LyricFind Logo
LyricFind Logo
Profile image icon
Lyric cover art

Jutti

Apple Music logo
Deezer logo
Spotify logo
Lyrics
ਹੋ ਮਿੱਤਰਾਂ ਦੇ ਮੂਹਰੇ ਨਹੀਓ ਅੱਖ ਚੱਕਦੇ
ਜੋ ਚੱਕਦੇ ਸਤਾਰਾਂ ਦਿਆਂ ਫੀਲਿੰਗਾ
ਗੱਬਰੂ ਕਦੇ ਨੀ ਪੈਰ ਪਿੱਛੇ ਪਟਦੇ
ਜਟ ਆਕੜਾਂ ਦਿਆਂ ਪੱਟ ਦਿੰਦੇ ਸੀਲਿੰਗਾ
ਅੱਗੇ ਅੱਗੇ ਦੇਖੀ ਹੁਣ ਬਣਦਾ ਐ ਕੀ
ਸਾਡੇ ਚਰਚੇ ਸੁਣੇ ਤੂੰ ਹੱਜੇ ਘਟ ਨੇ ਕੁੜੇ
ਜਿੰਨ੍ਹਾਂ ਪਿੱਛੇ ਜੁੱਤੀਆਂ ਤੁੜਾਉਂਦੀ ਫਿਰਦੀ
ਜੁੱਤੀ ਮੂਹਰੇ ਲਾਏ ਹੋਏ ਆ ਜਟ ਨੇ ਕੁੜੇ
ਜਿੰਨ੍ਹਾਂ ਪਿੱਛੇ ਜੁੱਤੀਆਂ ਤੁੜਾਉਂਦੀ ਫਿਰਦੀ
ਜੁੱਤੀ ਮੂਹਰੇ ਲਾਏ ਹੋਏ ਆ ਜਟ ਨੇ ਕੁੜੇ

ਆਪ ਮੂੰਹ ਤੇ ਗੱਲ ਕਰਦੇ ਆ ਠੋਕ ਕੇ
ਹੱਥ ਵੈਰੀਆਂ ਦੇ ਗੱਲੇ ਨੂੰ ਵੀ ਪਏ ਨੇ
ਅੱਖ ਅਲਾੜਾਂ ਦੀ ਅੰਖਾਂ ਵਿੱਚ ਪਾਈ ਨੀ
ਜਿੰਨੂ ਛੱਡ ਦੀਏ ਕੈਰਾ ਫੇਰ ਮੂੜ ਨਾ ਬੁਲਾਈਏ
ਸ਼ੌਂਕ ਵੀ ਪੁੱਗਈਏ ਨਾਲੇ goal ਵੀ ਪਗਾਈਏ
ਬੰਦੇ ਮਾੜੇ ਨਾਲ ਵੈਰ ਨੀ ਪਾਇਆ ਮੁੱਢ ਤੋ
ਉੱਤੋਂ ਯਾਰ ਵੀ ਰੱਖੇ ਨੇ ਖਰੇ ਜਟ ਨੇ ਕੁੜੇ
ਜਿੰਨ੍ਹਾਂ ਪਿੱਛੇ ਜੁੱਤੀਆਂ ਤੁੜਾਉਂਦੀ ਫਿਰਦੀ
ਜੁੱਤੀ ਮੂਹਰੇ ਲਾਏ ਹੋਏ ਆ ਜਟ ਨੇ ਕੁੜੇ
ਜਿੰਨ੍ਹਾਂ ਪਿੱਛੇ ਜੁੱਤੀਆਂ ਤੁੜਾਉਂਦੀ ਫਿਰਦੀ
ਜੁੱਤੀ ਮੂਹਰੇ ਲਾਏ ਹੋਏ ਆ ਜਟ ਨੇ ਕੁੜੇ

