ਜਿਥੇ ਘੂਰ ਅੱਖ ਦੀ ਸਿਹਿੰਦੇ ਨਈ
ਜਿਥੇ ਮਿਹਫੀਲਾਂ ਵਿਚੋਂ ਨਾਰਾਂ ਦੇ
ਜਿਥੇ ਵਿਕਣ ਜਮੀਰ ਨਾ ਨੋਟਾਂ ਤੇ
ਸਾਡਾ ਓਹੀ ਆ ਜੱਟ ਜ਼ੋਨ ਕੁੜੇ ਹੋ
ਜਿਥੇ ਜੇਬਾਂ ਦੇ ਵੱਲ ਵੇਖਣ ਨਾ
ਜਿਥੇ ਯਾਰ ਦੀ ਬੈਲ ਕਰਔਣ ਪਿਛੇ
ਚੱਕਦੇ ਆਂ ਬੈਂਕ'ਓਂ ਲੋਨ ਕੁੜੇ
ਜਿਥੇ ਵਿਕਣ ਜਮੀਰ ਨਾ ਨੋਟਾਂ ਤੇ
ਸਾਡਾ ਓਹੀ ਆ ਜੱਟ ਜ਼ੋਨ ਕੁੜੇ ਹੋ
ਜਿਥੇ ਫੋਰ੍ਡ'ਆਂ ਉੱਤੇ ਆਂਪ ਰਖੇ
ਜਿਥੇ ਖੂਨ ਵੀ ਚੂਸਾਂ ਵੈਰੀ ਦਾ
ਸੱਟਾਂ ਖਾਂਦੇ ਜਿਥੇ ਨਿਯਾਣੇ ਨੇ
ਜੱਟ ਖਾਂਦੇ ਆਂ ਐਸਨੇ ਬੋਲ ਕੁੜੇ
ਜੱਟ ਖਾਂਦੇ ਆਂ ਐਸਨੇ ਬੋਲ ਕੁੜੇ
ਜਿਥੇ ਵਿਕਣ ਜਮੀਰ ਨਾ ਨੋਟਾਂ ਤੇ
ਸਾਡਾ ਓਹੀ ਆ ਜੱਟ ਜ਼ੋਨ ਕੁੜੇ ਹੋ
ਜਿਥੇ ਈ ਦਿਯਾਂ ਜੀਨ'ਆਂ ਨਾਲੋ ਨੀ
ਅਕਲ ਅਡਿਪਨ ਅਦਬਾਨ ਦਾ ਗੜ੍ਹ ਵੱਜੇ
ਜਿਥੇ ਵਿਕਣ ਜਮੀਰ ਨਾ ਨੋਟਾਂ ਤੇ
ਸਾਡਾ ਓਹੀ ਆ ਜੱਟ ਜ਼ੋਨ ਕੁੜੇ ਹੋ