਯਾਰਾਂ ਜਦੋ ਟੁੱਟ ਜਾਏਗਾ ਤੂੰ
ਮੇਰੇ ਪਾਸ ਵਾਪਸ ਆਏਗਾ ਤੂੰ

ਤੁਣੇ ਜੋ ਨਿਕਾਲਾ ਸੀ ਮੈਨੂੰ
ਤੂੰ ਵੀ ਦਿਲ ਤੋਂ ਨਿਕਾਲਾ ਜਾਏਗਾ
ਮੈਂ ਸੰਭਾਲ ਲਿਆ ਖੁਦਕੋ
ਤੁਝਸੇ ਨਾ ਸੰਭਾਲਾ ਜਾਏਗਾ

ਨਾ ਸੁਕੂਨ ਹੋਵੇਗਾ ਨਾ ਆਰਾਮ ਹੋਵੇਗਾ ਯਾਰਾ
ਓ ਯਾਰਾਂ
ਜਿਵੇਂ ਤੁਣੇ ਛੋੜਾ ਮੈਨੂੰ ਸੀ ਤੋੜਾ ਯਾਰਾ
ਤੂੰ ਵੀ ਬਿਖਰ ਜਾਏਗਾ

ਯਾਰਾਂ ਜਦੋ ਟੁੱਟ ਜਾਏਗਾ ਤੂੰ
ਮੇਰੇ ਪਾਸ ਵਾਪਸ ਆਏਗਾ ਤੂੰ
ਯਾਰਾਂ ਜਦੋ ਟੁੱਟ ਜਾਏਗਾ ਤੂੰ
ਮੇਰੇ ਪਾਸ ਵਾਪਸ ਆਏਗਾ ਤੂੰ

WRITERS

Noor

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other