LyricFind Logo
LyricFind Logo
Profile image icon
Lyric cover art

End Jatti

Apple Music logo
Deezer logo
Spotify logo
Lyrics
ਹੋ ਸਾਲ ਇੱਕੀਵੇ ਦਾ ਜ਼ੋਰ ਉਹਵੀ ਹੱਦ ਕਰ ਗਈ
ਹੋ ਜੇ ਮੈਂ LG ਰਾਊਂਡ ਓ ਬਾਰੂਦ ਵਰਗੀ
ਹੋ ਸਾਲ ਇੱਕੀਵੇ ਦਾ ਜ਼ੋਰ ਉਹਵੀ ਹੱਦ ਕਰ ਗਈ
ਹੋ ਜੇ ਮੈਂ LG ਰਾਊਂਡ ਓ ਬਾਰੂਦ ਵਰਗੀ
ਹੋ ਅੱਖ ਓਹਦੀ ਇੱਦਾਂ ਐ ਸ਼ਿਕਾਰ ਕਰਦੀ
ਹੋ ਜਿਵੇਂ ਬਾਰਡਰ ਤੇ ਲਬ ਕੇ ਰਦਾਰ ਮਾਰਦੀ
ਹੋ end ਆ ਵੀ ਜੱਟੀ ਯਾਰੋ ਨਾਹਿਯੋ ਹਾਰ ਦੀ
ਹੋ ਜੱਦੋਂ ਮੋਡ ਤੇ ਦੁਨਾਲੀ ਰੱਖ ਗੇੜੀ ਮਾਰਦੀ
ਹੋ end ਆ ਵੀ ਜੱਟੀ ਯਾਰੋ ਨਾਹਿਯੋ ਹਾਰ ਦੀ
ਹੋ ਜੱਦੋਂ ਮੋਡ ਤੇ ਦੁਨਾਲੀ ਰੱਖ ਗੇੜੀ ਮਾਰਦੀ

Desi Routz!

ਹੋ ਮੇਰੇ ਕਰਕੇ ਓ ਦੇਸੀ ਪੁਣੇ ਵਿਚ ਪੈ ਗਈ
ਹੋ ਕੇਂਦੇ ਬੇਚ ਕੇ ਪਾਜੇਰੋ ਲੈਂਦੀ ਜੀਪ ਲੈ ਲੈ
ਹੋ ਮੇਰੇ ਕਰਕੇ ਓ ਦੇਸੀ ਪੁਣੇ ਵਿਚ ਪੈ ਗਈ
ਹੋ ਕੇਂਦੇ ਬੇਚ ਕੇ ਪਾਜੇਰੋ ਲੈਂਦੀ ਜੀਪ ਲੈ ਲੈ
ਹੋ ਕੇਂਦੀ ਚਰਚੇ ਕਰੋਨੇ ਤੇਰੇ ਮੇਰੇ ਪਿਆਰ ਦੇ
ਚਰਚੇ ਕਰੋਨੇ ਤੇਰੇ ਮੇਰੇ ਪਿਆਰ ਦੇ
ਹੋ seat ਮੂਰਖ ਲੈ ਬਿਠਾ ਕੇ ਜੱਦੋਂ ਗੇੜੀ ਮਾਰਦੀ
ਹੋ end ਆ ਵੀ ਜੱਟੀ ਯਾਰੋ ਨਾਹਿਯੋ ਹਾਰ ਦੀ
ਹੋ ਜੱਦੋਂ ਮੋਡ ਤੇ ਦੁਨਾਲੀ ਰੱਖ ਗੇੜੀ ਮਾਰਦੀ
ਹੋ end ਆ ਵੀ ਜੱਟੀ ਯਾਰੋ ਨਾਹਿਯੋ ਹਾਰ ਦੀ
ਹੋ ਜੱਦੋਂ ਮੋਡ ਤੇ ਦੁਨਾਲੀ ਰੱਖ ਗੇੜੀ ਮਾਰਦੀ

