LyricFind Logo
LyricFind Logo
Profile image icon
Lyric cover art

90 Hisse

Apple Music logo
Deezer logo
Spotify logo
Lyrics
ਬਾਰ ਬਾਰ ਪੁੱਛ ਨਾ ਨੀ ਪਿੱਛੋਂ ਪਛਤਾਏਂਗੀ
ਨਿਭੀ ਚੱਲ ਸਾਡੇ ਨਾਲ ਮੁਨਾਫਿਆਂ ਚ ਜਾਏਂਗੀ
ਜੇ ਤੂੰ ਪੁੱਛੇ ਮੇਰੇ ਦਿਲ ਵਿਚ ਕਿੰਨੀ ਥਾਂ ਨੀ
ਜਿਹੜੀ ਤੇਰੇ ਨਾਲੇ ਘੇਰੀ ਬੱਲੀਏ
ਓ ੧੦੦ ਦੇ ਵਿਚੋ ੯੦ ਹਿੱਸੇ ਯਾਰ ਘੇਰਦੇ
ਨੀ ਬਾਕੀ ਬਚੇ ਜਗਾਹ ਤੇਰੀ ਬੱਲੀਏ
ਓ ੧੦੦ ਦੇ ਵਿਚੋ ੯੦ ਹਿੱਸੇ ਯਾਰ ਘੇਰਦੇ
ਨੀ ਬਾਕੀ ਬਚੇ ਜਗਾਹ ਤੇਰੀ ਬੱਲੀਏ

ਓ ਸਾਨੂੰ ਸਾਰਿਆਂ ਨੂੰ ਥਾਓਂ ਥਾਈਂ ਰਖਣਾ ਆਏ ਔਂਦਾ
ਐਵੇ ਦਿਲ ਤੇ ਨਾ ਲਾ ਲੀ ਸਾਡੀ ਗੱਲ ਨੂੰ
ਤੂੰਵੀ ਓਹਨਾ ਜਿੰਨ੍ਹੀ ਪਹਿਲਾਂ ਕਰ ਕੁਰਬਾਨੀ
ਮੁੰਡਾ ਕਰਨਾ ਜੇ ਆਪਣੇ ਤੂੰ ਵੱਲ ਨੂੰ
ਓ ਖੂਨ ਵਿਚੋ ਥੋਡਾ ਨਸ਼ਾ ਪਤਾ ਕਦ ਦੇ
ਨੀ ਬਾਕੀ ਬਚਦੀ ਦਲੇਰੀ ਬੱਲੀਏ
ਓ ੧੦੦ ਦੇ ਵਿਚੋ ੯੦ ਹਿੱਸੇ ਯਾਰ ਘੇਰਦੇ
ਨੀ ਬਾਕੀ ਬਚੇ ਜਗਾਹ ਤੇਰੀ ਬੱਲੀਏ
ਓ ੧੦੦ ਦੇ ਵਿਚੋ ੯੦ ਹਿੱਸੇ ਯਾਰ ਘੇਰਦੇ
ਨੀ ਬਾਕੀ ਬਚੇ ਜਗਾਹ ਤੇਰੀ ਬੱਲੀਏ

ਓ ਜੱਟ ਦੀ ਕਲਾਸ ਵਿਚ ਗਿਣਤੀ ਦੇ ਬੰਦੇ
ਅਸੀ ਦਿੱਤੀ ਨਾ ਤਵਜਜੋ ਬਹੁਤੇ ਕੱਠ ਨੂੰ
ਓ ਯਾਰਾਂ ਦੀਆਂ ਯਾਰੀਆਂ ਨੂੰ ਦਿਲ ਤੋ ਸਲੂਟ ਕਰੇ
ਕਦੇ ਕੀਤੀ ਨਾ ਸਲਾਮੀ ਬਿੱਲੀ ਅੱਖ ਨੂੰ
ਓ ਕੁੜੀਆਂ ਹੀ ਨਖਰੇ ਨਾਲ ਚਾੜ ਦੀਆਂ ਨੱਕ
ਮੁੰਡੇ ਚੜਦੇ ਹਨੇਰੀ ਬਲੀਏ
ਓ ੧੦੦ ਦੇ ਵਿਚੋ ੯੦ ਹਿੱਸੇ ਯਾਰ ਘੇਰਦੇ
ਨੀ ਬਾਕੀ ਬਚੇ ਜਗਾਹ ਤੇਰੀ ਬਲੀਏ
ਓ ੧੦੦ ਦੇ ਵਿਚੋ ੯੦ ਹਿੱਸੇ ਯਾਰ ਘੇਰਦੇ
ਨੀ ਬਾਕੀ ਬਚੇ ਜਗਾਹ ਤੇਰੀ ਬੱਲੀਏ

ਹੋ ਮਿਤ੍ਰਾ ਦਾ ਦਿਲ ਜਿਵੇ Beach ਤੇ plot
ਮਿਹਿੰਗੇ ਕਿੰਨ੍ਹਾ ਕ ਰਕਾਨੇ ਮੂਲ ਪੁਛ੍ਹ ਨਾ
DNA ਵਿਚ ਹੈਨੀ ਸ਼ੁਰੂ ਤੋ ਚਲਾਕੀ
ਔਣੀ ਅੱਲੜੇ ਰਿਪੋਰਟਾਂ ਵਿਚ ਸੁਖ ਨਾਲ
ਓ ਕਾਬਲ ਸਰੂਪਵਲੀ ਦਿਲ ਦਾ ਨੀ ਮਾੜਾ
ਓ ਦਾ ਜਹਿਰ ਵੀ ਬਥੇਰੀ ਬੱਲੀਏ
ਓ ੧੦੦ ਦੇ ਵਿਚੋ ੯੦ ਹਿੱਸੇ ਯਾਰ ਘੇਰਦੇ
ਨੀ ਬਾਕੀ ਬਚੇ ਜਗਾਹ ਤੇਰੀ ਬਲੀਏ
ਓ ੧੦੦ ਦੇ ਵਿਚੋ ੯੦ ਹਿੱਸੇ ਯਾਰ ਘੇਰਦੇ
ਨੀ ਬਾਕੀ ਬਚੇ ਜਗਾਹ ਤੇਰੀ ਬੱਲੀਏ
Jassi ਓਏ
ਓ ੧੦੦ ਦੇ ਵਿਚੋ ੯੦ ਹਿੱਸੇ ਯਾਰ ਘੇਰਦੇ
ਨੀ ਬਾਕੀ ਬਚੇ ਜਗਾਹ ਤੇਰੀ ਬਲੀਏ
ਓ ੧੦੦ ਦੇ ਵਿਚੋ ੯੦ ਹਿੱਸੇ ਯਾਰ ਘੇਰਦੇ
ਨੀ ਬਾਕੀ ਬਚੇ ਜਗਾਹ ਤੇਰੀ ਬੱਲੀਏ

WRITERS

JASPREET SINGH, KABAL SINGH

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other