LyricFind Logo
LyricFind Logo
Profile image icon
Lyric cover art

Chandigarh

Apple Music logo
Deezer logo
Spotify logo
Lyrics
ਉਹ ਬਿੱਲੀ ਜਿਹੀ ਟੌਰ ਨਾਲ
ਰਾਹ ਸਾਡਾ ਕੱਟ ਗਈ ਨੀ
ਹੋਇਆ ਨੁਕਸਾਨ ਬੱਜ
ਦਿਲ ਉੱਤੇ ਸੱਟ ਗਈ ਨੀ
ਦਿਲ ਤੇ ਵੱਜੀ ਸੱਟ ਦਾ ਰਕਾਨੇ
ਹਰਜਾਣਾ ਤਾਂ ਭਰਾਵਾਂਵਾਂਗੇ
ਉਹ ਉਹ ਚੰਡੀਗੜ੍ਹੋ ਹੁਣ ਤਾਹੀ ਲੈ ਜਾਂਦੇ ਰਹੇ ਦਾਰੂ
ਐਤਕੀ ਤੈਨੂੰ ਲੈਕੇ ਜਾਵਾਂਗੇ
ਚੰਡੀਗੜ੍ਹੋ ਹੁਣ ਤਾਹੀ ਲੈ ਜਾਂਦੇ ਰਹੇ ਦਾਰੂ
ਐਤਕੀ ਤੈਨੂੰ ਲੈਕੇ ਜਾਵਾਂਗੇ

ਸ਼ੁਕਰ ਮਨਾ ਵੇ ਖੜੀ ਦਿਲ ਤੇ ਹੀ ਸੱਟ ਤੂੰ
ਟੌਰ ਹੀ ਆ ਵੇਖੀ ਹਾਲ਼ੇ ਵੇਖੀ ਨਹੀਓ ਅੱਖ ਤੂੰ
ਲੱਗ ਗਏ ਅੰਦਾਜੇ ਤੋ ਵੀ ਨਹੀਓ ਖ਼ਤਰਾ ਚੱਕੀ ਦਾ ਵੇ
ਦਾਰੂ ਹੀ ਆ ਸਸਤੀ ਪਾਊਗਾ
ਮਹਿੰਗਾ ਨਖਰਾ ਜੱਟੀ ਦਾ ਵੇ
ਦਾਰੂ ਹੀ ਆ ਸਸਤੀ ਪਾਊਗਾ
ਮਹਿੰਗਾ ਨਖਰਾ ਜੱਟੀ ਦਾ

ਉਹ ਨੈਣਾ ਆਲੇ ਪੈਗ ਤਾਂ
ਮੈਂ ਦੇਸੀ ਵਾਂਗੂ ਚੱਕ ਲੂੰ
ਨੀ ਨਖਰਾ ਤਾਂ ਦਾਰੂ ਆਲੀ
ਪੇਟੀ ਵਾਂਗੂ ਚੱਕ ਲੂੰ

ਘਰ ਦੀ ਕੱਢੀ ਚ ਪਏ
ਪਾਣੀ ਵਾਂਗ ਨੀਲੀਆਂ
ਅਣਖਾਂ ਤਾਂ ਪੂਰੇ ਦੇ ਪੂਰੇ
ਹਾਤੇ ਤੋ ਨਸ਼ੇਲੀਆਂ
ਨੈਣਾ ਉੱਤੇ ਚਸਮੇ ਤਾਂ ਲਾ ਪਤਾ ਲੱਗ ਜੂ
ਸਾਡੇ ਨਾਲ ਨਿਗਾਹ ਤਾਂ ਮਿਲਾ ਪਤਾ ਲੱਗ ਜੂ
ਪੈਰ ਜਦੋਂ ਦੀਤੇ ਵੇ ਹੀਲਾ ਪਤਾ ਲੱਗ ਜੂ
ਜੱਟੀ ਨਾਲ ਪਾ ਕੇਰਾ ਵਾਂ ਪਤਾ ਲੱਗ ਜੂ

ਜੇ ਨੈਣਾ ਨਾਲ ਟੱਲੀ ਕਰਦੇ
ਕਿਉਂ ਬੋਤਲ ਦੇ ਗੂਣ ਗਵਾਂਗੇ
ਉਹ ਚੰਡੀਗੜ੍ਹੋ ਹੁਣ ਤਾਹੀ ਲੈ ਜਾਂਦੇ ਰਹੇ ਦਾਰੂ
ਐਤਕੀ ਤੈਨੂੰ ਲੈਕੇ ਜਾਵਾਂਗੇ
ਚੰਡੀਗੜ੍ਹੋ ਹੁਣ ਤਾਹੀ ਲੈ ਜਾਂਦੇ ਰਹੇ ਦਾਰੂ
ਐਤਕੀ ਤੈਨੂੰ ਲੈਕੇ ਜਾਵਾਂਗੇ