ਹੋ ਕਰੀ ਜਾਵੇ ਅੱਤ ਉਹਵੀ ਨਾਹਿਯੋ ਡਰਦੀ
ਹੋ ਜਿਵੇ ਚਲਦਾ ਜ਼ਮਾਨਾ ਉਹਵੀ ਉਵੇਂ ਚਲਦੀ
ਹੋ ਕਰੀ ਜਾਵੇ ਅੱਤ ਉਹਵੀ ਨਾਹਿਯੋ ਡਰਦੀ
ਹੋ ਜਿਵੇ ਚਲਦਾ ਜ਼ਮਾਨਾ ਉਹਵੀ ਉਵੇਂ ਚਲਦੀ
ਓ ਬੰਦੇ ਖਾਨ ਰੱਖਦੀ ਐ load ਕਰਕੇ
ਬੰਦੇ ਖਾਨ ਰੱਖਦੀ ਐ ਲੋਡ ਕਰਕੇ
ਹੋ ਉਹਵੀ ਉਡਦੇ ਪੈਰੀਂਦੇ ਜਾਵੇ ਥਾਲੇ ਤਰਦੀ
ਹੋ end ਆ ਵੀ ਜੱਟੀ ਯਾਰੋ ਨਾਹਿਯੋ ਹਾਰ ਦੀ
ਹੋ ਜੱਦੋਂ ਮੋਡ ਤੇ ਦੁਨਾਲੀ ਰੱਖ ਗੇੜੀ ਮਾਰਦੀ
ਹੋ end ਆ ਵੀ ਜੱਟੀ ਯਾਰੋ ਨਾਹਿਯੋ ਹਾਰ ਦੀ
ਹੋ ਜੱਦੋਂ ਮੋਡ ਤੇ ਦੁਨਾਲੀ ਰੱਖ ਗੇੜੀ ਮਾਰਦੀ

ਹੋ ਕਿੰਨਯਾ ਨੇ ਮੱਥੇਯੋ ਵੀ ਲਾ ਕੇ ਵੇਖ ਲੈ
ਹੋ ਓਹਨੇ ਫੁਕਰੀ ਮੰਡੀਰ ਦੇ ਤਾਂ ਕੰਨ ਮੈਰਤੇ
ਹੋ ਕਿੰਨਯਾ ਨੇ ਮੱਥੇਯੋ ਵੀ ਲਾ ਕੇ ਵੇਖ ਲੈ
ਹੋ ਓਹਨੇ ਫੁਕਰੀ ਮੰਡੀਰ ਦੇ ਤਾਂ ਕੰਨ ਮੈਰਤੇ
ਜੱਸ ਘੁੰਮਣ ਦੀ ਓਹਨੂੰ ਵੀ ਸਪੋਰਟ ਪੂਰੀ ਐ
ਘੁੰਮਣ ਦੀ ਓਹਨੂੰ ਵੀ ਸਪੋਰਟ ਪੂਰੀ ਐ
ਹੋ ਤਾਈਓਂ Thind ਉਠੇ ਜਾਵੇ ਜੱਟੀ ਜਾਣ ਵਰਦੀ
ਹੋ end ਆ ਵੀ ਜੱਟੀ ਯਾਰੋ ਨਾਹਿਯੋ ਹਾਰ ਦੀ
ਹੋ ਜੱਦੋਂ ਮੋਡੇ ਤੇ ਦੁਨਾਲੀ ਰੱਖ ਗੇੜੀ ਮਾਰਦੀ
ਹੋ end ਆ ਵੀ ਜੱਟੀ ਯਾਰੋ ਨਾਹਿਯੋ ਹਾਰ ਦੀ
ਹੋ ਜੱਦੋਂ ਮੋਡੇ ਤੇ ਦੁਨਾਲੀ ਰੱਖ ਗੇੜੀ ਮਾਰਦੀ
ਹੋ end ਆ ਵੀ ਜੱਟੀ ਯਾਰੋ ਨਾਹਿਯੋ ਹਾਰ ਦੀ
ਹੋ ਜੱਦੋਂ ਮੋਡੇ ਤੇ ਦੁਨਾਲੀ ਰੱਖ ਗੇੜੀ ਮਾਰਦੀ

WRITERS

DESI ROUTZ, JASS GHUMAN

PUBLISHERS

Lyrics © Royalty Network, Shemaroo Entertainment Limited

Share icon and text

Share


See A Problem With Something?

Lyrics

Other