ਕਿੰਨਾ ਟੈਮ ਹੋ ਗਿਆ ਏ ਤੇਰੀ ਮੇਰੀ ਗਲ ਨੂੰ
ਅੱਜ ਤਕ ਕੀਤੀ ਨਾ ਤਾਰੀਫ ਟੁੱਟ ਪੈਨਿਯਾ
ਕਰੇ ਨਾ ਧਿਆਨ ਕੀਤਾ ਫੀਲਿੰਗਾ ਦੇ ਵਲ ਨੂੰ
ਖੋਰੇ ਕਿਹੜਾ ਖੂਫਿਯਾ plan ਤੂੰ ਲੁਕਾਯਾ ਏ
ਫੋਨ ਉੱਤੇ ਏਡਾ ਵੱਡਾ lock ਜਿਹੜਾ ਲਾਇਆ ਏ
ਤੂੰ ਅਵੇਈਂ ਮੇਰੀ ਹਿੱਕ ਸਾਡ ਦਾ ਵੇ
ਤੂੰ ਜਿੰਨਾ ਨਾਲ ਗੱਲਾਂ ਮਾਰਦਾ ਏ ਵੇ
ਤੂੰ ਜਿੰਨਾ ਨਾਲ ਗੱਲਾਂ ਮਾਰਦਾ ਏ ਵੇ
ਮੇਰੇ ਕਦੇ message ਨਾ ਕਰਦਾ ਤੂੰ seen ਵੇ
ਚਿਰ ਦੀ ਨੀ ਗਲ ਤੇਰਾ daily ਆ routine ਵੇ
typing ਦੀ ਤੇਰੀ ਬੜੀ ਵਧ ਗੀ speed ਵੇ
ਦਿਲ ਕਾਲਾ ਤੈਨੂੰ ਗੋਰੇ ਰੰਗ ਦੀ greed ਵੇ
ਮੇਰੇ ਕਦੇ message ਨਾ ਕਰਦਾ ਤੂੰ seen ਵੇ
ਚਿਰ ਦੀ ਨੀ ਗਲ ਤੇਰਾ daily ਆ routine ਵੇ
typing ਦੀ ਤੇਰੀ ਬੜੀ ਵਧ ਗੀ speed ਵੇ
ਦਿਲ ਕਾਲਾ ਤੈਨੂੰ ਗੋਰੇ ਰੰਗ ਦੀ greed ਵੇ
ਤੂੰ ਆਦਤਾਂ ਤੋ ਨਈਓਂ ਹਾਰ ਦੇ ਵੇ
ਤੂੰ ਜਿੰਨਾ ਨਾਲ ਗੱਲਾਂ ਮਾਰਦਾ ਏ ਵੇ
ਤੂੰ ਜਿੰਨਾ ਨਾਲ ਗੱਲਾਂ ਮਾਰਦਾ ਏ ਵੇ
ਗਲ ਕਾਹਦੀ ਕਾਬਲਾ ਨਾ ਕੁੜੀ ਨੂੰ ਸਤਾ ਵੇ
Face ਹੀ cute ਓਦਾਂ ਅਥਰਾਂ ਸੁਬਾਹ ਵੇ
ਸੋਂਹ ਤੇਰੀ South ਦੇ ਕਰਾ ਦੂ ਸੀਨ ਯਾਦ ਵੇ
ਜਿਹੜੇ ਦਿਨ ਪਤਲੋ ਦਾ ਫਿਰ ਗਿਆ ਦਿਮਾਗ ਵੇ
ਗਲ ਕਾਹਦੀ ਕਾਬਲਾ ਨਾ ਕੁੜੀ ਨੂੰ ਸਤਾ ਵੇ
Face ਹੀ cute ਓਦਾਂ ਅਥਰਾਂ ਸੁਬਾਹ ਵੇ
ਸੋਂਹ ਤੇਰੀ South ਦੇ ਕਰਾ ਦੂ ਸੀਨ ਯਾਦ ਵੇ
ਜਿਹੜੇ ਦਿਨ ਪਤਲੋ ਦਾ ਫਿਰ ਗਿਆ ਦਿਮਾਗ ਵੇ
ਤੂ ਜਾਂ ਤੋਂ ਨਾ ਜਾਂ ਵਾਰਦੇ ਵੇ
ਤੂੰ ਜਿੰਨਾ ਨਾਲ ਗੱਲਾਂ ਮਾਰਦਾ ਏ ਵੇ
ਤੂੰ ਜਿੰਨਾ ਨਾਲ ਗੱਲਾਂ ਮਾਰਦਾ ਏ ਵੇ