ਟੁੱਟਿਆ ਹੋਇਆ ਵੇ ਜੱਟਾ ਦਿਲ ਹੋਕੇ ਮੂੜ ਜੇਗਾ
ਚੰਡੀਗੜ੍ਹ ਆਲੀ ਪਿੱਛੇ nill ਹੋਕੇ ਮੂੜ ਜੇਗਾ
ਨੀ ਆ ਹੁਣ challenge ਤੂੰ ਜਾਨ ਜਾਨ ਕੱਢ ਦੀ ਨੀ
ਪਹਿਲਾ ਤਾਂ ਸੀ ਗੱਲ ਲੈ ਗਰਾਰੀ ਹੁਣ ਅੱਡ ਗਈ

ਵੇ ਲੇਖਾ ਚ ਲਿਖਾਂਦੇ ਮੈਨੂੰ ਲੱਗ ਜੇਗਾ ਲੇਖੇ ਤੂੰ
ਆ ਚੋੜ ਨਾਲ ਨੀ ਖੁਲੋਣੇ ਫੇਰ ਠੇਕੇ ਤੂੰ

ਦਿਲ ਤੇ ਦਲੇਰੀਆਂ ਦੇ ਰੱਖਦੀ ਭੂਲੇਖੇ ਤੂੰ
ਜਟ ਫਿਰ ਅੱਡੀ ਆ ਪੁਗਾਉਂਦੇ ਨਹੀਓ ਦੇਖੇ ਤੂੰ

ਹੁਸਨ ਦੀ ਫਿਤਰਤ ਜ਼ਿੱਦੀ ਐ ਸੌਖਾ
ਡੱਟ ਵਾਂਗੂ ਨਹੀਂ ਪੱਟੀ ਦਾ ਵੇ

ਦਾਰੂ ਹੀ ਆ ਸਸਤੀ ਪਾਊਗਾ
ਮਹਿੰਗਾ ਨਖਰਾ ਜੱਟੀ ਦਾ ਵੇ
ਦਾਰੂ ਹੀ ਆ ਸਸਤੀ ਪਾਊਗਾ
ਮਹਿੰਗਾ ਨਖਰਾ ਜੱਟੀ ਦਾ

ਬੜਾ ਚੰਡੀਗੜ੍ਹ ਦੀਆਂ ਸੜਕਾਂ ਤੇ ਘੁੰਮ ਲੀ ਨੀ
ਹੁਣ ਤੈਨੂੰ ਪਿੰਡ ਲੈਕੇ ਜਾਵਾਂਗੇ ਜਰੂਰ

ਤੇਰੇ ਪਿੰਡ ਜਾਕੇ ਜਟ ਕਰਨਾ ਮੈਂ ਕੀ ਵੇ
File ਮੇਰੀ ਹੋਈ ਪਈ ਵਿਲਾਯਤੋ ਮਨਜੂਰ

ਨੀ ਆ ਵੀ ਗੱਲ ਠੀਕ ਤੂੰ ਵਿਲਾਇਤ ਕੇਰਾ ਗਾ ਸੀ
ਚੰਡੀਗੜ੍ਹ ਯਾਰੀ ਬਿੱਲੋ ਓਦਰ ਵਿਆਹ ਸੀ

ਵੇ ਕਿਉਂ ਗੱਲਾਂ ਸੈਖ ਚਿੱਲੀ ਆਲਿਆਂ ਤੂੰ ਕਰਦਾ
ਇੱਦਾ ਕੀ order ਤੇਰਾ ਕੰਮ ਕਾਰ ਕਰਦਾ

ਪੁੱਛਲੀ ਸਿਮਮਾ ਕੌਣ ਮੂਹੋ ਕਿ
ਆਪਣੀ ਤਰੀਫ ਸੁਨਾਵੇਂਗਾ

ਉਹ ਹੁਣ ਤਾਹੀ ਡਾਲਰ ਲੈ ਆਉਂਦੇ ਰਹੇ ਕੈਨੇੜੋ
ਫੇਰ ਤੈਨੂੰ ਲੈਕੇ ਆਵਾਂਗੇ

ਵੇ ਡਾਲਰ ਹੀ ਹੈ ਜੰਡ ਲੋਟ ਨੇ
ਆਉਣਾ ਨਖਰਾ ਜੱਟੀ ਦਾ

ਹੁਣ ਤਾਹੀ ਡਾਲਰ ਲੈ ਆਉਂਦੇ ਰਹੇ ਕੈਨੇੜੋ
ਫੇਰ ਤੈਨੂੰ ਲੈਕੇ ਆਵਾਂਗੇ

ਵੇ ਡਾਲਰ ਹੀ ਹੈ ਜੰਡ ਲੋਟ ਨੇ
ਆਉਣਾ ਨਖਰਾ ਜੱਟੀ ਦਾ

WRITERS

Noxious Music

PUBLISHERS

Lyrics © IPRS

Share icon and text

Share


See A Problem With Something?

Lyrics

Other