ਚੜ੍ਹਦੀ ਵਰੇਸ ਮੁੰਡਾ ਜਹਿਰ ਵਾਂਗੂ ਚੜ੍ਹੇ
ਮੂਢੋਂ ਲੈਕੇ ਹੁਣ ਤਕ ਕਰੇ follow ਸ਼ੋਂਕ ਖਰੇ
ਵੈਰੀਆਂ ਤੇ ਵਰੇ ਜਿਵੇੰ ਅਸਮਾਨੋਂ ਡਿੱਗੇ ਗੜੇ
always ਮੁੰਡਾ ਗੱਲ ਕੁੜੇ ਚੜ੍ਹਤਾਂ ਦੀ ਕਰੇ
ਜਿਥੇ ਅੜਦੀ ਐ ਬਾਜ਼ੀ ਜਾਂਦੇ ਜਿੱਤ ਬਲੀਏ
ਤੇਰੇ ਨਖਰਿਆਂ ਨਾਲੋਂ ਦੂਣੇ ਚੱਲਦੇ ਐ ਵੈਰ
ਇਕ ਅੱਧਾ ਹੁੰਦਾ happen ਤਾਂ ਨਿੱਤ ਬੱਲੀਏ
ਨਖਰਿਆਂ ਨਾਲੋਂ ਦੂਣੇ ਚੱਲਦੇ ਐ ਵੈਰ
ਇਕ ਅੱਧਾ ਹੁੰਦਾ happen ਤਾਂ ਨਿੱਤ ਬੱਲੀਏ
ਬੰਦੇ ਮਾੜੇਆਂ ਨਾਲ ਖਹਿੰਦੇ ਇਲਾਕਾ ਮਾਲਵਾ ਐ ਕਹਿੰਦੇ
ਢਾਹਿਆਂ ਕਿਸੇ ਦੇ ਨਾ ਢਹਿਦੇ ਕਈ ਲਾਓੰਦੇ ਬੜਾ ਜ਼ੋਰ
ਰੱਖੇ ਮੜਕਾਂ ਨਾਲ ਪੱਬ ਲੱਗੇ ਸਭ ਤੋਂ ਅਲੱਗ
ਬਾਂਹ ਛੱਡੇ ਨਾ ਉਹ ਰੱਬ ਡਰ ਕਿਸੇ ਦਾ ਨਾ ਹੋਰ
ਤੀਰ ਵਾਂਗੂ ਸਿੱਧੀ ਨੀਤ ਕਿਥੇ ਕਰਦਾ ਐ ਚੀਟ
ਟੌਰ ਟੱਪਾ ਲਾ ਕੇ ਆਓਂਦਾ ਲੱਗੇ sick ਬਲੀਏ
ਤੇਰੇ ਨਖਰਿਆਂ ਨਾਲੋਂ ਦੂਣੇ ਚੱਲਦੇ ਐ ਵੈਰ
ਇਕ ਅੱਧਾ ਹੁੰਦਾ happen ਤਾਂ ਨਿੱਤ ਬੱਲੀਏ
ਨਖਰਿਆਂ ਨਾਲੋਂ ਦੂਣੇ ਚੱਲਦੇ ਐ ਵੈਰ
ਇਕ ਅੱਧਾ ਹੁੰਦਾ happen ਤਾਂ ਨਿੱਤ ਬੱਲੀਏ
last stage ਉੱਤੇ life ਕੁੜੇ ਚੱਲੇ
ਰਹੀਏ ਕੱਲੇ ਨਾਹੀ ਬੌਤੇ ਨਾਲ ਰੱਖੀਦੇ ਆ ਟੋਲੇ
ਘੱਟ ਬੋਲੇ ਜਦੋਂ ਬੋਲੇ ਕਰ ਦਿੰਦਾ ਸਾਰੇ ਪੋਲੇ
ਭੇਤ ਦਿਲ ਆਲੇ ਕਦੇ ਵੀ ਨਾ ਕਿਸੇ ਕੋਲੇ ਖੋਲ੍ਹੇ
ਕਿਸੇ ਲੱਗਦਾ ਨਾ ਥੱਲੇ ਤੋਰ ਮੱਠੀ ਜਿਹੀ ਚੱਲੇ
ਬਿਨਾਂ ਮਾਲ ਰਹਿੰਦਾ ਖਿੜੇਆਂ ਐ ਚਿੱਤ ਬਲੀਏ
ਤੇਰੇ ਨਖਰਿਆਂ ਨਾਲੋਂ ਦੂਣੇ ਚੱਲਦੇ ਐ ਵੈਰ
ਇਕ ਅੱਧਾ ਹੁੰਦਾ happen ਤਾਂ ਨਿੱਤ ਬੱਲੀਏ
ਨਖਰਿਆਂ ਨਾਲੋਂ ਦੂਣੇ ਚੱਲਦੇ ਐ ਵੈਰ
ਇਕ ਅੱਧਾ ਹੁੰਦਾ happen ਤਾਂ ਨਿੱਤ ਬੱਲੀਏ
Rebel ਖਿਆਲ ਰੱਖੇ ਜ਼ਹਿਨ ਵਿਚ ਪਾਲ
ਜਦੋਂ ਆਈ ਉੱਤੇ ਆਵੇ ਲਾਵੇ ਮੱਥਾ ਨਾਲ ਕਾਲ
ਚੱਲੇ ਭਾਲ ਪਾਸੇ ਚਾਰੇ age ਨਾਲੋਂ ਵੱਡੇ ਕਾਰੇ
ਥੋੜਾ ਰੱਖਲੈ ਤੂੰ ਕਾਸ਼ (KAASH) ਤੋ ਬਣਾਕੇ gap ਨਾਰੇ
ਅੜੇ ਜਦੋਂ ਵੀ ਗਰਾਰੀ ਬੜੀ ਕਰਦੇਂ ਆਂ ਮਾੜੀ
ਸਾੜੀ ਵੈਰੀਆਂ ਦੀ ਸਦਾ ਅਸੀਂ ਹਿੱਕ ਬਲੀਏ
ਤੇਰੇ ਨਖਰਿਆਂ ਨਾਲੋਂ ਦੂਣੇ ਚੱਲਦੇ ਐ ਵੈਰ
ਇਕ ਅੱਧਾ ਹੁੰਦਾ happen ਤਾਂ ਨਿੱਤ ਬਲੀਏ
ਨਖਰਿਆਂ ਨਾਲੋਂ ਦੂਣੇ ਚੱਲਦੇ ਐ ਵੈਰ
ਇਕ ਅੱਧਾ ਹੁੰਦਾ happen ਤਾਂ...
ਤੇਰੇ ਨਖਰਿਆਂ ਨਾਲੋਂ ਦੂਣੇ ਚੱਲਦੇ ਐ ਵੈਰ
ਇਕ ਅੱਧਾ ਹੁੰਦਾ happen ਤਾਂ ਨਿੱਤ ਬੱਲੀਏ
ਨਖਰਿਆਂ ਨਾਲੋਂ ਦੂਣੇ ਚੱਲਦੇ ਐ ਵੈਰ
ਇਕ ਅੱਧਾ ਹੁੰਦਾ happen ਤਾਂ ਨਿੱਤ ਬੱਲੀਏ