LyricFind Logo
LyricFind Logo
Profile image icon
Lyric cover art

My Self

Apple Music logo
Deezer logo
Spotify logo
Lyrics
ਕਮੀ ਪਿਆਰ ਦੀ ਤਾਂ ਬੇਬੇ ਬਾਪੂ ਆਉਣ ਨੀ ਦਿੰਦੇ
ਹੱਥ ਵੈਰੀਆਂ ਨੂੰ ਵੱਡੇ 22 ਲਾਉਣ ਨੀ ਦਿੰਦੇ
ਅਲੋਨ ਨੇਸ ਫੀਲ ਕਿਵੇਂ ਆਜੂ ਨੇਡੇ ਨੀ
ਬਾਹਰ ਯਾਰ ਜਿਹਦੇ ਕੰਨੋਂ ਫੋਨ ਲਾਉਣ ਨੀ ਦਿੰਦੇ

ਭਰ ਕੇ ਗਲਾਸੀ ਖੜਕਾਈ ਨੀ ਕਦੇ
ਕੰਪਲੇਟ ਜੱਟ ਘਰੇ ਬਿੱਲੋ ਆਈ ਨੀ ਕਦੇ
ਗੱਲ ਬੇਬੇ ਦੀ ਸਿਖਾਈ ਕੋਈ ਭੁਲਾਈ ਨੀ ਕਦੇ
ਇਸੇ ਗੱਲੋਂ ਆਸ਼ਿਕੀ ਦੀ ਪੱਖ ਨੀ ਕਰੀ
ਤਾਇਓਂ ਹੁਣ ਤੱਕ ਗਬਰੂ ਦੀ ਅੱਖ ਨੀ ਲੜੀ
ਤਾਇਓਂ ਹੁਣ ਤੱਕ ਗਬਰੂ ਦੀ ਅੱਖ ਨੀ ਲੜੀ

Family ਤੇ ਯਾਰਾਂ ਕੋਲੋਂ ਵਿਹਲ ਨੀ ਮਿਲੀ
ਤਾਇਓਂ ਦਿਲ ਨੂੰ ਕੋਈ ਨਾਰ ਸਾਡੇ ਟਚ ਨੀ ਕਰੀ
ਤਾਇਓਂ ਹੁਣ ਤੱਕ ਗਬਰੂ ਦੀ ਅੱਖ ਨੀ ਲੜੀ

ਜਾਂਦੇ ਆਂ ਇਜ਼ਤਾਂ ਕਿ ਸ਼ੈ ਹੁੰਦੀਆਂ
ਜੋ ਮੁੱਲ ਨਾ ਸ਼ੂ ਰੂਮਾਂ ਵਿਚੋਂ ਲੈ ਹੁੰਦੀਆਂ
ਫੈਲ ਦਿਆਂ ਗੱਲਾਂ ਕਿਵੇਂ ਅੱਗ ਬਣ ਕੇ
ਨਾ ਪਿਆਰ ਦਿਆਂ ਗੱਲਾਂ ਤਾਹੀਂ ਕਿਹ ਹੁੰਦੀਆਂ
ਜਾਂਦੇ ਆਂ ਕਿਵੇਂ ਆ ਪੜਾਇਆ ਬਾਪੂ ਨੇ
ਜਾਇਬ ਨਾਲੋ ਵਧ ਕੇ ਦਵਾਇਆ ਬਾਪੂ ਨੇ
ਦੇ ਕੇ ਸਬ ਕਦੇ ਨਾ ਸੁਣਾਇਆ ਬਾਪੂ ਨੇ
ਮੈਂ ਵਧ ਕੇ ਔਕਾਤੋਂ ਮੰਗਤਾ ਨੀ ਕਰਦਾ
ਹੋ ਵੈਰੀਆਂ ਦੀ ਜੱਟ ਪਰਵਾਹ ਨੀ ਕਰਦਾ
ਹੋ ਵੈਰੀਆਂ ਦੀ ਜੱਟ ਪਰਵਾਹ ਨੀ ਕਰਦਾ
ਜਿੰਨਾ ਚਿਰ ਖਡੂ ਲਾਣੇਦਾਰ ਮੇਰੇ ਨਾਲ
ਹੋ ਗੈਰ ਬੰਦਿਆ ਦੇ ਨਾਲ ਮੈਂ ਸਲਾਹ ਨੀ ਕਰਦਾ
ਹੋ ਵੈਰੀਆਂ ਦੀ ਜੱਟ ਪਰਵਾਹ ਨੀ ਕਰਦਾ
ਹੇਟਰਾਂ ਦੀ ਜੱਟ ਪਰਵਾਹ ਨੀ ਕਰਦਾ

