LyricFind Logo
LyricFind Logo
Profile image icon
Lyric cover art

Lost

Apple Music logo
Deezer logo
Spotify logo
Lyrics
ਨੀ ਤੂੰ ਸੋਹਣਾ ਸੋਹਣਾ ਕਹਿਕੇ
ਮੈਨੂੰ ਆਪਣਾ ਬਣਾ ਗਈ ਐਂ
ਨੀ ਤੂੰ ਗੱਲ ਨਾਲ ਲਾਕੇ
ਮੇਰੀ ਦੁਨੀਆਂ ਭੁਲਾ ਗਈ ਐਂ
ਐਸਾ ਰੋਗ ਅਵੱਲੜਦਾ ਲਾਕੇ
ਮੈਨੂੰ ਜੱਗ ਦੀ ਨਜ਼ਰ ਬਣਾਕੇ
ਐਸਾ ਰੋਗ ਅਵੱਲੜਦਾ ਲਾਕੇ
ਮੈਨੂੰ ਜੱਗ ਦੀ ਨਜ਼ਰ ਬਣਾਕੇ
ਖੋਰੇ ਕਿਥ੍ਹੇ ਖੋ ਗਈ ਐਂ
ਖੋਰੇ ਕਿਥ੍ਹੇ ਖੋ ਗਈ ਐਂ
ਨੀ ਤੂੰ ਸੋਹਣਾ ਸੋਹਣਾ ਕਹਿਕੇ
ਮੈਨੂੰ ਆਪਣਾ ਬਣਾ ਗਈ ਐਂ
ਨੀ ਤੂੰ ਗੱਲ ਨਾਲ ਲਾਕੇ
ਮੇਰੀ ਦੁਨੀਆਂ ਭੁਲਾ ਗਈ ਐਂ

ਤੇਰੇ ਨਖਰੇ ਦਾ ਕੋਈ ਮੁੱਲ ਨਹੀਂ
ਤੈਥੋਂ ਸੋਹਣਾ ਕੋਈ ਫੂਲ ਨਹੀਂ
ਤੇਰੇ ਰੂਪ ਤੇ ਚੰਨ ਦੀਆਂ ਪਰਤਨ
ਲੈਈਆਂ ਮੈਂ ਜੱਗ ਨਾਲ ਸ਼ਰਤਨ
ਤੇਰੇ ਰੂਪ ਤੇ ਚੰਨ ਦੀਆਂ ਪਰਤਨ
ਲੈਈਆਂ ਮੈਂ ਜੱਗ ਨਾਲ ਸ਼ਰਤਨ
ਰਹਿਣ ਕੇਡੇ ਪਾ ਗਈ ਐਂ
ਨੀ ਤੂੰ ਸੋਹਣਾ ਸੋਹਣਾ ਕਹਿਕੇ
ਮੈਨੂੰ ਆਪਣਾ ਬਣਾ ਗਈ ਐਂ
ਨੀ ਤੂੰ ਗੱਲ ਨਾਲ ਲਾਕੇ
ਮੇਰੀ ਦੁਨੀਆਂ ਭੁਲਾ ਗਈ ਐਂ

ਪਤਾ ਨੀ ਕਿਊ ਮਜਬੂਰ ਹੋਇਆ
ਤੇਰੀ ਯਾਦ . ਯਾਦ ਤੋਂ ਦੂਰ ਹੋਇਆ
ਪਤਾ ਨੀ ਕਿਊ ਮਜਬੂਰ ਹੋਇਆ
ਤੇਰੀ ਯਾਦ . ਯਾਦ ਤੋਂ ਦੂਰ ਹੋਇਆ
ਹੁਣ ਕਿਸਮਤ ਦੇ ਹੱਥ ਡੋਰਾ
ਹੁੰਦੇ ਇਸ਼ਕ ਨਾਲ ਨਾ ਜ਼ੋਰਾਨ
ਹੁਣ ਕਿਸਮਤ ਦੇ ਹੱਥ ਡੋਰਾ
ਹੁੰਦੇ ਇਸ਼ਕ ਨਾਲ ਨਾ ਜ਼ੋਰਾਨ
ਰਹਿਣ ਕੇਡੇ ਪਾ ਗਈ ਐਂ
ਤੇਰੇ ਬਿਨਾਂ ਕਿਵੇਂ ਜੀਵਨ
ਗ਼ਮ ਕਦਿਰ ਨੂੰ ਖਾਵੇ
ਜਿਹੜਾ ਪਿਆਰ ਤੂੰ ਜਟਾਇਆ
ਇਹੁ ਮੈਥੋਂ ਭੁੱਲਿਆ ਨਾ ਜਾਵੇ
ਇੱਕ ਵਾਰੀ ਵੇਖ ਆਕੇ
ਤੰਦ ਗ਼ਮਾਂ ਦੇ ਜੋ ਪਾਏ
ਤੇਰੀ ਯਾਦ ਵਾਲਾ ਚਰਖਾ
ਨੀ ਮੈਥੋਂ ਕਟੀਆਂ ਨਾ ਜਾਏ
ਐਸਾ ਰੋਗ ਅਵਲਡਆ ਲਾਕੇ
ਮੈਨੂੰ ਜੱਗ ਦੀ ਨਜ਼ਰ ਬਣਾਕੇ
ਖੋਰੇ ਕਿਥ੍ਹੇ ਖੋ ਗਈ ਐਂ
ਖੋਰੇ ਕਿਥ੍ਹੇ ਖੋ ਗਈ ਐਂ
ਨੀ ਤੂੰ ਸੋਹਣਾ ਸੋਹਣਾ ਕਹਿਕੇ
ਮੈਨੂੰ ਆਪਣਾ ਬਣਾ ਗਈ ਐਂ
ਨੀ ਤੂੰ ਗੱਲ ਨਾਲ ਲਾਕੇ
ਮੇਰੀ ਦੁਨੀਆਂ ਭੁਲਾ ਗਈ ਐਂ

WRITERS

KADIR THIND, SARANG SIKANDER

PUBLISHERS

Lyrics © Royalty Network, Shemaroo Entertainment Limited

Share icon and text

Share


See A Problem With Something?

Lyrics

Other