ਮਾਰੀ ਯਾਰਾਂ ਦੀ ਹਾਕਾਂ ਤੇ ਭੱਜੇ ਗਏ ਆ
ਲੋੜ ਪਈ ਤੇ ਮਿਲਾਏ ਕੱਲੇ ਫੋਨ ਨੀ
ਬੇਹਿਕੇ ਮਹਿਫ਼ਿਲਾਂ ਚ ਡੱਟ ਪੱਟੇ ਬੜੇ ਨੇ
ਬੇਹਿਕੇ ਰੰਨਾਂ ਨਾਲ ਖਾਦੇ ice cone ਨੀ
ਲੱਗਣ ਦਿੰਦਾ ਨੀ Gill ਲਾਗੇ ਬੰਦਾ ਜ਼ਹਿਰ
ਤੂੰ ਪਾਉਂਦੀ ਰੀਲਾ ਕੁੜੇ ਐਥੇ ਜਟ ਪਾਉਂਦੇ ਵੈਰ
ਨਵੇਂ ਸ਼ੋਰਾ ਅੱਗੇ ਕਰਦੇ ਉਸਤਾਦ ਗਿਰਿਆ
ਸਾਲੇ ਚੇਲੇ ਹੀ ਹੁੰਦੇ ਸੀ ਕਦੇ ਜਟ ਦੇ ਕੁੜੇ
ਜਿੰਨ੍ਹਾਂ ਪਿੱਛੇ ਜੁੱਤੀਆਂ ਤੁੜਾਉਂਦੀ ਫਿਰਦੀ
ਜੁੱਤੀ ਮੂਹਰੇ ਲਾਏ ਹੋਏ ਆ ਜਟ ਨੇ ਕੁੜੇ
ਜਿੰਨ੍ਹਾਂ ਪਿੱਛੇ ਜੁੱਤੀਆਂ ਤੁੜਾਉਂਦੀ ਫਿਰਦੀ
ਜੁੱਤੀ ਮੂਹਰੇ ਲਾਏ ਹੋਏ ਆ ਜਟ ਨੇ ਕੁੜੇ

ਮਿੱਤਰਾਂ ਨੂੰ ਅਵਾ ਤਵਾ ਬੋਲਦੇ
ਮਿੱਤਰਾਂ ਨਾਲ ਖੇਨ ਜੋਗੇ ਹੋਏ ਨੇ
ਪੈਸੇ ਪੱਖੋਂ ਮਿੱਤਰਾਂ ਤੋਂ ਅੱਗੇ ਹੋਣਗੇ
ਨੀ ਪਰ ਅੱਗੇ ਸਾਡੇ ਬਹਿਣ ਜੋਗੇ ਹੋਏ ਨੀ
ਮੇਰਾ ਦੇਂਦੀ ਤੂੰ number ਜਿੰਨੇ ਆਕੜ ਭਨੋਣੀ
ਘਰੇ ਦੱਸ ਕੇ ਆਈ ਜੇ ਜੱਟਾ ਸਾਡੇ ਨਾਲ ਫਸੋਨੀ
ਜਦੋਂ ਹੋਵੇ ਪਾਣੀ ਵਿੱਚ ਦਮ ਅੱਲ੍ਹੜੇ
ਫੇਰ ਜਾਕੇ ਪੁੱਲਾ ਤੋਂ ਨੇ ਟੱਪਦੇ ਕੁੜੇ
ਜਿੰਨ੍ਹਾਂ ਪਿੱਛੇ ਜੁੱਤੀਆਂ ਤੁੜਾਉਂਦੀ ਫਿਰਦੀ
ਜੁੱਤੀ ਮੂਹਰੇ ਲਾਏ ਹੋਏ ਆ ਜਟ ਨੇ ਕੁੜੇ
ਜਿੰਨ੍ਹਾਂ ਪਿੱਛੇ ਜੁੱਤੀਆਂ ਤੁੜਾਉਂਦੀ ਫਿਰਦੀ
ਜੁੱਤੀ ਮੂਹਰੇ ਲਾਏ ਹੋਏ ਆ ਜਟ ਨੇ ਕੁੜੇ

WRITERS

HAPPY RAIKOTI, LADDI GILL

PUBLISHERS

Lyrics © Royalty Network

Share icon and text

Share


See A Problem With Something?

Lyrics

Other