ਦੇ ਕੇ ਚੀਜ਼ ਕਦੇ ਨਾ ਏਹੁਸਾਨ ਕਰੇ ਨੀ
ਜੇ ਮੰਗੇ ਦਿਲ ਅੱਗੇ ਜੱਟ ਜਾਂ ਕਰੇ ਨੀ
ਕਾਪੀਆਂ ਤੇ ਗੀਤ ਛਾਪੀ ਬੈਠਾ ਗਗਣਾ
ਇਸੇ ਗੈਲੋਂ ਅਕਾਲਗੜ੍ਹ ਮਾਨ ਕਰੇ ਨੀ
ਹੋਰਾਂ ਨਾਲੋ ਵੱਖੜੀ ਆ ਤਰਜ ਕੁੜੇ
ਦੇਖਣੀ ਤੇ ਲਿਖਣੀ ਚ ਫਰਕ ਕੁੜੇ
ਭੁੱਲ ਦੇ ਨਾ ਬੰਦੇ ਓਹੋ ਫਰਸ਼ ਕੁੜੇ
ਜੋ ਮਿਹਨਤਾਂ ਨਾਲ ਮੰਜਿਲਾਂ ਦਿਆਂ ਪੌੜੀਆਂ
ਹੋ ਅੱਲੜਾ ਨੂੰ ਦੇਖ ਮੁਚਾਂ ਨੀ ਮਰੋਡਿਆਂ
ਅੱਲੜਾ ਨੂੰ ਦੇਖ ਮੁਚਾਂ ਨੀ ਮਰੋਡਿਆਂ
ਹੁਸਨਾਂ ਨੂੰ ਦੇਖ ਨਾਈਂ ਦਿਲ ਡੋਲਦੇ
ਭਾਵੇਂ ਰਖੀਆਂ ਤਾਸੀਰਾਂ ਮਿਰਚਾਂ ਤੋਂ ਕੌਦੀਆਂ
ਅੱਲੜਾ ਨੂੰ ਦੇਖ ਮੁਚਾਂ ਨੀ ਮਰੋਡਿਆਂ

8 ਘੰਟੇ ਦਿਨ ਵਿਚੋਂ ਯਾਰਾਂ ਨਾਲ ਨੀ
ਫੋਰਡ ਪਾਉਂਦੇ ਟੋਚਨ ਨਾ ਕਾਰਾਂ ਨਾਲ ਨੀ
ਮੂੰਹ ਤੇ ਮਿਠੇ ਪਿੱਠ ਤੇ ਜੋ ਚਾਲਾਂ ਚੱਲ ਦੇ
ਮੈਂ ਬੇਠ ਦਾ ਨੀ ਇਸੇ ਹੁਸ਼ਿਆਰਾਂ ਨਾਲ ਨੀ
ਕੈਰੀ ਓ ਰਖੀ ਦਾ ਲੇਖਨ ਦੀ ਫਾਈਟ ਨੂੰ
ਮੈਂ ਤਾਂ ਹੀ ਦਿੱਤੀ ਪੈਗਲੀ ਓਨਾ ਲਵ ਨੀਤੇ ਨੂੰ
ਮਰਜ਼ੀ ਨਾਲ ਜੀਣਾ ਇੱਕੋ ਇੱਕ ਲਾਈਫ ਨੂੰ
7 ਜਨਮ ਨਾ ਜੀਨ ਦੇ ਵਿਚਾਰ ਗੋਰੀਏ
ਬੰਦੇ ਦੋਗਲੇ ਗਰੂਪੋਂ ਰੱਖਾਂ ਬਾਹਰ ਗੋਰੀਏ
ਬੰਦੇ ਦੋਗਲੇ ਗਰੂਪੋਂ ਰੱਖਾਂ ਬਾਹਰ ਗੋਰੀਏ
ਮੈਂ ਉਨਾ ਨਾਲ ਬੇਠ ਦਾ ਬੇਖੌਫ ਹੋ ਕੇ ਨੀ
ਜੋ ਮਾਡੇ ਟਾਈਮ ਖੜ ਦੇ ਆ ਨਾਲ ਗੋਰੀਏ
ਬੰਦੇ ਦੋਗਲੇ ਗਰੂਪੋਂ ਰੱਖਾਂ ਬਾਹਰ ਗੋਰੀਏ
ਬੰਦੇ ਦੋਗਲੇ ਗਰੂਪੋਂ ਰੱਖਾਂ ਬਾਹਰ ਗੋਰੀਏ

WRITERS

Kabir Sandhu, Ratti Gagan

PUBLISHERS

Lyrics © IPRS

Share icon and text

Share


See A Problem With Something?

Lyrics

Other