ਚੌੜੇ-ਚੌੜੇ ਟਾਇਰ ਉੱਤੋਂ ਸਾਹਣ ਜਿਹੀਆਂ ਚਾਸੀਆਂ
Four-wheel mode ਕਾਰਾਂ ਮਾਰਦੀਆਂ ਥਾਪੀਆਂ
ਚੌਂਤੀ ਲੱਖਾਂ ਨਾਲ ਟੰਗੀ ਬੈਠੇ ਥਾਟੀ ਵੋਰ (34-Inch) ਦੇ
ਭਸਮ ਖ਼ੁਰਾਕਾਂ ਨਾਲ ਤਣੀਆਂ ਨੇ ਛਾਤੀਆਂ
ਸਾਡੀ ਕੀਤੀ ਚੌੜ ਬਾਰਦਾਤਾ ਨਾਲ ਜੁੜਦੀ ਆ
ਮੋਟਰਾਂ ਦੇ ਕੱਪਾਂ ਵਿੱਚ ਪਾਪ ਪੈਂਦੀ ਗੁੜ ਦੀ ਆ
ਮੋਰ ਜਿਹੜੇ ਹਿੱਕਾਂ ਨਾਲ ਖੁਣੇ ਜਾਂਦੇ ਨੇ
ਓ ਮੁੱਕਦੀ ਆ ਗੱਲ ਇੱਥੇ ਆ ਕੇ ਗੋਰੀਏ
ਮੁੱਕਦੀ ਆ ਗੱਲ ਇੱਥੇ ਆ ਕੇ ਗੋਰੀਏ
ਪੈਰਾਂ ਵਿੱਚ Custom ਜੁੱਤੀ Tom-ford ਦੀ
ਰਗਾਂ ਵਿੱਚ ਬੋਲਦੀ ਆ ਨਾਗਣੀ ਚਾ ਤੋੜਦੀ
ਬੋਲੀ ਲਾ ਕੇ ਚੱਕੀ ਥੋੜ੍ਹੀ ਫੁੱਲ-ਮਾਲ ਲਾਈਨ ਚੋਂ
ਹਾਰਟ ਦੀ ਬਣਾਉਂਦੀ ਸ਼ੇਪ ਕੰਨ ਜਦੋਂ ਜੋੜਦੀ
ਰਜ਼ਾ ਵਿੱਚ ਰਹਿਣੇ ਆਂ ਕੁਝ ਸਜ਼ਾ ਵਿੱਚ ਨਹੀਂ
ਕਿੱਲਿਆਂ 'ਚ ਘਰ ਸਾਡੇ ਗਜ਼ਾਂ ਵਿੱਚ ਨਹੀਂ
ਪੈਂਦੀਆਂ snow'ਆ ਨੂੰ ਵੀ ਆਏ ਮਿਧਕੇ
ਇਹ ਪੈਰ ਕੱਲੇ ਬੱਲੀਏ ਨਾ ਪੱਟਾਂ ਲਈ ਬਣੇ ਨੇ
ਮੁੱਕਦੀ ਆ ਗੱਲ ਇੱਥੇ ਆ ਕੇ ਗੋਰੀਏ
ਓ ਮੁੱਕਦੀ ਆ ਗੱਲ ਇੱਥੇ ਆ ਕੇ ਗੋਰੀਏ
ਸ਼ਹਿਰ ਆਉਂਦੇ ਅੱਖ ਢਕੀ ਡੋਰ ਨਾਲ ਹੁੰਦੀ
ਗਗਨੇ ਦੀ ਕੰਪਰੋ ਨਾ ਟੋਹਰ ਨਾਲ ਹੁੰਦੀ
ਕੰਮ ਕਾਰਗੜ੍ਹ 'ਚ ਜਵਾਨ ਸਾਡੀ ਕਰੇ
ਜਿਹੜੀ ਸਰਪੰਚ ਵਾਲੀ ਮੋਹਰ ਨਾਲ ਹੁੰਦੀ
ਕੌਣ ਨਾਲ ਸਾਡੀ ਆਵਾਜ਼ ਦੱਸੇ ਹੂਟਰਾਂ ਦੀ ਨੀ
ਬੰਬੀਆਂ 'ਤੇ ਸੀਟੀ ਵੱਜੇ ਕੁੱਕਰਾਂ ਦੀ ਨੀ
ਗੁੱਝੀਆਂ ਜੋ ਸਾਡੇ ਵੱਲੋਂ ਗਈਆਂ ਮਾਰੀਆਂ
ਜੰਡੂ ਬੰਬ ਵੈਰੀਆਂ ਦੀਆਂ ਸੱਟਾਂ ਲਈ ਬਣੇ ਨੇ
ਮੁੱਕਦੀ ਆ ਗੱਲ ਇੱਥੇ ਆ ਕੇ ਗੋਰੀਏ
ਓ ਮੁੱਕਦੀ ਆ ਗੱਲ ਇੱਥੇ ਆ ਕੇ ਗੋਰੀਏ
ਚੌਵੀ ਘੰਟੇ ਚਾਹੀਦਾ ਆਨੰਦ ਬੱਸ ਯਾਰਾਂ ਨੂੰ
ਜੰਗ ਜਮਾਂ ਲੱਗਣ ਨਾ ਦਿੰਦੇ ਹਥਿਆਰਾਂ ਨੂੰ
ਟਰੈਕਟਰਾਂ 'ਚ ਜ਼ੋਰ ਕਿੰਨਾ ਟੋਚਨਾਂ 'ਤੇ ਨਾਪਦੇ
ਖੁੱਲ੍ਹੇ ਆ ਖੇਤਾਂ ਚ ਜੱਟ ਖੋਲ੍ਹਦੇ ਆ ਥਾਰਾ ਨੂੰ
ਖੋਟ ਚੱਕੀ ਸਾਡੀਆਂ ਕਮੀਜ਼ਾਂ ਵਿੱਚ ਨਹੀਂ
ਲਾਈਆਂ ਗੁੱਟਾਂ 'ਤੇ ਜੋ ਕਈਆਂ ਦੇ ਨਸੀਬਾਂ ਵਿੱਚ ਨਹੀਂ
ਹਿੱਕਾਂ ਉੱਤੇ ਭਾਵੇਂ ਚੇਨਾ ਸੋਨੇ ਵਾਲੀਆਂ
ਪਰ ਲੋਹੇ ਦੇ ਕੜੇ ਤਾਂ ਸਾਡੇ ਹੱਥਾਂ ਲਈ ਬਣੇ ਨੇ
ਮੁੱਕਦੀ ਆ ਗੱਲ ਇੱਥੇ ਆ ਕੇ ਗੋਰੀਏ
ਓ ਮੁੱਕਦੀ ਆ ਗੱਲ ਇੱਥੇ ਆ ਕੇ ਗੋਰੀਏ